album cover
Kharku
On Tour
album cover
Kharku was released on November 1, 2012 by IVY Music as a part of the album Back to Basics
ReleasedNovember 1, 2012
LabelIVY Music
BPM
Melodicness
Acousticness
Valence
Danceability
Energy

Music Video

Music Video

Lyrics

[Verse 1]
ਓ ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ
ਮੂਹਰੇ ਜੱਟ ਖੜਕੂ ਖੜਾ
ਆਏ ਓ ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ
ਮੂਹਰੇ ਜੱਟ ਖੜਕੂ ਖੜਾ
[Verse 2]
ਓਏ ਹੱਥ ਵਿੱਚ ਫੜੀ ਤਲਵਾਰ ਨੀ
ਗੁੱਤ ਵਿੱਚ ਸੋਹਣੀਏ ਕੜਾ
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ
ਮੂਹਰੇ ਜੱਟ ਖੜਕੂ ਖੜਾ
ਓਏ ਮੂਹਰੇ ਜੱਟ ਖੜਕੂ ਖੜਾ
[Verse 3]
(ah ah ah ah)
ਬੁਰਾ ਬੁਰਾ
[Verse 4]
ਐਵੇਂ ਗਿੱਦੜਾਂ ਦੇ ਝੁੰਡ ਧੂੜਾ ਪੱਟੀ ਆਉਂਦੇ ਨੇ
ਇਹ ਨੀ ਜਾਂਦੇ ਕਿ ਦਾਅ ਮੈਨੂੰ 36 ਆਉਂਦੇ ਨੇ (ਆਏ)
ਹੋ ਐਵੇ ਗਿੱਦੜਾਂ ਦੇ ਝੁੰਡ ਧੂੜਾ ਪਾਤੀ ਆਉਂਦੇ ਨੇ
ਇਹ ਨੀ ਜਾਂਦੇ ਕਿ ਦਾਅ ਮੈਨੂੰ 36 ਆਉਂਦੇ ਨੇ
ਓਏ ਮੈਨੂੰ ਸੋਹਣੀਏ ਦੋਸਾਂਝ ਕਿਨੇ ਆਖਣਾ
ਕੀਤਾ ਨਾ ਮੈਦਾਨ ਜੇ ਰਾੜਾ (ਬੱਲੇ ਬੱਲੇ ਬੱਲੇ)
[Verse 5]
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ
ਮੂਹਰੇ ਜੱਟ ਖੜਕੂ ਖੜਾ
ਓਏ ਮੂਹਰੇ ਜੱਟ ਖੜਕੂ ਖੜਾ
[Verse 6]
(ah ah ah ah)
ਓਏ ਚੱਕ ਦੇ
[Verse 7]
(ਆਹ ਆਹ ਆਏ ਬੁਰਰਾ ਬੁਰਰਾ)
ਜੇਡੇ ਕਰਦੇ ਨੇ ਨਿੱਤ ਨੀ ਐਲਾਨ ਜੰਗ ਦਾ
ਅੱਜ ਦੇਖਲੀ ਸਫੇਦਿਆਂ ਤੇ ਕਿਵੇਂ ਟੰਗਦਾ (ਆਏ)
ਹੋ ਜੇਡੇ ਕਰਦੇ ਨੇ ਨਿੱਤ ਨੀ ਐਲਾਨ ਜੰਗ ਦਾ
ਅੱਜ ਦੇਖਲੀ ਸਫੇਦਿਆਂ ਤੇ ਕਿਵੇਂ ਤੰਗਦਾ
ਮੈਨੂੰ ਸੌਂਹ ਤੇਰੀ ਲੱਗੇ ਪੱਟ ਹੋਣੀਏ
ਮੌਤ ਵਾਲਾ ਭਾਣ ਦੂ ਘੜਾ (ਬੱਲੇ ਬੱਲੇ ਬੱਲੇ)
[Verse 8]
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ
ਮੂਹਰੇ ਜੱਟ ਖੜਕੂ ਖੜਾ
ਓਏ ਮੂਹਰੇ ਜੱਟ ਖੜਕੂ ਖੜਾ
[Verse 9]
(ah ah ah ah)
(ਬੁੱਰਾ ਬੁੱਰਾ)
[Verse 10]
ਓ ਸਿਰੇ ਦੇ ਸ਼ਿਕਾਰੀਆਂ ਚ ਨਾ ਵੀਤ ਦਾ
ਉੱਤੋ ਜਿਗਰਾ ਵੱਡਾ ਏ ਤੇਰੇ ਦਲਜੀਤ ਦਾ (ਆਏ)
ਓ ਸਿਰੇ ਦੇ ਸ਼ਿਕਾਰੀਆਂ ਚ ਨਾ ਵੀਤ ਦਾ
ਉੱਤੋ ਜਿਗਰਾ ਵੱਡਾ ਏ ਤੇਰੇ ਦਲਜੀਤ ਦਾ
ਓਹਦੇ ਨਾ ਦੀਆਂ ਲਾ ਲੇ ਬਿੱਲੋ ਮਹਿੰਦੀਆਂ
ਮੁੰਡਾ ਕੀਤੇ ਰਹਿ ਜੇ ਨਾ ਚੜ੍ਹੇ
(ਬੱਲੇ ਬੱਲੇ ਬੱਲੇ)
[Verse 11]
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ
ਮੂਹਰੇ ਜੱਟ ਖੜਕੂ ਖੜਾ
ਓਏ ਹੱਥ ਵਿੱਚ ਫੜੀ ਤਲਵਾਰ ਨੀ
ਗੁੱਤ ਵਿੱਚ ਸੋਹਣੀਏ ਕੜ੍ਹਾ (ਆਹ ਆਹ ਬੁਰਰਾ)
[Verse 12]
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ
ਮੂਹਰੇ ਜੱਟ ਖੜਕੂ ਖੜਾ
ਮੂਹਰੇ ਜੱਟ ਖੜਕੂ ਖੜਾ
ਓਏ ਮੂਹਰੇ ਜੱਟ ਖੜਕੂ ਖੜਾ
[Verse 13]
(ah ah ah ah)
(ah ah)
(ਆਹ ਬੱਲੇ ਆਹ ਬੱਲੇ ਆਹ)
(ਆਹ ਆਹ ਬੁਰਰਾ)
(ਆਹ ਬੱਲੇ ਆਹ ਬੱਲੇ ਆਹ)
Written by: Diljit Dosanjh, Sukhjit Singh Olk
instagramSharePathic_arrow_out􀆄 copy􀐅􀋲

Loading...