Lyrics

ਮੰਨ ਓਹਨੂੰ ਖ਼ੁਦਾ ਮੈਂ ਇਬਾਦਤ ਕਰ ਬੈਠਾ ਦੁਨੀਆਂ ਦੇ ਅਸੁੱਲਾਂ ਨਾਲ਼ ਬਗ਼ਾਵਤ ਕਰ ਬੈਠਾ ਢੱਲਦੀ ਉੱਮਰ ਤੱਕ ਜੌ ਭੁੱਲ ਸੱਕਣੀ ਨਾ ਓਸ ਕਮਲ਼ੀ ਨਾਲ਼ ਇਹਨੀ ਚਾਹਤ ਕਰ ਬੈਠਾ ਝੂੱਠ ਤੋ ਹਕੀਕਤਾਂ ਚ ਮੁੱਡ ਆਵਾਂ ਕੱਲਾ ਝੂੱਠ ਤੋ ਹਕੀਕਤਾਂ ਚ ਮੁੱਡ ਆਵਾਂ ਕੱਲਾ ਰੋਜ਼ ਲੋਕਾਂ ਨਾਲ਼ ਹੱਸਣ ਹੱਸਾਨ ਤੋ ਬਾਅਦ ਤੈਨੂੰ ਲੱਗੇ ਮੈਂ ਹਾਂ ਖੁੱਸ਼ ਤੇਰੇ ਜਾਣ ਤੋਂ ਬਾਅਦ ਤੂੰ ਵੇਖਿਆਂ ਹੀ ਕਦੋਂ ਹੈਂ ਮੈਨੂੰ ਸ਼ਾਮ ਤੋ ਬਾਅਦ ਗ਼ਮਾਂ ਦਿਆਂ ਸਾਰੀਆਂ ਹੀ ਹੱਦਾਂ ਮੁੱਕ ਜਾਂਦੀਆਂ ਬੁੱਲਾਂ ਉੱਤੇ ਆਏ ਤੇਰੇ ਨਾਮ ਤੋ ਬਾਅਦ (ਤੇਰੇ ਨਾਮ ਤੋ ਬਾਅਦ) ਤੈਨੂੰ ਲੱਗੇ ਮੈਂ ਹਾਂ ਖੁੱਸ਼ ਤੇਰੇ ਜਾਣ ਤੋਂ ਬਾਅਦ ਤੂੰ ਵੇਖਿਆਂ ਹੀ ਕਦੋਂ ਹੈਂ ਮੈਨੂੰ ਸ਼ਾਮ ਤੋ ਬਾਅਦ ਗ਼ਮਾਂ ਦਿਆਂ ਸਾਰੀਆਂ ਹੀ ਹੱਦਾਂ ਮੁੱਕ ਜਾਂਦੀਆਂ ਬੁੱਲਾਂ ਉੱਤੇ ਆਏ ਤੇਰੇ ਨਾਮ ਤੋ ਬਾਅਦ ਫਿਰਾਂ ਬੱਸ ਅਪਨੇ ਕੰਮਾਂ ਵਿੱਚ ਰੁੱਝਿਆ ਦੇਖਾਂ ਨਾ ਖ਼ੰਜਰ ਮੇਰੇ ਦਿੱਲ ਚ ਜੌ ਖੁੱਬਿਆ ਅੱਖਾਂ ਉੱਤੇ ਰੱਖ ਵੇ ਮੈਂ ਰੋਵਾਂ ਸਰਾਣੇ ਨੂੰ ਦੇਖੀਂ ਭੁੱਲ ਜਾਓ ਤੇਰੇ ਸ਼ਹਿਰ ਲੁਧਿਆਣੇ ਨੂੰ ਆਉਣਾਂ ਤੇਰੇ ਘੱਰ ਅੱਗੇ ਬੱਸ ਇੱਕੋ ਵਾਰੀ ਫ਼ੇਰ ਦਿੱਸਣਾ ਨਹੀਂ ਆਖ਼ਿਰੀ ਸਲਾਮ ਤੋ ਬਾਅਦ ਤੈਨੂੰ ਲੱਗੇ ਮੈਂ ਹਾਂ ਖੁੱਸ਼ ਤੇਰੇ ਜਾਣ ਤੋਂ ਬਾਅਦ ਤੂੰ ਵੇਖਿਆਂ ਹੀ ਕਦੋਂ ਹੈਂ ਮੈਨੂੰ ਸ਼ਾਮ ਤੋ ਬਾਅਦ ਗ਼ਮਾਂ ਦਿਆਂ ਸਾਰੀਆਂ ਹੀ ਹੱਦਾਂ ਮੁੱਕ ਜਾਂਦੀਆਂ ਬੁੱਲਾਂ ਉੱਤੇ ਆਏ ਤੇਰੇ ਨਾਮ ਤੋ ਬਾਅਦ ਸ਼ਾਤਿਰ ਦਿਮਾਗ਼ਾਂ ਅੱਗੇ ਦੱਸ ਭੋਲ਼ੇ ਦਿੱਲ ਕਿ? ਸੱਚ ਜਾਣੀ ਵਫ਼ਾ ਹਰ ਥਾਂ ਨਹੀਓ ਮਿਲ਼ਦੀ ਇਹ ਸਜ਼ਾ ਦੱਸ ਦਿੱਤੀ ਕਿਹੜੀ ਗ਼ਲਤੀ ਦੀ ਸਾਨੂੰ ਤੂੰ? ਲੱਗੇ ਜਿੱਦਾਂ ਨਾਲ਼ ਹੀ ਰੱਲਾ ਲਿਆ ਖ਼ੁਦਾ ਨੂੰ ਤੂੰ ਦੱਸ ਅੱਜ ਕੱਲ ਕੌਣ ਨੇ ਕਿਰਾਏਦਾਰ ਨਵੇਂ? ਤੇਰੇ ਦਿਲੋਂ ਗਏ ਤਰਨ ਮਹਿਮਾਨ ਤੋ ਬਾਅਦ ਤੈਨੂੰ ਲੱਗੇ ਮੈਂ ਹਾਂ ਖੁੱਸ਼ ਤੇਰੇ ਜਾਣ ਤੋਂ ਬਾਅਦ ਤੂੰ ਵੇਖਿਆਂ ਹੀ ਕਦੋਂ ਹੈਂ ਮੈਨੂੰ ਸ਼ਾਮ ਤੋ ਬਾਅਦ ਗ਼ਮਾਂ ਦਿਆਂ ਸਾਰੀਆਂ ਹੀ ਹੱਦਾਂ ਮੁੱਕ ਜਾਂਦੀਆਂ ਬੁੱਲਾਂ ਉੱਤੇ ਆਏ ਤੇਰੇ ਨਾਮ ਤੋ ਬਾਅਦ (ਸ਼ਸ਼ਸ਼ਸ਼ਸ਼ Jashan)
Writer(s): Jashan Grewal Lyrics powered by www.musixmatch.com
instagramSharePathic_arrow_out