album cover
80 Degrees
37
Pop
80 Degrees was released on December 1, 2021 by The Singularity as a part of the album Recovery - EP
album cover
Release DateDecember 1, 2021
LabelThe Singularity
Melodicness
Acousticness
Valence
Danceability
Energy
BPM89

Credits

PERFORMING ARTISTS
Srmn Goraya
Srmn Goraya
Performer
COMPOSITION & LYRICS
Karan Aujla
Karan Aujla
Songwriter
Sukhjit Singh Olk
Sukhjit Singh Olk
Songwriter

Lyrics

I don't want nobody else
ਹੁਸਨ ਤੇਰਾ 80 ਡਿਗਰੀਜ਼ ਨਖਰੋ
ਟਲਜਾ ਪਲੀਜ਼ ਨਖਰੋ
ਕਰੌਂਦੀ ਬੈਂਡ ਮੁੰਡਿਆਂ ਦੇ ਨੀਜ਼ ਨਖਰੋ
ਟਲਜਾ ਪਲੀਜ਼ ਨਖਰੋ
ਨੀ ਟੀਜ਼ ਨਖਰੋਂ ਪਲੀਜ਼ ਨਖਰੋ
ਨੀ ਉੱਠਦੀ ਆ ਕਾਲਜੇ ਚ ਤੀਸ ਨਖਰੋ
ਓਹ ਨੂਰੀਏ ਨੀ ਰੱਬ ਸਰਦੂਲ ਵਰਗਾ
ਏਨਾ ਸੋਚ ਨਾ ਬਰੀਕ ਨਖਰੋ
ਹੁਸਨ ਤੇਰਾ 80 ਡਿਗਰੀਜ਼ ਨਖਰੋ
ਟਲਜਾ ਪਲੀਜ਼ ਨਖਰੋ
I only want you to love
I don't want nobody else
Nobody, you
ਓਹ ਤੂੰ ਮੈਨੂੰ ਲੱਗੇ ਚਮਕੀਲੇ ਦਾ ਕੋਈ ਗੀਤ
ਤੈਨੂੰ ਮਾਣਕ ਦੀ ਕਲੀ ਵਾਂਗੂ ਸੁਣਾਗੇ ਰਿਪੀਟ
ਤੂੰ ਮੈਨੂੰ ਲੱਗੇ ਹਾਰਮੋਨੀਅਮ ਸਾਜ਼
ਤੇਰੀ ਬੀਬੀ ਰਣਜੀਤ ਕੌਰ ਵਰਗੀ ਆਵਾਜ਼
ਟੁੱਟੇ ਦਿਲ ਵਾਲੀ ਦੀ ਤਾਂ ਤੌਰ ਦੱਸਦੀ
ਮਿਤਰਾਂ ਦਾ ਏਹੋ ਆ ਬਿਲੀਫ ਨਖਰੋ
ਬਿੱਲੋ ਤੇਰੀ ਹਿੱਕ ਦਾ ਤਵੀਤ ਗਾ ਗਿਆ
ਕਿੰਨੇ ਸਾਲ ਪਹਿਲਾਂ ਹੀ ਸਦੀਕ ਨਖਰੋ
ਤੂੰ ਬੀਟ ਨਖਰੋਂ ਮੈਂ ਗੀਤ ਨਖਰੋ
ਨੀ ਟੇਪ ਟੂਪੇ ਕਰੀਏ ਰਿਲੀਜ਼ ਨਖਰੋ
ਓਹ ਮਿਤਰਾਂ ਨੂੰ ਰਹਿੰਦੇ ਸ਼ਰੀਫ ਨਖਰੋ
ਟਲਜਾ ਪਲੀਜ਼ ਨਖਰੋ
ਹੁਸਨ ਤੇਰਾ 80 ਡਿਗਰੀਜ਼ ਨਖਰੋ
ਟਲਜਾ ਪਲੀਜ਼ ਨਖਰੋ
ਮੈਂ ਕਿਹਾ ਟਲਜਾ ਪਲੀਜ਼ ਨਖਰੋ
Oh uh, kissin' on you in public
They could tell it's mine, don't touch it
If you ever leave me, i'd be upset
Talking sick to my stomach, i don't play about my woman, nah
Wishin' we could get high, make love stoned
In the sheets to a love song
Your heartbeat be the beat i put words on, oh-oh
ਓਹ ਬਣਕੇ ਤੂੰ ਨਿਕਲੇ ਬਿਓਂਸੇ ਵਰਗੀ
ਸੁੰਦੀ ਆ ਜੇ-ਜ਼ੈੱਡ ਗੋਰੀਏ
ਤੇਰੇ ਪਿੱਛੇ ਨਵਾਂ ਨਵਾਂ ਹੋਇਆ ਫਿਰਦਾ
ਔਜਲਾ ਕ੍ਰੇਜ਼ੀ ਗੋਰੀਏ
ਏਰੀਆ ਚ ਗੀਤ ਗੀਤਾਂ ਵਿਚ ਰਾਜ ਨੇ
ਓਹਨਾਂ ਵਿੱਚ ਲਿਖਿਆ ਬ੍ਰੀਫ ਨਖਰੋ
ਓਵਰ ਆਲ ਲਗਦੀ ਸ਼ਰੀਫ ਨਖਰੋ
ਨੀ ਹੌਲੀ ਹੌਲੀ ਕਰਾਂਗੇ ਤਰੀਫ ਨਖਰੋ
ਤੂੰ ਠੀਕ ਨਖਰੋ ਹਾਂ ਠੀਕ ਨਖਰੋ
ਨੀ ਅੱਖ ਤੇਰੀ ਲਗਦੀ ਆ ਥੀਫ ਨਖਰੋ
ਓਹ ਸਮਰ ਚ ਕਰਦੀ ਫਰੀਜ਼ ਨਖਰੋ
ਮੈਂ ਕਿਹਾ ਟਲਜਾ ਪਲੀਜ਼ ਨਖਰੋ
ਹੁਸਨ ਤੇਰਾ 80 ਡਿਗਰੀਜ਼ ਨਖਰੋ
ਟਲਜਾ ਪਲੀਜ਼ ਨਖਰੋ
ਕਰਾਉਂਦੀ ਬੈਂਡ ਮੁੰਡਿਆਂ ਦੇ ਨੀਜ਼ ਨਖਰੋ
ਟਲਜਾ ਪਲੀਜ਼ ਨਖਰੋ
ਟਲਜਾ ਪਲੀਜ਼ ਨਖਰੋ
Written by: Karan Aujla
instagramSharePathic_arrow_out􀆄 copy􀐅􀋲

Loading...