album cover
Do Gallan
32,900
World
Do Gallan was released on November 4, 2021 by Desi Music Factory as a part of the album Do Gallan - Single
album cover
Release DateNovember 4, 2021
LabelDesi Music Factory
Melodicness
Acousticness
Valence
Danceability
Energy
BPM148

Music Video

Music Video

Lyrics

[Verse 1]
ਚੰਨ ਦੀ ਚੰਨਣੀ ਥੱਲੇ ਬਹਿ ਕੇ
ਚੰਨ ਦੀ ਚੰਨਣੀ ਥੱਲੇ ਬਹਿ ਕੇ
ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ
ਗੱਲਾਂ ਕਰੀਏ
ਆਜਾ ਗੱਲਾਂ ਕਰੀਏ
ਦੋ ਗੱਲਾਂ ਕਰੀਏ
[Verse 2]
ਹੱਥਾਂ ਵਿੱਚ ਹੋਵੇ ਤੇਰਾ ਹੱਥ
ਸਮਾ ਓਥੇ ਹੀ ਖਲੋ ਜਾਵੇ
ਓਥੇ ਹੀ ਖਲੋ ਜਾਵੇ
ਹੋ ਤੇਰਾ ਮੇਰਾ ਪਿਆਰ ਵੇਖ ਚੰਨ
ਓਹਲੇ ਬੱਦਲਾਂ ਦੇ ਹੋ ਜਾਵੇ
[Verse 3]
ਹੋ ਹੱਥਾਂ ਵਿੱਚ ਹੋਵੇ ਤੇਰਾ ਹੱਥ
ਸਮਾ ਓਥੇ ਹੀ ਖਲੋ ਜਾਵੇ
ਓਥੇ ਹੀ ਖਲੋ ਜਾਵੇ
ਤੇਰਾ ਮੇਰਾ ਪਿਆਰ ਵੇਖ ਚੰਨ
ਓਹਲੇ ਬੱਦਲਾਂ ਦੇ ਹੋ ਜਾਵੇ
[Verse 4]
ਆਉਣ ਠੰਡੀਆਂ ਹਵਾਵਾਂ ਸੀਨਾ
ਥਾਰ ਦੀਆਂ ਦੋ
ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ
ਗੱਲਾਂ ਕਰੀਏ
[Verse 5]
ਹੋਵੇ ਆਖਰੀ ਸਾਹ ਤੇ ਤੇਰਾ ਨਾਮ
ਬੈਠਾ ਕੋਲ ਮੇਰੇ ਤੂੰ ਹੋਵੇ
ਜਦੋ ਜਾਵਾਂ ਇਸ ਦੁਨੀਆ ਤੋਂ
ਤੇਰਾ ਮੇਰੇ ਵਾਲ ਮੁਹ ਹੋਵੇ
[Verse 6]
ਹਮ ਹੋਵੇ ਆਖਰੀ ਸਾਹ ਤੇ ਤੇਰਾ ਨਾਮ
ਬੈਠਾ ਕੋਲ ਮੇਰੇ ਤੂੰ ਹੋਵੇ
ਜਦੋ ਜਾਵਾਂ ਇਸ ਦੁਨੀਆ ਤੋਂ
ਤੇਰਾ ਮੇਰੇ ਵਾਲ ਮੁਹ ਹੋਵੇ
[Verse 7]
ਸੋਚਾਂ ਸੰਧੂ ਦੀਆਂ ਐਥੇ ਆਕੇ ਹਾਰ ਦੀਆਂ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ
ਗੱਲਾਂ ਕਰੀਏ
[Verse 8]
ਹਮਮ ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ
ਬਣ ਤੇਰੇ ਉੱਤੇ ਵਰਜਾਂ
ਮਿਲੇ ਤੇਰੀ ਰੂਹ ਨੂੰ ਸੁਕੂਨ
ਐਸਾ ਕੁਝ ਕਰਜਾਂ
[Verse 9]
ਹੋ ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ
ਬਣ ਤੇਰੇ ਉੱਤੇ ਵਰਜਾਂ
ਮਿਲੇ ਤੇਰੀ ਰੂਹ ਨੂੰ ਸੁਕੂਨ
ਐਸਾ ਕੁਝ ਕਰਜਾਂ
[Verse 10]
ਫੁੱਲ ਬਣਕੇ ਸਜਾ ਮੈਂ ਰਾਹਵਾਂ
ਪਿਆਰ ਦੀਆਂ ਦੋ ਗੱਲਾਂ ਕਰੀਏ
ਆਜਾ ਗੱਲਾਂ ਕਰੀਏ
ਪਿਆਰ ਦੀਆਂ ਦੋ ਗੱਲਾਂ ਕਰੀਏ
ਹੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ
ਦੋ ਗੱਲਾਂ ਕਰੀਏ
[Verse 11]
ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ
ਗੱਲਾਂ ਕਰੀਏ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ
Written by: Garry Sandhu, Rahul Sathu
instagramSharePathic_arrow_out􀆄 copy􀐅􀋲

Loading...