album cover
Janam (From "Qismat 2")
30,991
Soundtrack
Janam (From "Qismat 2") was released on September 2, 2021 by Tips Music Limited as a part of the album Janam (From "Qismat 2") - Single
album cover
Release DateSeptember 2, 2021
LabelTips Music Limited
Melodicness
Acousticness
Valence
Danceability
Energy
BPM160

Music Video

Music Video

Lyrics

ਜੀ ਸਾਨੂੰ ਪਿਆਰ ਹੋਇਆ
ਬੇਸ਼ੁਮਾਰ ਹੋਇਆ
ਹੋ ਪਹਿਲੀ ਬਾਰ ਹੋਇਆ
ਤੇਰੇ ਨਾਲ ਸੋਹਣਿਆ
ਜੀ ਇਹ ਸੌ ਬਾਰ ਹੋਇਆ
ਕੇ ਬਾਰੋ ਬਾਰ ਹੋਇਆ
ਹੋ ਦਿਲ ਸ਼ਿਕਾਰ ਹੋਇਆ
ਤੇਰੇ ਨਾਲ ਸੋਹਣਿਆ
ਮੈਨੂੰ ਤੇਰਾ ਤੇਰਾ ਮੈਨੂੰ ਪਿਆਰ ਚਾਹੀਦੈ
ਚਾਹੀਦਾ ਨੀ ਤੇਰਾ ਬਦਨ ਬੇਲਿਆ
ਦੁਨੀਆ ਚ ਮੇਰਾ ਕੋਈ ਕੰਮ ਨਹੀਂ ਸੀ
ਤੇਰੇ ਲਈ ਲਿੱਤਾ ਮੈਂ ਜਨਮ ਬੇਲਿਆ
ਤੇਰੇ ਤੋਂ ਹਾਰ ਹੋਇਆ
ਸੋਚ ਤੋਂ ਬਾਹਰ ਹੋਇਆ
ਹੋ ਅੱਲ੍ਹਾ ਯਾਰ ਹੋਇਆ
ਤੇਰੇ ਨਾਲ ਸੋਹਣਿਆ
ਜੀ ਸਾਨੂੰ ਪਿਆਰ ਹੋਇਆ
ਬੇਸ਼ੁਮਾਰ ਹੋਇਆ
ਹੋ ਪਹਿਲੀ ਬਾਰ ਹੋਇਆ
ਤੇਰੇ ਨਾਲ ਸੋਹਣਿਆ
ਜੀ ਇਹ ਸੌ ਬਾਰ ਹੋਇਆ
ਕੇ ਬਾਰੋ ਬਾਰ ਹੋਇਆ
ਹੋ ਦਿਲ ਸ਼ਿਕਾਰ ਹੋਇਆ
ਤੇਰੇ ਨਾਲ ਸੋਹਣਿਆ
ਮੁਹੱਲਾ ਪਿਆ ਮੇਰਾ ਸਾਰਾ ਮਹਿਕਾ ਮਾਰਦਾ
ਮੈਂ ਇਤਰ ਲਾਇਆ ਚੰਨਾ ਤੇਰੇ ਪਿਆਰ ਦਾ
ਮੁਹੱਲਾ ਪਿਆ ਮੇਰਾ ਸਾਰਾ ਮਹਿਕਾ ਮਾਰਦਾ
ਮੈਂ ਇਤਰ ਲਾਇਆ ਚੰਨਾ ਤੇਰੇ ਪਿਆਰ ਦਾ
ਤੇਰਾ ਦਿਲਦਾਰਜਾਣੀ
ਤੇਰਾ ਸੰਸਾਰ ਜਾਣੀ
ਜਾਨ ਨਿਸਾਰ ਜਾਣੀ
ਤੇਰੇ ਨਾਲ ਸੋਹਣਿਆ
ਜੀ ਸਾਨੂੰ ਪਿਆਰ ਹੋਇਆ
ਬੇਸ਼ੁਮਾਰ ਹੋਇਆ
ਹੋ ਪਹਿਲੀ ਬਾਰ ਹੋਇਆ
ਤੇਰੇ ਨਾਲ ਸੋਹਣਿਆ
ਜੀ ਇਹ ਸੌ ਬਾਰ ਹੋਇਆ
ਕੇ ਬਾਰੋ ਬਾਰ ਹੋਇਆ
ਹੋ ਦਿਲ ਸ਼ਿਕਾਰ ਹੋਇਆ
ਤੇਰੇ ਨਾਲ ਸੋਹਣਿਆ
ਮੈਂ ਟੁੱਟੀ ਹੋਈ ਖਿੜਕੀ ਦੇ ਵਰਗਾ
ਐਵੇਂ ਕਰਾਂ ਸ਼ੋਰ ਬੇਹਿਸਾਬ ਨੀ
ਤੂੰ ਜਦੋ ਬੋਲਦੀ ਏ ਮੈਨੂੰ ਇੱਦਾਂ ਲੱਗਦਾ
ਜਿਵੇਂ ਜੰਗਲਾਂ 'ਚ ਵੱਜਦਾ ਰੁਬਾਬ ਨੀ
ਜੇ ਤੂੰ ਨਾ ਹੁੰਦੀ ਹੁੰਦੀ ਨਾ ਹਵਾ ਜੱਗ ਤੇ
ਤੇਰੇ ਬਿਨਾ ਸਾਰੇ ਸੀ ਖਤਮ ਬੇਲਿਆ
ਤੇਰਾ ਬੁਖਾਰ ਹੋਇਆ
ਸੌ ਤੋਂ ਪਾਰ ਹੋਇਆ
ਝੂਠ ਨਾਲ ਮਾਰ ਹੋਇਆ
ਤੇਰੇ ਨਾਲ ਸੋਹਣਿਆ
Written by: B. Praak, Jaani
instagramSharePathic_arrow_out􀆄 copy􀐅􀋲

Loading...