Music Video

Featured In

Credits

PERFORMING ARTISTS
Happy Raikoti
Happy Raikoti
Lead Vocals
COMPOSITION & LYRICS
Happy Raikoti
Happy Raikoti
Songwriter

Lyrics

ਬੜਾ ਤੱਕਿਆ ਤੇਰਾ ਜਿਹਰਾ ਨੀ ਜਿਹੜਾ ਹਾਲ ਪੁੱਛਯਾ ਮੇਰਾ ਨੀ ਬੜਾ ਤੱਕਿਆ ਤੇਰਾ ਜਿਹਰਾ ਨੀ ਜਿਹੜਾ ਹਾਲ ਪੁੱਛਯਾ ਮੇਰਾ ਨੀ ਨੀ ਮੈਂ ਸੱਤ ਦਿਨ college ਆਇਆ ਨੀ ਤੂ ਪਿੰਡ ਮਾਰਿਆ ਗੇੜਾ ਨੀ ਮਾਮਲਾ ਠਾਠਾਂ ਮਾਰੀ ਸਿਰ ਤੇ ਕਿੱਦਾਂ ਟੋਹਰਾਂ ਲਾ, ਲਾ ਨੀ ਹਾਏ ਪੱਲੇ ਜੱਟ ਦੇ 7 ਕਨਾਲਾਂ ਜੇ ਨਿਭ ਜੇ ਗੀ ਤਾਂ ਲਾ, ਲਾ ਨੀ ਹਾਏ, ਪੱਲੇ ਜੱਟ ਦੇ 7 ਕਨਾਲਾਂ ਹੱਥਾਂ ਵਿਚ ਅੱਤਣ ਪੈ ਗਏ ਨੀ ਬੇਬੇ ਦੇ ਦਰੀਆਂ ਬੁਣਦੀ ਦੇ ਇੱਕ ਫਿਰਦੀ ਭੈਣ ਕੁਵਾਰੀ ਓਏ ਓਹਦੇ ਲਈ ਦਾਜ ਜਾ ਚੁਣਦੀ ਦੇ ਹੱਥਾਂ ਵਿਚ ਅੱਤਣ ਪੈ ਗਏ ਨੀ ਬੇਬੇ ਦੇ ਦਰੀਆਂ ਬੁਣਦੀ ਦੇ ਇੱਕ ਫਿਰਦੀ ਭੈਣ ਕੁਵਾਰੀ ਓਏ ਓਹਦੇ ਲਈ ਦਾਜ ਜਾ ਚੁਣਦੀ ਦੇ ਬਾਪੂ ਵੀ ਤਾਂ ਅਉਖਾ ਏ ਓ ਵੀ Mono ਪੀਣ ਨੂੰ ਕਾਹਲਾ ਨੀ ਹਾਏ ਪੱਲੇ ਜੱਟ ਦੇ 7 ਕਨਾਲਾਂ ਜੇ ਨਿਭ ਜੇ ਗੀ ਤਾਂ ਲਾ, ਲਾ ਨੀ ਹਾਏ, ਪੱਲੇ ਜੱਟ ਦੇ 7 ਕਨਾਲਾਂ ਮੇਰੇ ਕੋਠੀਆਂ, car'an ਸੁਪਨੇ ਨੇ ਹਾਲੇ ਦਿਲ ਵਿਚ ਦੱਬੇ ਚਾ ਕੁੜੀਏ ਮੈਂ ਦੇਸੀ ਜੱਟ ਹਾਂ ਪਿੰਡਾਂ ਦਾ ਐਵੇ ਨਾ ਦਿਲ ਤੇ ਲਾ ਕੁੜੀਏ ਮੇਰੇ ਕੋਠੀਆਂ, car'an ਸੁਪਨੇ ਨੇ ਹਾਲੇ ਦਿਲ ਵਿਚ ਦੱਬੇ ਚਾ ਕੁੜੀਏ ਮੈਂ ਦੇਸੀ ਜੱਟ ਹਾਂ ਪਿੰਡਾਂ ਦਾ ਐਵੇ ਨਾ ਦਿਲ ਤੇ ਲਾ ਕੁੜੀਏ ਦਿਲ ਕਰਦਾ ਨੀ ਤੈਨੂੰ ਛੱਡਣ ਨੂੰ ਕਿੱਦਾ ਆਖਾ ਹਾੜ ਹੰਢਾ ਲਾ ਨੀ? ਹਾਏ ਪੱਲੇ ਜੱਟ ਦੇ 7 ਕਨਾਲਾਂ ਜੇ ਨਿਭ ਜੇ ਗੀ ਤਾਂ ਲਾ, ਲਾ ਨੀ ਹਾਏ, ਪੱਲੇ ਜੱਟ ਦੇ 7 ਕਨਾਲਾਂ ਜਦ ਕਲਾਕਾਰ ਜਾ ਬਣਜੂਗਾ ਫੇਰ ਸੋਖੀ ਜ਼ਿੰਦਗੀ ਹੋਂ ਸਕਦੀ ਇੱਕ ਆਸ ਪਾਸ ਤੋਂ ਮਿਲਦੀ ਐ ਨਈ ਇਨਕਲਾਬੀ ਢੋ ਸਕਦੀ ਜਦ ਕਲਾਕਾਰ ਜਾ ਬਣਜੂਗਾ ਫੇਰ ਸੋਖੀ ਜ਼ਿੰਦਗੀ ਹੋਂ ਸਕਦੀ ਇੱਕ ਆਸ ਪਾਸ ਤੋਂ ਮਿਲਦੀ ਐ ਨਈ ਇਨਕਲਾਬੀ ਢੋ ਸਕਦੀ ਸੱਚ "Happy Raikoti" ਦਾ ਤੂ ਖਾਨੇ ਦੇ ਵਿਚ ਪਾ ਲੈ ਨੀ ਹਾਏ ਪੱਲੇ ਜੱਟ ਦੇ 7 ਕਨਾਲਾਂ ਜੇ ਨਿਭ ਜੇ ਗੀ ਤਾਂ ਲਾ, ਲਾ ਨੀ ਹਾਏ, ਪੱਲੇ ਜੱਟ ਦੇ 7 ਕਨਾਲਾਂ
Writer(s): Laddi Gill, Happy Raikoti Lyrics powered by www.musixmatch.com
instagramSharePathic_arrow_out