album cover
Miracle
93
World
Miracle was released on December 17, 2021 by Knox Artiste as a part of the album Miracle - Single
album cover
Release DateDecember 17, 2021
LabelKnox Artiste
Melodicness
Acousticness
Valence
Danceability
Energy
BPM97

Credits

COMPOSITION & LYRICS
Knox Artiste
Knox Artiste
Songwriter
Tanashah
Tanashah
Songwriter

Lyrics

Hey girl i know you wanna be my
ਕੁੜੀ ਨੰਬਰ ਵਨ, ਯੂ ਨੋ ਵ੍ਹਟ ਇੱਟ ਫੀਲਸ ਲਾਇਕ
ਹਾਏ ਤੂੰ ਕੱਢ ਲਿਆ ਦਿਲ
ਆਜਾ ਨੀ ਆਜਾ ਮੈਨੂੰ ਏਥੇ ਵੇ ਤੂੰ ਮਿਲ
ਸੂਰਮਾ ਤੇਰਾ ਕਰਦਾ ਹੈ ਕਿੱਲ
ਸਕਿੱਲ ਤੇਰਾ ਇੱਲ ਥੋੜਾ ਬੱਸ-ਇਚ ਹਿਲ
ਨਜ਼ਰਾਂ ਤੋਂ ਕਿੱਥੇ ਵੇ ਤੂੰ ਬੱਚਦੀ
ਹੌਲੀ ਹੌਲੀ ਅੱਸੀ ਮਾਈਂਡ-ਇੱਚ ਫਸਦੀ
ਨਖਰਾ ਮਾਣਾ ਤੈਨੂੰ ਸੂਟ ਕਰਦਾ
ਪਰ ਮੈਨੂੰ ਬੱਸ ਤੂੰ ਹੀ ਸੂਟ ਕਰਦੀ
ਜੱਚਦਾ, ਨੀ ਮੁੰਡਾ ਤੇਰੇ ਬਾਜੋਂ
ਸਾਰੇ ਮੁੰਡਿਆਂ ਨੂੰ ਕਰਦੇ ਦਫਾ ਤੂੰ
So baby come to me
I want your company
ਹੁਸਨ ਤੇਰਾ ਮੈਨੂੰ ਕਰਦਾ ਵੇ ਲੌਕੋ
ਗੱਲ ਸ਼ੱਲ ਚੱਲ ਛੋੜ ਅੱਜ ਓਹ ਓਹ
ਆਹ ਆਹ ਆਹ ਮੇਰੇ ਕੋਲ
Ah ah i need a miracle
ਆਹ ਆਹ ਆਹ ਮੇਰੇ ਕੋਲ
Ah ah i need a miracle
ਆਹ ਆਹ ਆਹ ਮੇਰੇ ਕੋਲ
Ah ah i need a miracle
ਆਹ ਆਹ ਆਹ ਮੇਰੇ ਕੋਲ
Ah ah i need a miracle
ਕਰਦਾਂ ਹੁਣ ਡੀਐਮ ਲੇਟ ਨਾਈਟ
ਏਐਮ ਤੋਂ ਪੀਐਮ ਸਾਡੀ ਡੇਟ ਨਾਈਟ
ਕੋਲ ਆਵਾਂ ਬੇਬੀ ਗਿਰਲ ਜ਼ਰਾ ਹੋਲਡ ਟਾਈਟ
ਤੈਨੂੰ ਲੈਜਾਵਾਂ ਰਾਉਂਡ ਦਾ ਵਰਲਡ ਇਨ ਏ ਗੋਲਡ ਫਲਾਈਟ
ਆਜਾ ਸੀਨ ਕਰੇਂ ਪੌਪ ਨਾਓ
ਤੇਰੀ ਬੂਟੀ ਕਰੇ ਡ੍ਰੌਪ ਨਾਓ
ਬਾਕੀ ਨੂੰ ਛੱਡ, ਮੇਰੇ ਅੱਗੇ ਸਾਰੇ ਫਲਾਪ ਨਾਓ
ਨੌਕਸ ਆਰਟਿਸਟ ਓਨ ਦਾ ਬੀਟ ਡੋਂਟ ਸਟਾਪ ਨਾਓ
ਅੱਜ ਕਰਾਂ ਤੇਰੀ ਲਿਸਟ ਪੇ ਟਿੱਕ
Verified profile pe click
ਮੁੰਡਾ ਤੇਰਾ ਹੋਵੇ ਪੂਰਾ ਲਿਟ
ਤੇਰਾ ਨਸ਼ਾ ਦੇਤਾ ਮੈਨੂੰ ਕਿੱਕ
ਥੋੜਾ ਕਲੋਸ ਤੂੰ ਵੀ ਆ ਸੋਹਣੀਏ
ਤੇਰਾ ਪੋਜ਼ ਬੜਾ ਹੋਟ ਸੋਹਣੀਏ
ਲੇ ਲੇ ਲੇ ਦਿਲ ਮੇਰਾ ਕੱਟ ਸੋਹਣੀਏ
ਕਰਾਂਗੇ ਪਾਰਟੀ ਪੂਰੀ ਰਾਤ ਸੋਹਣੀਏ
ਕੋਕਾ, ਤੇਰੇ ਨੱਕ ਵਿੱਚ ਕੋਕਾ
ਤੈਨੂੰ ਮਿਲਣਾ ਏ ਬੜਾ ਔਖਾ
ਮੌਕਾ, ਇਕ ਵਾਰੀ ਦੇ ਤੂੰ ਮੌਕਾ
ਆਜਾ ਕਰਾਂ ਮੈਂ ਭੀ ਪਿਓਰ ਤੇਰੇ ਸ਼ੌਕ
ਛੱਡ ਦਾ, ਤੇਰਾ ਨਸ਼ਾ ਮੈਨੂੰ ਛੱਡ ਦਾ
ਬੇਬੀ ਮੈਨੂੰ ਬੱਸ ਤੇਰੀ ਲੱਟ ਪੈ ਗਈ
ਮੰਗਦਾ, ਹਾਂ ਮੈਂ ਤੇਰਾ ਜਾਦੂ
ਕਰਾਂ ਮੈਂ ਕਿਵੇਂ ਤੇਰੇ ਇਸ਼ਕ ਨੂੰ ਕਾਬੂ
So baby come to me
I want your company
ਹੁਸਨ ਤੇਰਾ ਮੈਨੂੰ ਕਰਦਾ ਵੇ ਲੌਕੋ
ਗੱਲ ਸ਼ੱਲ ਚੱਲ ਛੋੜ ਅੱਜ ਓਹ ਓਹ
ਆਹ ਆਹ ਆਹ ਮੇਰੇ ਕੋਲ
Ah ah i need a miracle
ਆਹ ਆਹ ਆਹ ਮੇਰੇ ਕੋਲ
Ah ah i need a miracle
ਆਹ ਆਹ ਆਹ ਮੇਰੇ ਕੋਲ
Ah ah i need a miracle
ਆਹ ਆਹ ਆਹ ਮੇਰੇ ਕੋਲ
Ah ah i need a miracle
ਆਹ ਆਹ ਆਹ ਮੇਰੇ ਕੋਲ
Ah ah i need a miracle
ਆਹ ਆਹ ਆਹ ਮੇਰੇ ਕੋਲ
Ah ah i need a miracle
Written by: Knox Artiste, Tanashah
instagramSharePathic_arrow_out􀆄 copy􀐅􀋲

Loading...