Music Video

Music Video

Lyrics

ਸੂਹੇ ਬੁੱਲਾਂ ਵਾਲੀਏ
ਛੱਡ ਦਾ ਨੀ ਹੱਥ ਤੇਰਾ
ਤੇਰਾ ਸੀ ਤੇਰਾ ਹਾਂ
ਤੇਰਾ ਬਣਕੇ ਮੈਂ ਰਹੂੰਗਾ
ਰੂਹ ਤੇ ਸ਼ਰੀਰ ਦੀ ਵੀ
ਤੂੰ ਹੀ ਹੱਕਦਾਰ ਏ
ਭੁੱਲ ਕੇ ਕਿਸੇ ਦਾ
ਕਦੇ ਨਾਮ ਵੀ ਨਾ ਲਾਊਂਗਾ
ਸੂਹੇ ਬੁੱਲਾਂ ਵਾਲੀਏ
ਛੱਡ ਦਾ ਨੀ ਹੱਥ ਤੇਰਾ
ਤੇਰਾ ਸੀ ਤੇਰਾ ਹਾਂ
ਤੇਰਾ ਬਣਕੇ ਮੈਂ ਰਹੂੰਗਾ
ਸੂਹੇ ਬੁੱਲਾਂ ਵਾਲੀਏ
ਹੋ ਤੇਰੇ ਬਿਨਾ ਕੀਤੀ ਨਾ
ਕਿੱਸੇ ਨਾਲ ਗੱਲਬਾਤ ਮੈਂ
ਹੋਰਾਂ ਵਾਂਗੂ ਰਾਤਾਂ ਨੂੰ ਨਾ
ਕੀਤੀ ਮੁਲਾਕਾਤ ਮੈਂ
ਮੇਰੀ ਕਾਰ ਦੀ ਸੀਟ ਖਾਲੀ ਰੱਖੀ
ਤੇਰੇ ਲਈ ਹੋਈ ਮੈਂ
ਤੈਨੂੰ ਡਰਾਈਵ ਤੇ ਲੈਕੇ ਜਾਵਾਂ
ਤੈਨੂੰ ਆਪਣੀ ਬਣਾਵਾ
ਡਾਊਨਟਾਊਨ ਸਰਕ ਕੇ ਭਾਵਾਂ
ਬਾਹਾਂ ਵਿੱਚ ਪਾਕੇ ਬਾਹਾਂ
ਓਹਨਾਂ ਵਿੱਚੋਂ ਜੱਟ ਨਾ
ਜੋ ਬਹਿੰਦੇ ਬਾਜ਼ੀ ਹਾਰ ਕੇ
ਮਨਜ਼ੂਰ ਨੀ ਜੇ ਪਿਆਰ
ਹਥਿਆਰ ਚੱਕ ਲੂਗਾ
ਸੂਹੇ ਬੁੱਲਾਂ ਵਾਲੀਏ
ਛੱਡ ਦਾ ਨੀ ਹੱਥ ਤੇਰਾ
ਤੇਰਾ ਸੀ ਤੇਰਾ ਹਾਂ
ਤੇਰਾ ਬਣਕੇ ਮੈਂ ਰਹੂੰਗਾ
ਸੂਹੇ ਬੁੱਲਾਂ ਵਾਲੀਏ
ਹੋ ਜੱਗ ਤੇ ਬਥੇਰੇ ਭਾਵੇ
ਲੱਖ ਸੋਹਣੇ ਸੋਹਣੀਆਂ
ਪਰੀਆਂ ਵੀ ਤੇਰੇ ਪੈਰਾਂ
ਜੇਹੀਆਂ ਨਈਓ ਹੋਣੀਆਂ
ਕੱਲਾ ਕੱਲਾ ਸਾਹ ਜਾਵੇ
ਇਕ ਇਕ ਹਾਸੇ ਤੇ
ਪਿਆਰ ਵਾਲਾ ਮੀਂਹ ਪਾਦੇ
ਆਸ਼ਿਕ਼ ਪਿਆਸੇ ਤੇ
ਆਪਣੀ ਹਵੇਲੀ ਦੀ ਮੈਂ
ਬਣਾਉ ਸਰਦਾਰਨੀ
ਤੇਰਾ ਸਰਦਾਰ ਤੈਨੂੰ
ਸਾਰੇ ਹੱਕ ਦਊਗਾ
ਸੂਹੇ ਬੁੱਲਾਂ ਵਾਲੀਏ
ਛੱਡ ਦਾ ਨੀ ਹੱਥ ਤੇਰਾ
ਤੇਰਾ ਸੀ ਤੇਰਾ ਹਾਂ
ਤੇਰਾ ਬਣਕੇ ਮੈਂ ਰਹੂੰਗਾ
ਸੂਹੇ ਬੁੱਲਾਂ ਵਾਲੀਏ
Written by: Desiroutz, Maninder Kelly
instagramSharePathic_arrow_out

Loading...