album cover
Intro
1,243
Indian Pop
Intro was released on September 15, 2021 by Times Music – Speed Records as a part of the album B.T.F.U
album cover
AlbumB.T.F.U
Release DateSeptember 15, 2021
LabelTimes Music – Speed Records
Melodicness
Acousticness
Valence
Danceability
Energy
BPM84

Music Video

Music Video

Credits

PERFORMING ARTISTS
Karan Aujla
Karan Aujla
Lead Vocals
Gurlej Akhtar
Gurlej Akhtar
Lead Vocals
COMPOSITION & LYRICS
Karan Aujla
Karan Aujla
Songwriter
Sukhjit Singh Olk
Sukhjit Singh Olk
Songwriter
PRODUCTION & ENGINEERING
Tru-Skool
Tru-Skool
Producer
Tee L
Tee L
Mixing Engineer

Lyrics

[Verse 1]
ਕਿ ਦੱਸਾਂ ਮੈਂ ਆਪਣੇ ਬਾਰੇ
ਜ਼ਿੰਦਗੀ ਨੇ ਕਿ ਕਿ ਸਿਖਾਇਆ
ਤੇ ਕਿ ਕਿ ਦਿਖਾਇਆ
[Verse 2]
ਤਿੰਨ ਕਮਰੇ ਇਕ ਰਸੋਈ
ਬੇਬੇ ਦਾ ਓਹੀ ਸੂਟ
ਤੇ ਬਾਪੂ ਦੀ ਓਹੀ ਲੋਹੀ
[Verse 3]
ਅੱਜ ਵੀ ਓਹਦੀ ਬੁੱਕਲ ਵਰਗਾ ਨਿੱਘ ਦਿੰਦੀ ਏ
ਤਾਂ ਹੀ ਹਿੱਕ ਨਾਲ ਲਾਕੇ ਰੱਖਦਾ ਏ
ਤੇ ਦੱਸਿਆ ਸੀ ਓਹਨੇ ਵੀ ਬਾਹਲੀ ਥਾਂ ਨਾ ਲਈ
ਤਾਂ ਹੀ ਇਕ ਨਾਲ ਲਾਕੇ ਰੱਖਦਾ
[Verse 4]
ਤੇ ਆ ਜ਼ਿੰਦਗੀ ਦਾ ਮੈਨੂੰ
ਪਤਾ ਸੀ ਵੀ ਰੱਬ ਤੋਂ ਉਧਾਰੀ ਏ
ਤੇ ਛੋਟੇ ਹੁੰਦੇ ਪੰਡਤ ਕੇਹ ਗਿਆ ਸੀ
ਭਾਈ ਸ਼ਨੀ ਮੁੰਡੇ ਤੇ ਭਾਰੀ ਏ
[Verse 5]
ਗੁਲੇਲਾ ਤੇ ਗੰਡੋਲੀਆਂ ਤੋਂ
ਗੰਨਾਂ ਤੇ ਗੋਲੀਆਂ ਤਕ ਦਾ ਸਫ਼ਰ
ਲੱਗੇ ਕੰਡਿਆਂ ਤੋਂ
ਗੱਡੇ ਝੰਡਿਆਂ ਤਕ ਦਾ ਸਫ਼ਰ
[Verse 6]
ਕੁੱਲੀਆਂ ਪਹਿਲਾਂ ਤੋਂ
ਤੇ ਹੁਣ ਮਹਿਲਾਂ ਤਕ ਦਾ ਸਫ਼ਰ
ਨਾਲੇ ਟਾਈਮਾਂ ਮਾੜਿਆਂ ਤੋਂ
ਅਖਾੜਿਆਂ ਤਕ ਦਾ ਸਫ਼ਰ
[Verse 7]
ਸਫ਼ਰ ਚੱਲ ਰਿਹਾ ਹੈ
ਤੇ ਸਫ਼ਰ ਜਾਰੀ ਰਹੂਗਾ
ਸਫ਼ਰ ਜਾਰੀ ਰਹੂਗਾ ਭਾਈ ਜੀ
[Verse 8]
ਓਹ ਥੋਨੂੰ ਲੱਗਦਾ ਮੁੱਕ ਗਿਆ?
[Verse 9]
ਕਦੇ ਭੀੜ ਚੁਣਨਾ ਸੀ
ਤੇ ਹੁਣ ਤਖ਼ਤ ਚੁਣਨਾ
ਚੱਲ ਓਹਦਾ ਭਾਵੇਂ ਬਾਹਰ ਰਹਿਣੇ ਆ
ਪਰ ਜੇ ਲੋੜ ਪੈਜੂ ਤਾਂ
ਪਿੰਡ ਵੀ ਸਖਤ ਚੁਣਨਾ
[Verse 10]
ਪਰਵਾਹ ਨੀ ਮਾਰੀ ਦੀ ਕੌਣ ਕਿਸੇ ਦਾ
ਜੱਟ ਤਾਂ ਬੱਸ ਸਵਾਦ ਲੈਂਦਾ
[Verse 11]
ਆਖਰੀ ਗੱਲ ਓਹਨਾਂ ਲਈ
ਜੇਹੜੇ ਕਹਿੰਦੇ ਏ ਜਵਾਕ ਆ
ਇਹਦੇ ਚ ਦਿਮਾਗ ਨੀ
[Verse 12]
ਓਹ ਕਮਲਿਓਂ ਇਹ ਤਾਂ ਓਹੀ ਗੱਲ ਕਰਦੀ
ਭਾਈ ਏ ਓਹ ਸੁਰ ਆ ਜਿਹੜਾ ਕੋਈ ਰਾਗ ਨੀ
ਜਿਹੜਾ ਕੋਈ ਰਾਗ ਨੀ
[Verse 13]
ਇਹ ਟੇਪ ਪਹਿਲੀ ਆ ਬਾਬੇਓ ਪਰ ਆਖਿਰੀ ਨੀ
ਚੱਕ ਦੋ ਕੰਮ ਤੇ ਕਰ ਲੋ ਸਪੀਕਰ ਦੀ ਆਵਾਜ਼
ਖਿਲਾਰਾ ਪੈਣ ਆਲਾ ਭਾਈ ਜੀ
Written by: Karan Aujla
instagramSharePathic_arrow_out􀆄 copy􀐅􀋲

Loading...