album cover
Hook & Verse
1
R&B/Soul
Hook & Verse was released on October 16, 2021 by Saadh World as a part of the album Hook & Verse - Single
album cover
Release DateOctober 16, 2021
LabelSaadh World
Melodicness
Acousticness
Valence
Danceability
Energy
BPM139

Credits

COMPOSITION & LYRICS
Saadh world
Saadh world
Songwriter
Sam Burman
Sam Burman
Songwriter
PRODUCTION & ENGINEERING
Saadh world
Saadh world
Producer

Lyrics

ਮੇਰੇ ਤੋਂ ਲੈ ਕੇ ਤੂੰ ਤਕ ਨੀ
ਪੱਥਰਾਂ ਤੋਂ ਲੈ ਕੇ ਰੂੰ ਤਕ ਨੀ
ਬੇਸੁੱਧ ਤੋਂ ਲੈ ਕੇ ਸੁਹ ਤਕ ਨੀ
ਸਾਡੇ ਦਿਲ ਤੋਂ ਲੈ ਕੇ ਰੂਹ ਤਕ ਨੀ
ਤੂੰ ਮੇਰੀ ਐਂ ਤੂੰ ਮੇਰੀ ਐਂ
ਤੂੰ ਮੇਰੀ ਐ ਮੈਂ ਤੇਰਾ ਆਂ
ਤੇਰੇ ਕਰ ਕੇ ਲਿਸ਼ਕਾਂ ਪੁਸ਼ਕਾਂ ਨੀ
ਤੇਰੇ ਬਾਜੋਂ ਘੁੱਪ ਹਨੇਰਾ ਆਂ
ਮੈਂ ਸਾਡੇ ਇਸ਼ਕ ਦੇ ਗੀਤ ਦੀ ਹੁੱਕ ਕੁੜੇ
ਬਣ ਵਰਸ ਤੂੰ ਫੀਲਿੰਗ ਚੁੱਕ ਕੁੜੇ
ਹਰ ਸ਼ੈ ਤੇ ਹੱਕ ਜਤਾਇਆ ਕਰ
ਮੇਰੇ ਪੱਲੇ ਜੋ ਨਿੱਕ ਸੁੱਕ ਕੁੜੇ
ਕਰੀ ਜਾਇਆ ਕਰ ਟੁਕ ਟੁਕ ਕੁੜੇ
ਚੰਗੀ ਨਈ ਲਗਦੀ ਤੇਰੀ ਚੁੱਪ ਕੁੜੇ
ਤੇਰੇ ਬੋਲ ਮਿਠਾਸ ਨਾਲ ਲੈਸ ਹੁੰਦੇ
ਮੇਰੇ ਕੰਨ ਮੰਗਦੇ ਇਕ ਘੁੱਟ ਕੁੜੇ
ਗੱਲ ਪੂਰੀ ਸੁਨ ਲੈ ਰੁੱਕ ਕੁੜੇ
ਸਾਡੇ ਸਾਂਝੇ ਨੇ ਦੁੱਖ ਸੁੱਖ ਕੁੜੇ
ਤੈਨੂੰ ਤੱਕਾਂ ਤੇ ਤੱਕਦਾ ਰਹਿ ਜਾਵਾ
ਨਾ ਅਖੀਆਂ ਦੀ ਮਿਟਦੀ ਭੁੱਖ ਕੁੜੇ
ਥੋੜਾ ਹਮੇ ਕਰਨੇ ਦੀਜੀਏ
ਕੁੱਛ ਆਪ ਕਰਵਾ ਲੀਜੀਏ
ਹਮ ਪਿਆਰ ਕਰਨਾ ਚਾਹੁੰਦੇ ਹੈਂ
ਚੁੱਪ ਚਾਪ ਕਰਵਾ
ਥੋੜਾ ਹਮੇ ਕਰਨੇ ਦੀਜੀਏ
ਕੁੱਛ ਆਪ ਕਰਵਾ ਲੀਜੀਏ
ਹਮ ਪਿਆਰ ਕਰਨਾ ਚਾਹੁੰਦੇ ਹੈਂ
ਚੁੱਪ ਚਾਪ ਕਰਵਾ ਲੀਜੀਏ
ਮੇਰੇ ਗੀਤਾਂ ਚ ਅੱਖਰ ਥੋੜ੍ਹੇ ਨੇ
ਜਜ਼ਬਾਤ ਉਕੇਰੇ ਬਾਹਲੇ ਨੀ
ਤੂੰ ਮਿਲੇਂਗੀ ਫੇਰ ਸੁਣਾਊਂਗਾ
ਜੋ ਸਾਹਾਂ ਵਾਂਗ ਸੰਭਾਲੇ ਨੀ
ਸਾਡੇ ਦਿਲ ਦੇ ਘਰ ਵਿੱਚ ਤੂੰ ਤੇ ਮੈਂ
ਅੰਦਰੋ ਲਾਏ ਨੇ ਤਾਲੇ ਨੀ
ਆਪਾਂ ਡਰੇ ਨਹੀਂ ਬੱਸ ਸੰਭਲੇ ਆਂ
ਲੋਕੀ ਫਿਰਦੇ ਦਿਲ ਦੇ ਕਾਲੇ ਨੀ
ਦਿਲ ਟੁੱਟਿਆ ਸੀ ਤੂੰ ਜੋੜਿਆਈ
ਮੈਨੂੰ ਬੁਰੇ ਰਾਹਾਂ ਤੋਂ ਮੋੜਿਆ
ਤੇਰੇ ਕਰ ਕੇ ਤੇਰੇ ਕਰ ਕੇ
ਹੋ ਤੇਰੇ ਕਰ ਕੇ ਤੇਰੇ ਕਰ ਕੇ
ਤੂਬਸਫ਼ੀਲਕਰ
Written by: Saadh world, Sam Burman
instagramSharePathic_arrow_out􀆄 copy􀐅􀋲

Loading...