album cover
Pariyan
2,951
Punjabi Pop
Pariyan was released on September 23, 2021 by The Landers as a part of the album Friends Matter - EP
album cover
Release DateSeptember 23, 2021
LabelThe Landers
Melodicness
Acousticness
Valence
Danceability
Energy
BPM90

Music Video

Music Video

Credits

PERFORMING ARTISTS
The Landers
The Landers
Performer
Davi Singh
Davi Singh
Performer
SYNC
SYNC
Performer
COMPOSITION & LYRICS
Rab Sukh Rakhey
Rab Sukh Rakhey
Songwriter
PRODUCTION & ENGINEERING
SYNC
SYNC
Producer

Lyrics

[Verse 1]
Hey sync, are you there?
[Verse 2]
ਓਹਦੀ ਸੂਰਤ ਸੱਚ ਪੁੱਛੋ
ਵੇਲੇ ਬੈਠ ਬਣਾਈ ਲਗਦੀ
ਓਹਦੀ ਸੂਰਤ ਸੱਚ ਪੁੱਛੋ
ਵੇਲੇ ਬੈਠ ਬਣਾਈ ਲਗਦੀ
ਓਹ ਹੱਸਦੀ ਤਾਂ ਇੰਝ ਲੱਗਦਾ ਏ
ਓਹਦੇ ਨਾਲ ਹੈ ਕੁਦਰਤ ਹੱਸਦੀ
ਓਹ ਹੱਸਦੀ ਤਾਂ ਇੰਜ ਲੱਗਦਾ ਏ
ਓਹਦੇ ਨਾਲ ਹੈ ਕੁਦਰਤ ਹੱਸਦੀ
[Verse 3]
ਓਹ ਕੀਲ ਲੇਂਦੀ ਬਿਨਾ ਟੱਚ ਕੀਤੇ
ਕੀਲ ਲੇਂਦੀ ਬਿਨਾ ਟੱਚ ਕਿੱਤੇ
ਓਹਦੀ ਅੱਖਾਂ ਦੱਸਦੀਆਂ ਨੇ
ਓਹਦੀ ਅੱਖਾਂ ਦੱਸਦੀਆਂ ਨੇ
[Verse 4]
ਓਹਨੂੰ ਵੇਖ ਵੇਖ ਕੇ ਲੱਗਦਾ
ਪਰੀਆਂ ਅੱਜ ਵੀ ਵੱਸਦੀਆਂ ਨੇ
ਵੇਖ ਵੇਖ ਕੇ ਲੱਗਦਾ
ਪਰੀਆਂ ਅੱਜ ਵੀ ਵੱਸਦੀਆਂ ਨੇ
[Verse 5]
ਥੋੜੀ ਤੇ ਤਿਲ ਕਾਲਾ ਏ
ਥੋੜੀ ਤੇ ਤਿਲ ਕਾਲਾ ਏ
ਗੋਰੀਆਂ ਗੱਲਾਂ ਚੇਹਰਾ ਚੇਹਕਦਾ
ਇੱਤਰ ਦੁਬਈ ਦਾ ਲਾ ਲੇਂਦੀ ਏ
ਹੁਸਨ ਕੁੜੀ ਦਾ ਰਹਿੰਦਾ ਮਹਿਕਦਾ
ਗਿਣਤੀ ਨਹੀਂ ਓਹਦੇ ਪਿੱਛੇ
ਕਿੰਨੀਆਂ ਜੁੱਤੀਆਂ ਘਸ ਗਈਆਂ ਨੇ
[Verse 6]
ਓਹਨੂੰ ਵੇਖ ਵੇਖ ਕੇ ਲੱਗਦਾ
ਪਰੀਆਂ ਅੱਜ ਵੀ ਵੱਸਦੀਆਂ ਨੇ
ਵੇਖ ਵੇਖ ਕੇ ਲੱਗਦਾ
ਪਰੀਆਂ ਅੱਜ ਵੀ ਵੱਸਦੀਆਂ ਨੇ
[Verse 7]
ਜਿਸ ਦਿਨ ਦਾ ਓਹਦੇ ਬਾਰੇ ਪਤਾ ਚਲਿਆ ਏ
ਸਾਡਾ ਅਤਾ ਪਤਾ ਨਹੀਂ
ਓਹਦਾ ਪਤਾ ਪਤਾ ਹੈ ਕਰਨਾ
ਹਲੇ ਪਤਾ ਪਤਾ ਨਹੀਂ
[Verse 8]
ਵੇਖ ਲਈਏ ਓਹਨੂੰ ਅੱਖ ਭਰਕੇ
ਓਹਦੇ ਉੱਤੇ ਹੱਕ ਬੋਲਦਾ
ਜੇ ਮੀਟਰ ਵਿੱਚ ਰਹਿਜੇ ਦੂਰੀ
ਦਿਲ ਮੇਰਾ ਧੱਕ ਧੱਕ ਬੋਲਦਾ
[Verse 9]
ਫੰਬਲ ਵੱਜਣ ਜ਼ੁਬਾਨੋ ਗੱਲ
ਫੁੰਬਣ ਕਿਆ ਸੀ
ਫੰਬਲ ਵੱਜਣ ਜ਼ੁਬਾਨੋ
ਗੱਲਾਂ ਮੇਰੀਆਂ ਫੱਸਦੀਆਂ ਨੇ
[Verse 10]
ਓਹਨੂੰ ਵੇਖ ਵੇਖ ਕੇ ਲੱਗਦਾ
ਪਰੀਆਂ ਅੱਜ ਵੀ ਵੱਸਦੀਆਂ ਨੇ
ਵੇਖ ਵੇਖ ਕੇ ਲੱਗਦਾ
ਪਰੀਆਂ ਅੱਜ ਵੀ ਵੱਸਦੀਆਂ ਨੇ
Written by: Rab Sukh Rakhey
instagramSharePathic_arrow_out􀆄 copy􀐅􀋲

Loading...