Music Video

Teri Gali (Lyric Video) Barbie Maan Ft Asim Riaz | Vee | Guru Randhawa
Watch {trackName} music video by {artistName}

Featured In

Listen to Teri Gali - Single by Barbie Maan
ALBUMTeri Gali - SingleBarbie Maan
Listen to Punjabi Romance featuring Barbie Maan
PLAYLISTPunjabi RomanceApple Music Punjabi

Credits

PERFORMING ARTISTS
Barbie Maan
Barbie Maan
Performer
COMPOSITION & LYRICS
Vee
Vee
Composer
Guru Randhawa
Guru Randhawa
Songwriter
PRODUCTION & ENGINEERING
Vee
Vee
Producer

Lyrics

ਮੈਂ ਬੂਹੇ ਟੱਪ ਕੇ, ਬਾਰੀਆਂ ਵੀ ਮੈਂ ਤੇਰੀ ਗਲੀ ਆ ਗਈ, ਸੱਜਣਾ ਮੈਂ ਬੂਹੇ ਟੱਪ ਕੇ, ਬਾਰੀਆਂ ਵੀ ਮੈਂ ਤੇਰੀ ਗਲੀ ਆ ਗਈ, ਸੱਜਣਾ ਬੇਗਾਨੇ ਕੀਤੇ ਹਾਏ ਆਪਣੇ ਵੀ ਲੈ ਤੇਰੀ ਗਲੀ ਆ ਗਈ, ਸੱਜਣਾ ਮੈਂ ਬੂਹੇ ਟੱਪ ਕੇ, ਬਾਰੀਆਂ ਵੀ ਮੈਂ ਤੇਰੀ ਗਲੀ ਆ ਗਈ, ਸੱਜਣਾ ਖੁਦਾ ਦੀ ਖੁਦਾਈ ਵੇ, ਮਾਰ ਮੁਕਾਈ ਵੇ ਤੇਰੀ ਹਾਏ ਜੁਦਾਈ, ਅੱਲ੍ਹੜ ਮੁਟਿਆਰ ਨੂੰ ਹਾਂ, ਕਿੰਨਾ ਤੈਨੂੰ ਚਾਹੁੰਦੀ ਵੇ, ਸੀ ਹੱਸਦੀ-ਹਸਾਉਂਦੀ ਵੇ ਤੇਰੇ ਪਿੱਛੇ ਰੋਂਦੀ, ਹੁਣ ਪੈ ਗਈ ਕਿਹੜੇ ਰਾਹ ਨੂੰ? ਰਾਤਾਂ ਕਾਲ਼ੀਆਂ ਦੇ ਵਿੱਚ, ਹਾਏ ਤੇਰੀ ਮੈਨੂੰ ਖਿੱਚ ਲੈ ਤੇਰੀ ਗਲੀ ਆ ਗਈ, ਸੱਜਣਾ ਮੈਂ ਬੂਹੇ ਟੱਪ ਕੇ, ਬਾਰੀਆਂ ਵੀ ਮੈਂ ਤੇਰੀ ਗਲੀ ਆ ਗਈ, ਸੱਜਣਾ ਵਾਲ਼ ਕੰਘੀ ਵੀ ਨਾ ਕੀਤੇ ਮੈਂ, ਤੇਰੇ ਪਿੱਛੇ ਬੁੱਲ੍ਹ ਸੀਤੇ ਮੈਂ ਗ਼ਮ ਸਾਰੇ ਪੀਤੇ ਮੈਂ, ਬਚਾ ਲੈ ਮੁਟਿਆਰ ਨੂੰ ਹਾਂ, ਰਾਤਾਂ ਜਾਗ-ਜਾਗ ਕੇ, ਸੁੱਤੇ ਰਹਿ ਗਏ ਭਾਗ ਵੇ ਉਜੜ ਗਏ ਬਾਗ਼ ਵੇ, ਅਪਨਾ ਲੈ ਮੁਟਿਆਰ ਨੂੰ ਬੇਗਾਨੇ ਕੀਤੇ ਮੈਂ ਹਾਏ ਆਪਣੇ ਵੀ ਲੈ ਤੇਰੀ ਗਲੀ ਆ ਗਈ, ਸੱਜਣਾ ਮੈਂ ਬੂਹੇ ਟੱਪ ਕੇ, ਬਾਰੀਆਂ ਵੀ ਮੈਂ ਤੇਰੀ ਗਲੀ ਆ ਗਈ, ਸੱਜਣਾ
Writer(s): Guru Randhawa Lyrics powered by www.musixmatch.com
instagramSharePathic_arrow_out