album cover
Pop Some
album cover
Pop Some was released on August 2, 2021 by Bandzo3rd as a part of the album Pop Some - Single
August 2, 2021
LabelBandzo3rd
BPM71
Melodicness
Acousticness
Valence
Danceability
Energy

Music Video

Music Video

Lyrics

ਟੈਨ ਸਾਲ ਹੋਗੇ ਮੇਰੇ ਕੋਰਟ ਦੇ ਕੇਸ ਨੂੰ
ਹੁਣ ਜੱਜ ਮੈਨੂੰ ਪੁੱਛੇ ਸਵਾਲ ਤਹਿਕੀਕਾਤ ਕਰਨ ਮੌਤ ਦੇ ਖੇਲ ਨੂੰ
ਕਹਿੰਦੇ ਹੋਣ ਜਾਨ ਨੀ ਦੇਣਾ ਬੱਸ ਘਰ ਤੂੰ ਸਮਝਲਾ ਆਪਣੇ ਕਾਉਂਟੀ ਦਾ ਜੇਲ ਨੂੰ
ਅੱਖਾਂ ਵਖਾਂਦੇ ਨੇ ਸ਼ੇਰ ਨੂੰ
ਰੈਪ ਗੇਮ ਚੇ ਆਇਆ ਮੈਂ ਦੇਰ ਨੂੰ
ਕਤਲ ਮੈਂ ਕਰਦਾਂ ਬੀਟ ਤੇ
ਹਿਪ-ਹੌਪ ਦੀ ਹਿਸਟਰੀ ਖੋਲ ਕੇ ਵੇਖਲਾ ਮੇਰਾ ਜਾਇਆ ਰੈਪਰ ਨੀ ਸਟ੍ਰੀਟਸ ਚੇ
ਟਰੈਪ ਦਾ ਪਿਓ ਤੇ ਡਰਿੱਲ ਦਾ ਕਿੰਗ ਤੇ ਫੀਚਰ ਮੈਂ ਕਰਦਾ ਨੀ ਫ੍ਰੀ ਚੇ
ਰੈਪਰਸ ਰੋਮਾਂਸ ਦਾ ਮਿਊਜ਼ਿਕ ਬਣਾ ਰਹੇ ਨੇ ਤੂੰ ਤੂੰ ਪੜ੍ਹੇ ਨੇ ਹੀਰ ਚੋਂ
ਜਿੰਨੀ ਵੀ ਰਹਿ ਗਈ ਹੈ ਬੋਤਲ ਚ ਪਏ ਬ੍ਰੋ ਲਿਕਰ ਮੈਂ ਛੱਡ ਦੇਣੀ ਪੀਰ ਤੋਂ
ਵਾ
ਨਿਸ਼ਾਨੇ ਦੋ ਲਵਾਂ ਮੈਂ ਤੀਰ ਤੋਂ
ਮੇਰੀ ਸੋਚਾਂ ਹਾਜ਼ਰ ਦਿਮਾਗ ਚੇ ਟੈਂਸ਼ਨ ਨੂੰ ਧੂਏ ਨਾਲ ਕੱਢਾਂ ਮੈਂ ਵੀਡ ਦੇ
ਤੇਰੇ ਮੱਲੇ ਚੇ ਵੜ ਕੇ ਮੈਂ ਕੱਢਾਂ ਗਾ ਡੈਮਨ ਤੂੰ ਲੱਭੇਂਗਾ ਨੁਸਖੇ ਹਕੀਮ ਦੇ
ਮੇਰੇ ਮਿਊਜ਼ਿਕ ਤੇ ਨੱਚਦੇ ਪਟੋਲੇ ਹੋ ਗਏ ਜੇ ਨਸ਼ੇ ਹੋਣ ਕਾਲੀ ਆਫ਼ੀਮ ਦੇ
Look
ਗੁਰਦੇ ਨੂੰ ਮਾੜੀ ਜੀ ਤੇਲ ਦੇ
ਹੁਣ ਕਰ ਦਿੱਤੀ ਨੀਂਦਾਂ ਹਰਾਮ ਮੈਂ ਰੈਪਰਸ ਦੀ ਜਦੋਂ ਦਾ ਆਇਆ ਹਾਂ ਸੀਨ ਚੇ
ਤੇਰੀ ਫੁਦੂ ਜੀ ਰਾਈਮਿੰਗ ਨੀ ਚਲਨੀ ਵੇਖੀ ਮੈਂ ਸੱਬ ਕੁੱਛ ਲਜਾਣਾ ਅਖੀਰ ਚ
ਇਹਨਾਂ ਲੋਕਾਂ ਨੂੰ ਟਾਈਮ ਨੀ ਦਿੰਦਾ ਪਰ ਦਰਗਾ ਤਾ ਅੰਨਾ ਤਾ ਜਾਣਾ ਫਕੀਰ ਦੇ
ਦਰਗਾ ਤੇ ਰਹਿਣਾ ਮੈਂ ਪੀਰ ਦੇ
ਮੁਰੇ ਹੱਸਦਾ ਸ਼ੈਤਾਨ ਪਰ ਰਹਿੰਦਾ ਮੈਂ ਗੁੱਲ ਹੁਣ ਸੋਚਾਂ ਚੇ ਆਉਂਦੀ ਤਰੀਕ ਦੇ
ਨਈਓ ਮੰਦਾ ਮੈਂ ਹਾਰ ਪਰ ਮੌਲਾ ਹੀ ਜਾਣੇ ਹੁਣ ਲਿਖਿਆ ਕਿ ਕਿਹਦੇ ਨਸੀਬ ਚੇ
ਨਵੇਂ ਰੈਪਰਸ ਨੀ ਨਿਕਲਦੇ ਕਰੋ ਮੈਂ ਜਦੋਂ ਵੀ ਮਿਲਾਂਗਾ ਮਿਲਾਂਗਾ ਸਟ੍ਰੀਟਸ ਚ
ਇੱਥੇ ਸੱਚ ਸਾਲਾ ਬੋਲਦਾ ਨੀ ਕੋਈ ਪਰ ਕੱਦੇ ਕੱਦੇ ਕਰ ਜਣਾ ਗੱਲਾਂ ਮੈਂ ਫੀਲ ਚ
ਅੱਸੀ ਤੇਰੇ ਤੋਂ ਬੋਤਲਾਂ ਮੁਕਰਾਈਆਂ ਜਾ ਜਾਕੇ ਲੈਲਾ ਹੁਣ ਟ੍ਰੋਫੀ ਤੋਂ ਪੀਣ ਚੇ
ਜਦੋ ਟਕਰ ਕੇ ਜਾਂਗੇ ਤੁਰਨ ਤੋਂ ਸੌ ਲੱਗੇ ਮੈਂ ਮਰਾਂਗਾ ਗੋਲੀ ਮੈਂ ਰੀੜ੍ਹ ਚ
ਫਲੋ ਮੇਰਾ ਉੱਡੇ ਹਵਾ ਚੇ ਗੱਲ ਮੇਰੀ ਪੱਥਰ ਤੇ ਖਿੱਚੀ ਲਕੀਰ ਆ
ਪੰਗ ਬਿਨਾ ਚਲਦੀ ਨੀ ਗਾਡੀ ਤਾ ਫੀਮ ਬਿਨਾ ਸੁਸਤਾ ਤੇ ਦੁਖਦਾ ਸ਼ਰੀਰ ਆ
ਚੱਲਦੇ ਨੀ ਯਾਰ ਹੋਣੀ ਚਿਲਮ ਤੇ ਅੜੇ ਬਿਨਾ ਆਉਂਦੇ ਨੇ ਖੁਆਬ ਮੈਨੂੰ ਅਜੀਬ ਜੇ
ਜਿੱਥੇ ਵੀ ਜਾਵਾਂ ਮੈਂ ਸੋਚਾਂ ਚੇ ਨਾਲ ਨੇ ਜਿੰਨੇ ਵੀ ਦਿਲ ਦਾ ਕਰੀਬ ਨੇ
ਮੈਨੂੰ ਮਾਣ ਆ ਯਾਰਾਂ ਦੀ ਯਾਰੀ ਤੇ ਫੌਜੀ ਨੇ ਸਾਰਿਆਂ ਦਾ ਚਮਚੇ ਹਲੀਮ ਚੇ
ਯਾਦ ਕਰ ਸਾਰਿਆਂ ਮੈਂ ਗੁਰਦੇ ਜੋ ਹੋਏ ਸ਼ਹੀਦ ਨੇ
ਲੱਭ ਕੇ ਮੈਂ ਸਾਰਿਆਂ ਨੂੰ ਠੋਕਣ ਗਾ ਤੇਰੇ ਅਜ਼ੀਜ਼ ਜੋ
ਲਫ਼ਜ਼ਾਂ ਨੂੰ ਜੋਰ ਕੇ ਗਾਨੇ ਦੇ ਲੈਣਾ ਮੈਂ ਫ਼ੀਸ ਬਰੋ
ਕਦੇ ਆ ਜਾਈ ਤੂੰ ਕੈਲੀ ਚ ਵੇਖਾਂ ਗਾ ਕਿੰਨਾ ਤੂੰ ਸਟ੍ਰੀਟਸ ਬਰੋ
ਲਿਰਿਕਸ ਦੀ ਥੋੜ੍ਹ ਨੀ ਇਥੇ ਨੀ ਕਰਦਾ ਰਿਪੀਟ ਬਰੋ
ਸਾਡੀ ਚਲਦੀ ਬਦਮਾਸ਼ੀ ਡ੍ਰਿਘਰੋਡ ਸ਼ਾਹਰਾਏਫੈਸਲ ਤੋਂ ਚੀਲ ਚੌਕ
ਕਦੇ ਕਹਿੰਦਾ ਨੀ ਅਪ ਨੂੰ ਮੈਂ ਜੀ.ਓ.ਏ.ਟੀ ਕਜ਼ ਆਈ ਲੈੱਟ ਦਾ ਸਟ੍ਰੀਟਸ ਟਾਕ
ਮਰਨ ਮੈਂ ਚੱਕੇ ਹੋਣ ਗੇਮ ਚ ਸ਼ਰੂਨੋਂਦਾਬੀਟ ਬਰੋ
ਵਿਚੋ ਪਾੜ ਦੀ ਦਾ ਭੈਣਚੋਦ
ਟੈਨ ਸਾਲ ਹੋਗੇ ਮੇਰੇ ਕੋਰਟ ਦੇ ਕੇਸ ਨੂੰ
ਹੁਣ ਜੱਜ ਮੈਨੂੰ ਪੁੱਛੇ ਸਵਾਲ ਤਹਿਕੀਕਾਤ ਕਰਨ ਮੌਤ ਦੇ ਖੇਲ ਨੂੰ
ਕਹਿੰਦੇ ਹੋਣ ਜਾਨ ਨੀ ਦੇਣਾ ਬੱਸ ਘਰ ਤੂੰ ਸਮਝਲਾ ਆਪਣੇ ਕਾਉਂਟੀ ਦਾ ਜੇਲ ਨੂੰ
ਅੱਖਾਂ ਵਖਾਂਦੇ ਨੇ ਸ਼ੇਰ ਨੂੰ
ਰੈਪ ਗੇਮ ਚੇ ਆਇਆ ਮੈਂ ਦੇਰ ਨੂੰ
ਟੈਨ ਸਾਲ ਹੋਗੇ ਮੇਰੇ ਕੋਰਟ ਦੇ ਕੇਸ ਨੂੰ
ਹੁਣ ਜੱਜ ਮੈਨੂੰ ਪੁੱਛੇ ਸਵਾਲ ਤਹਿਕੀਕਾਤ ਕਰਨ ਮੌਤ ਦੇ ਖੇਲ ਨੂੰ
ਕਹਿੰਦੇ ਹੋਣ ਜਾਨ ਨੀ ਦੇਣਾ ਬੱਸ ਘਰ ਤੂੰ ਸਮਝਲਾ ਆਪਣੇ ਕਾਉਂਟੀ ਦਾ ਜੇਲ ਨੂੰ
ਅੱਖਾਂ ਵਖਾਂਦੇ ਨੇ ਸ਼ੇਰ ਨੂੰ
ਰੈਪ ਗੇਮ ਚ ਆਇਆ ਮੈਂ ਦੇਰ ਨੂੰ ਸਾਲ ਹੋਗਏ ਮੇਰੇ ਕੋਰਟ ਦੇ ਕੇਸ ਨੂੰ
Written by: Ryan Tanveer
instagramSharePathic_arrow_out􀆄 copy􀐅􀋲

Loading...