album cover
Laavan
919
Punjabi
Laavan was released on September 22, 2021 by Times Music – Speed Records as a part of the album Loud
album cover
AlbumLoud
Release DateSeptember 22, 2021
LabelTimes Music – Speed Records
Melodicness
Acousticness
Valence
Danceability
Energy
BPM160

Music Video

Music Video

Credits

PERFORMING ARTISTS
Ranjit Bawa
Ranjit Bawa
Lead Vocals
Desi Crew
Desi Crew
Music Director
COMPOSITION & LYRICS
Mandeep Mavi
Mandeep Mavi
Songwriter
PRODUCTION & ENGINEERING
Desi Crew
Desi Crew
Producer

Lyrics

Desi Crew, Desi Crew
ਚੰਗੀ ਤਰਾਂ ਦੇਖ ਦੇਖ ਲਏ, ਉਹ ਕਣ ਹੋਵੇ ਪਿਆਰ ਦਾ (ਕਣ ਹੋਵੇ ਪਿਆਰ ਦਾ)
ਕਰ ਜਾਏ ਨਾ "ਹਾਂ" ਕੋਈ ਭੁੱਖਾ PR ਦਾ (ਭੁੱਖਾ PR ਦਾ)
ਚੰਗੀ ਤਰਾਂ ਦੇਖ ਦੇਖ ਲਏ, ਉਹ ਕਣ ਹੋਵੇ ਪਿਆਰ ਦਾ
ਕਰ ਜਾਏ ਨਾ "ਹਾਂ" ਕੋਈ ਭੁੱਖਾ PR ਦਾ
(ਕਰ ਜਾਏ ਨਾ "ਹਾਂ" ਕੋਈ ਭੁੱਖਾ PR ਦਾ)
ਨੀ band ਮੈਨੂੰ ਅੱਠ ਆਏ ਆ
ਨੀ ਦੱਸ ਕਿਹੜਾ ਘੱਟ ਆਏ ਆ
ਜਾਊਂ ਸਿੱਧੀ ਹੀ Canada 'ਡਾਰੀ ਮਾਰ ਨੀ
ਨਾ ਰੋਜ-ਰੋਜ ਲਈਆਂ ਜਾਣੀਆਂ
ਮਾਂਏ, ਸੋਚ ਕੇ ਦਵਾਈਂ ਲਾਂਵਾਂ ਚਾਰ ਨੀ
ਨਾ ਰੋਜ-ਰੋਜ ਲਈਆਂ ਜਾਣੀਆਂ
ਮਾਂਏ, ਸੋਚ ਕੇ ਦਵਾਈਂ ਲਾਂਵਾਂ ਚਾਰ ਨੀ
ਵੇਖਾਂ ਅਖਬਾਰ ਨੂੰ ਤੇ ਹੱਥ ਕੰਨੀਂ ਲਗਦੇ
ਸੱਜਰੇ ਜਿਹੇ ਵਿਆਹੇ, ਬੇਬੇ, ਸਾਲ ਵੀ ਨਹੀਂ ਕੱਢ ਦੇ
ਵੇਖਾਂ ਅਖਬਾਰ ਨੂੰ ਤੇ ਹੱਥ ਕੰਨੀਂ ਲਗਦੇ
ਸੱਜਰੇ ਜਿਹੇ ਵਿਆਹੇ, ਬੇਬੇ, ਸਾਲ ਵੀ ਨਹੀਂ ਕੱਢ ਦੇ
(ਸੱਜਰੇ ਜਿਹੇ ਵਿਆਹੇ, ਬੇਬੇ, ਸਾਲ ਵੀ ਨਹੀਂ ਕੱਢ ਦੇ)
ਨੀ ਦਿਲੋਂ ਕੁਝ ਹੋਰ ਹੁੰਦੇ ਆ
ਨੀ ਅਸਲ 'ਚ ਚੋਰ ਹੁੰਦੇ ਆ
ਲੱਭੇ ਸਾਊ ਜਿਹਾ ਕੋਈ ਪਰਿਵਾਰ ਨੀ
ਨਾ ਰੋਜ-ਰੋਜ ਲਈਆਂ ਜਾਣੀਆਂ
ਮਾਂਏ, ਸੋਚ ਕੇ ਦਵਾਈਂ ਲਾਂਵਾਂ ਚਾਰ ਨੀ
ਨਾ ਰੋਜ-ਰੋਜ ਲਈਆਂ ਜਾਣੀਆਂ
ਮਾਂਏ, ਸੋਚ ਕੇ ਦਵਾਈਂ ਲਾਂਵਾਂ ਚਾਰ ਨੀ
ਕੋਲ ਮੇਰੇ ਬੈਠ ਮਾਂਏ, ਧੀ ਨੇ ਕੁਝ ਮੰਗਣਾ
ਮਾਪਿਆਂ ਤੋਂ ਲੈਣਾ ਹੁੰਦਾ, ਦੱਸ ਕਾਹਦਾ ਸੰਗਣਾ
ਕੋਲ ਮੇਰੇ ਬੈਠ ਮਾਂਏ, ਧੀ ਨੇ ਕੁਝ ਮੰਗਣਾ
ਮਾਪਿਆਂ ਤੋਂ ਲੈਣਾ ਹੁੰਦਾ, ਦੱਸ ਕਾਹਦਾ ਸੰਗਣਾ
(ਮਾਪਿਆਂ ਤੋਂ ਲੈਣਾ ਹੁੰਦਾ, ਦੱਸ ਕਾਹਦਾ ਸੰਗਣਾ)
ਨੀ ਮੌਜੂ ਖੇੜੇ ਮੈਨੂੰ ਮੰਗ ਦੇ
ਨਾ ਮਾਵੀ ਬਿਨਾ ਦਿਨ ਲੰਘਦੇ
ਮੁੰਡਾ ਬੜਾ ਹੀ ਮਸ਼ਹੂਰ ਗੀਤਕਾਰ ਨੀ
ਨਾ ਰੋਜ-ਰੋਜ ਲਈਆਂ ਜਾਣੀਆਂ
ਮਾਂਏ, ਸੋਚ ਕੇ ਦਵਾਈਂ ਲਾਂਵਾਂ ਚਾਰ ਨੀ
ਨਾ ਰੋਜ-ਰੋਜ ਲਈਆਂ ਜਾਣੀਆਂ
ਮਾਂਏ, ਸੋਚ ਕੇ ਦਵਾਈਂ ਲਾਂਵਾਂ ਚਾਰ ਨੀ
Written by: Desi Crew, Mandeep Mavi
instagramSharePathic_arrow_out􀆄 copy􀐅􀋲

Loading...