album cover
Boli (Guns Up)
On Tour
album cover
Boli (Guns Up) was released on March 6, 2025 by Times Music – Speed Records as a part of the album Punjab Mix
March 6, 2025
LabelTimes Music – Speed Records
BPM95
Melodicness
Acousticness
Valence
Danceability
Energy

Music Video

Music Video

Lyrics

[Verse 1]
ਹੋ ਇਕ ਗੇਹੜਾ ਗਿੱਦੇ ਵਿੱਚ ਮਾਰ ਨਖਰੋ
ਕੱਦੂ ਤੇਰਾ ਯਾਰ ਫਿਰੇ ਚੜ੍ਹ ਨਖਰੋ
ਹੋ ਇਕ ਗੇਹੜਾ ਗਿੱਦੇ ਵਿੱਚ ਮਾਰ ਨਖਰੋ
ਕੱਦੂ ਤੇਰਾ ਯਾਰ ਫਿਰੇ ਚੜ੍ਹ ਨਖਰੋ
ਫੇਰੇ ਉਤੋਂ ਦੇਣੀ ਅੱਜ ਵਾਰ ਨਖਰੋ
ਗੁੱਤ ਨੂੰ ਨਵੀਂ ਆ ਤੈਨੂੰ ਰੋਲੀ ਪਾਉਣ ਨੂੰ
[Verse 2]
ਹੋ ਨੱਚਣੇ ਵਾਲੀ ਤਾਂ ਕੇਹੜਾ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (ਬੋਲੀ ਪਾਉਣ ਨੂੰ)
ਹੋ ਨੱਚਣੇ ਵਾਲੀ ਤਾਂ ਕੇਹੜਾ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
[Verse 3]
ਹੋ ਫੋਟੋਆਂ ਨਚਾਉਣ ਨੂੰ ਨੀ ਬੰਨ੍ਹੇ ਲੱਕ ਤੇ
ਰਹਿਣੇ ਆ ਚਲਾਉਂਦੇ ਕੁੜੇ ਤਾਂ ਹੀ ਰੱਖੀਆਂ
ਅੱਗੇ ਤਾਂ ਮੈਂ ਬਾਹਲੀ ਘੱਟ ਪੀਂਦਾ ਗੋਰੀਏ
ਨੀ ਅੱਜ ਕੁੜੇ ਬੋਤਲਾਂ ਦੇ ਦੋ ਪੱਕੀਆਂ
[Verse 4]
ਓਹ ਗੱਡਵੀ ਗੱਡੀ ਗੱਡੀ
ਓਹ ਗੱਡੀ ਗੱਡੀ ਗੱਡੀ
ਨੀ ਸੋਹਣੀਏ ਟਰੂ ਸਕੂਲ ਨਾ
ਤੇਰਾ ਔਜਲਾ ਫਿਰਦਾ ਡਰਗੀ
ਨੀ ਸੂਟ ਤੰਗ ਤੰਗ ਗੋਰੀਏ
(ਓਏ ਹੋਏ ਹੋਏ)
ਨੀ ਸੂਟ ਤੰਗ ਤੰਗ ਗੋਰੀਏ
ਤੇਰਾ ਬਰਮਿੰਘਮ ਦਾ ਦਰਜੀ
[Verse 5]
ਨੀ ਲੰਡਨ ਚ ਕੋਠੀ ਜੱਟ ਦੀ
ਕੋਠੀ ਜੱਟ ਦੀ
ਨੀ ਕੁੜੇ ਘਰ ਨੂੰ ਆਜੀ ਜੱਦ ਮਰਜ਼ੀ
ਨੀ ਲੰਡਨ ਚ ਕੋਠੀ ਜੱਟ ਦੀ
ਘਰ ਨੂੰ ਆਜੀ ਜੱਦ ਮਰਜ਼ੀ
ਨੀ ਲੰਡਨ ਚ ਕੋਠੀ ਜੱਟ ਦੀ
[Verse 6]
ਓਹ ਤੇਰਾ ਲੱਕ ਦੂਜੀ ਤੇ ਬਚਾਊ ਗੋਰੀਏ
ਨੀ ਅਜੇ ਪਹਿਲੀ ਬੋਤਲ ਹੀ ਖੋਲ੍ਹੀ ਪਾਉਣ ਨੂੰ
ਹੋ ਨੱਚਣ ਵਾਲੀ ਤਾਂ ਕਿਹੜਾ ਬੰਨ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (ਬੋਲੀ ਪਾਉਣ ਨੂੰ)
ਹੋ ਨੱਚਣ ਵਾਲੀ ਤਾਂ ਕਿਹੜਾ ਬੰਨ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਹੋ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
[Verse 7]
ਹੋ ਤੇਰਿਆਂ ਪੈਰਾਂ ਦੇ ਵਿੱਚ ਚੁਭੇ ਧਰਤੀ
ਨੀ ਬਾਹਲੀ ਹੋਗੀ ਸੋਲ ਜਾ ਕੇ ਪਾਰਲਰ ਕੁੜੇ
ਕੱਢ ਕੇ ਫਲੋਰ ਤੇ ਵਿਛਾਦੂ ਤੇਰੇ ਲਈ
ਨੀ ਜੇਬ ਚ ਅਮਰੀਕਾ ਵਾਲੇ ਡਾਲਰ ਕੁੜੇ
[Verse 8]
ਹੋ ਤੇਰੀਆਂ ਫਰੈਂਡਾਂ ਨਾਲ ਝੁੰਮਰ ਕੁੜੇ
ਨੀ ਕਾਲੀ ਯਾਰਾਂ ਬੇਲੀਆਂ ਦੀ ਟੋਲੀ ਪਾਉਣ ਨੂੰ
ਹੋ ਨੱਚਣ ਵਾਲੀ ਤਾਂ ਕਿਹੜਾ ਬੰਨ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (ਬੋਲੀ ਪਾਉਣ ਨੂੰ)
ਹੋ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (ਬੋਲੀ ਪਾਉਣ ਨੂੰ)
[Verse 9]
ਹੋ ਮੱਥੇ ਉੱਤੇ ਸੱਗੀ ਫੂਲ ਲਈ ਫਿਰਦੀ
ਨੀ ਗੱਲ ਚ ਤਬੀਤ ਵੀ ਮੈਂ ਪਾਊ ਗੋਰੀਏ
ਆਈ ਉੱਤੇ ਆ ਗਿਆ ਨੀ ਤੇਰਾ ਔਜਲਾ
ਝਾਂਜਰ ਵੀ ਰੌਂਦਾਂ ਦੀ ਬਣਾ ਦੂ ਗੋਰੀਏ
[Verse 10]
ਓਹ ਪਾਵੇ ਪਾਵੇ ਪਾਵੇ
ਪਾਵੇ ਪਾਵੇ ਪਾਵੇ
ਨੀ ਸਾਰਾ ਕੁਝ ਹੁੰਜੇ ਗੋਰੀਏ
ਨੀ ਮੁੰਡਾ ਵਾਂਗ ਬਰੋਲਾ ਆਵੇ
[Verse 11]
ਨੀ ਘਰੇ ਪਿਆ ਗੁੱਚੀ ਐਲਵੀ
ਘਰੇ ਪਿਆ ਗੁੱਚੀ ਐਲਵੀ
ਨੀ ਤਾਂ ਵੀ ਕੁਰਤਾ ਪਜਾਮਾ ਪਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂ
ਵੈਲ ਜੱਟ ਨੂ
[Verse 12]
ਨੀ ਬੱਸ ਚਾਹ ਨਾਲ ਨਾਗਿਨੀ ਖਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂ
ਵੈਲ ਜੱਟ ਨੂ
ਨੀ ਬੱਸ ਚਾਹ ਨਾਲ ਨਾਗਿਨੀ ਖਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂ
[Verse 13]
ਹੋ ਦੇਖਲੀ ਰਕਾਨੇ ਆਜ ਪੈਂਦਾ ਭੰਗੜਾ
ਨੀ ਤਾਂ ਹੀ ਤਾਂ ਮੰਗਾਇਆ ਕੁੜੇ
ਢੋਲੀ ਪਾਉਣ ਨੂੰ
ਹੋ ਨੱਚਣੇ ਵਾਲੀ ਤਾਂ ਕੇਹੜਾ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (ਬੋਲੀ ਪਾਉਣ ਨੂੰ)
[Verse 14]
ਹੋ ਨੱਚਣੇ ਵਾਲੀ ਤਾਂ ਕੇਹੜਾ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (ਬੋਲੀ ਪਾਉਣ ਨੂੰ)
ਹੋ ਨੱਚਣੇ ਵਾਲੀ ਤਾਂ ਕੇਹੜਾ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਹੋ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (ਬੋਲੀ ਪਾਉਣ ਨੂੰ)
Written by: Karan Aujla
instagramSharePathic_arrow_out􀆄 copy􀐅􀋲

Loading...