album cover
Midnight Mob
album cover
Midnight Mob was released on October 1, 2021 by Nseeb as a part of the album Midnight Mob - Single
October 1, 2021
LabelNseeb
BPM71
Melodicness
Acousticness
Valence
Danceability
Energy

Lyrics

ਓ ਜੱਗਿਆ
ਨਸੀਬ 604
ਸਰੀ ਤੋਂ ਲੈ ਕੇ ਬਰਮਿੰਘਮ ਤਕ
London tak
ਤਖਤਾ ਪਲਟ
ਸ਼ੇਰ ਸਨਾਟੇ ਸ਼ੇਰਾਂ ਦੇ ਕਾਕੇ ਮਾਰਦੇ ਡਾਕੇ ਨਾਪ ਦੇ ਜਾ ਕੇ
ਵੈਰੀ ਨੇ ਕਹਿੰਦੇ ਬੱਚ ਕੇ ਬੱਚ ਕੇ ਬੈਕ ਕੇ
ਪਾਉਂਦੇ ਪਟਾਕੇ ਪਿਛਲੀ ਵਾਕੇ ਸੁਣੀ ਖੜਾਕੇ ਤੇਰੇ ਇਲਾਕੇ
ਵੈਰੀ ਨੇ ਕਹਿੰਦੇ ਬੱਚ ਕੇ ਬੱਚ ਕੇ ਬੈਕ ਕੇ
ਮੈਂ ਸੁਰੇ ਤੋਂ ਆ ਕੇ ਲਈ ਯੂਕੇ ਦੀ ਸਾਰ
ਘੋੜੇ ਚ ਰੌਂਦ ਪਾਏ ਆਪਾਂ ਤਿਆਰ
ਗੱਡੀ ਦੀ ਆਵਾਜ਼ ਜਿਉਂ ਸ਼ੇਰ ਦੀ ਧਾੜ
ਜੇ ਨਾਪਦਾ ਰੇਸ ਤਾ ਸੌ ਤੋਂ ਪਾਰ
ਰਾਤਾਂ ਦੇ ਨੇੜੇ ਚ ਬਣ ਜਾਈਏ ਕਾਲ
ਵੈਰੀ ਛੱਡੀਏ ਮਾਰਕੇ
ਕਿੱਥੋਂ ਤੂੰ ਆਇਆ ਜੋ ਪੁੱਛ ਦੇ ਰੋਕ ਕੇ
ਮਾਮੇ ਨੂੰ ਆਖਾਂ ਮੈਂ 604
ਪੁੱਤ ਮੇਰੇ ਅੱਗੇ ਚੱਲ ਦੇ ਨੀ ਦੰਦ ਭੇਦ
ਜਿੱਥੇ ਨਾ ਮੇਰਾ ਆਉਂਦਾ ਲੇਂਦੇ ਗੋੜ੍ਹੇ ਟੇਕ
ਜਾਨ ਰੱਖ ਕੇ ਤੱਲੀ ਆਪਾਂ ਖੇਡ ਦੇ ਖੇਡ
ਸਾਲੇ ਅੜਦੇ ਦੇਖ ਫੇਰ ਚੜ੍ਹਦੇ ਦੇਖ
ਹੁਣ ਪਾਉਂਡਾਂ ਚ ਪਾਹ, ਸੁਰਖੀ ਚ ਨਾ
ਟੁੱਟੀ ਵਲੈਤਾਂ ਚ ਬੋਲੇ ਜੱਟਾ
ਸਾਡੇ ਨਾਲ ਵਾਹ ਪਾਉਂਦੇ ਕਬਰਾਂ ਚ ਰਾਹ
ਨਾ ਲੱਭਦੀ ਲਾਸ਼ ਨਾ ਲੱਭੇ ਗਵਾਹ
ਕੋਈ ਨੀ ਮੁਕਾਬਲਾ, ਕੋਈ ਨੀ ਮੁਕਾਬਲਾ
ਗੱਜਦੇ ਬੇਸ ਸੇਮਦੇ ਦਿਲ
ਕੋਈ ਨੀ ਮੁਕਾਬਲਾ ਕੋਈ ਨੀ ਮੁਕਾਬਲਾ
ਗੱਜਦੇ ਬੇਸ ਸੇਮਦੇ ਦਿਲ
ਸ਼ੇਰ ਸਨਾਟੇ ਸ਼ੇਰਾਂ ਦੇ ਕਾਕੇ ਮਾਰਦੇ ਡਾਕੇ ਨਾਪ ਦੇ ਜਾ ਕੇ
ਵੈਰੀ ਨੇ ਕਹਿੰਦੇ ਬੱਚ ਕੇ ਬੱਚ ਕੇ ਬੈਕ ਕੇ
ਪਾਉਂਦੇ ਪਟਾਕੇ ਪਿਛਲੀ ਵਾਕੇ ਸੁਣੀ ਖੜਾਕੇ ਤੇਰੇ ਇਲਾਕੇ
ਵੈਰੀ ਨੇ ਕਹਿੰਦੇ ਬੱਚ ਕੇ ਬੱਚ ਕੇ ਬੈਕ ਕੇ
ਚੜ੍ਹ ਕੇ ਆਵਾਂਗੇ ਫੌਜ ਨਾਲ ਸੋਢੀ ਦੇ ਵੈਰੀ ਮੌਜ ਨਾਲ
ਪੁੱਤ ਵੈਰ ਪਾਉਣ ਤੋਂ ਸੋਚੀ ਪਹਿਲਾਂ ਚੱਕ ਲਵਾ ਗਏ ਕਾਲ ਨਾਲ
ਦੂਰ ਤਕ ਪਹੁੰਚ ਪੈਸੇ ਪਿੱਛੇ ਬਦਲੇ ਅੱਸੀ ਜ਼ਮੀਰ ਨਾ
ਧਰਤੀ ਤੇ ਪੈਰ ਸਾਡੇ ਅੱਸੀ ਅੰਬਰ ਬਿਣੇ ਤੀਰ ਨਾ
ਖੇਡਾਂ ਸ਼ਿਕਾਰ ਉੱਚੀ ਧੜ੍ਹ ਵੱਡੀਆਂ ਮਾਰਨ
ਤਿਆਰ ਬਰ ਤਿਆਰ ਸਿੰਘਾਂ ਦੀ ਕਾਰ ਜੱਦ ਵੱਜਦੇ ੧੨
ਨਾ ਕਰੀ ਸਵਾਲ ਯਾਰਾਂ ਦੇ ਨਾਲ ਪੈਂਦੇ ਬਵਾਲ
ਮੌਤ ਨਾਲ ਪਿਆਰ ਖੂਨ ਸਵਾਰ ਕਬੂਲ ਨਾ ਹਾਰ
ਬ੍ਰਹਮ ਸਿਟੀ ਤੋਂ ਆਇਆ ਜੱਗਾ ਏ ਨਾਮ ਮੇਰਾ
ਵਫ਼ਾਦਾਰੀ ਕਮਾਈ ਯਾਰੀ ਇਨਾਮ ਮੇਰਾ
ਕੱਲ੍ਹ ਦੇਖੀ ਸੀ ਤੰਗੀ ਚਲੇ ਸੀ ਦੁੱਖ, ਭੁੱਲੇ ਨਾ ਰੱਬ
ਅੱਜ ਪੌਂਡਾਂ ਚ ਪਹੁੰਚਿਆ ਦੇਖਲਾ ਦਮ ਮੇਰਾ ਓਹ ਦਮ ਮੇਰਾ
ਸ਼ੇਰ ਸਨਾਟੇ ਸ਼ੇਰਾਂ ਦੇ ਕਾਕੇ, ਮਾਰਦੇ ਡਾਕੇ ਨਾਪ ਦੇ ਜਾ ਕੇ
ਵੈਰੀ ਨੇ ਕਹਿੰਦੇ ਬੱਚ ਕੇ ਬੱਚ ਕੇ ਬੈਕ ਕੇ
ਪਾਉਂਦੇ ਪਟਾਕੇ, ਪੁਛਲੀ ਵਾਕੇ ਸੁਣੀ ਖਰਾਕੇ ਤੇਰੇ ਇਲਾਕੇ
ਬਚ ਕੇ ਬਚ ਕੇ ਬੈਕ ਕੇ ਬਚ ਕੇ ਵੈਲੀ ਨਹੀਂ ਰਹਿੰਦੇ
ਬਚ ਕ ਬਚ ਕ ਬੈਕ ਕ ਬਚ ਕ ਵੈਰੀ ਨੇ ਕਹਿੰਦੇ
Bach k bach k back k bach k
Bach k bach k back k bach k
ਜੱਗਾ
It's vitamin baby
Written by: Jxgga, NseeB, Vitamin Beats
instagramSharePathic_arrow_out􀆄 copy􀐅􀋲

Loading...