album cover
Dolla Bag
2,751
Hip-Hop/Rap
Dolla Bag was released on January 1, 2022 by YEAH PROOF as a part of the album Dolla Bag - Single
album cover
Release DateJanuary 1, 2022
LabelYEAH PROOF
Melodicness
Acousticness
Valence
Danceability
Energy
BPM56

Music Video

Music Video

Credits

PERFORMING ARTISTS
YEAH PROOF
YEAH PROOF
Rap
Homeboy
Homeboy
Rap
ILAM
ILAM
Vocals
COMPOSITION & LYRICS
Homeboy
Homeboy
Songwriter
ILAM
ILAM
Songwriter
PRODUCTION & ENGINEERING
Homeboy
Homeboy
Producer

Lyrics

[Verse 1]
(ਵਟ'ਸ ਅੱਪ ਹੋਮਬੋਏ)
(yeah proof)
ਹੋ ਡਾਲਰ ਬਾਗਾਂ ਚ ਮਗਾਂ ਚ
ਰੌਂਦ ਭਰੇ ਆ ਬੱਲੀਏ
ਦੱਬੀ ਫੀਮ ਮੇਰੀ ਟੀਮ ਮੇਰੀ
ਸਬ ਖਰੇ ਖਰੇ ਆ
[Verse 2]
ਹੋ ਡਾਲਰ ਬਾਗਾਂ ਚ ਮੈਗਾਂ ਚ
ਰੌਂਦ ਭਰੇ ਆ ਬੱਲੀਏ
ਦੱਬੀ ਫੀਮ ਮੇਰੀ ਟੀਮ ਮੇਰੀ
ਸਭ ਖਰੇ ਖਰੇ ਆ ਬੱਲੀਏ
ਡਾਲਰ ਬਾਗਾਂ ਚ ਮਗਾਂ ਚ
[Verse 3]
ਓਹ ਬਦਲੀ ਬੋਲ ਬਾਣੀ ਸਟਾਕ ਮਨੀ
ਬਦਲੀਆਂ ਵੇਖ ਤੂੰ ਚਾਲਾਂ
ਓਹੀ ਨੰਬਰਾਂ ਤੇ ਆਉਂਦੀਆਂ
ਵੱਟੇ ਕਲਾਕਾਰਾਂ ਦੀਆਂ ਕਾਲਾਂ
ਜਿੱਥੇ ਬਹਿਣਾ ਆ ਹੱਕ ਮੇਰੇ ਵਿੱਚ
ਵੋਟ ਵੱਡੇ ਆ ਬੱਲੀਏ
ਡਾਲਰ ਬਾਗਾਂ ਚ
(ਬਾਗਾਂ ਚ)
[Verse 4]
ਡੀਓਰ ਆ ਅੱਖਾਂ ਤੇ
ਡਾਇਮੰਡ ਹੱਥਾਂ ਤੇ
ਲਾ ਲਾ ਸ਼ਿਫ਼ਟਾਂ ਨੂੰ
ਆਏਂ ਆ ਲੱਖਾਂ ਤੇ
ਮਾਰੇ ਚਿੱਟੇ ਨੀ
ਗੱਬਰੂ ਹਿੱਕਾ ਠੋਕ ਵੜੇ ਆ ਬੱਲੀਏ
[Verse 5]
ਡਾਲਰ ਬਾਗਾਂ ਚ ਮਗਾਂ ਚ
ਰੌਂਦ ਭਰੇ ਆ ਬੱਲੀਏ
ਦੱਬੀ ਫੀਮ ਮੇਰੀ ਟੀਮ ਮੇਰੀ
ਸਭ ਖਰੇ ਖਰੇ ਆ ਬੱਲੀਏ
ਡਾਲਰ ਬਾਗਾਂ ਚ ਮਗਾਂ ਚ
[Verse 6]
ਹੋ ਬੈਠਾ ਸਿਸਟਮ ਤੇ ਕੰਬਦੀਆਂ ਬੇਸਾਂ
ਆਉਂਦੇ ਦੇਖ ਭੁਚਾਲ
ਨੀ ਸਾਥੋਂ ਟੁੱਟੇ ਜੇਹੜੇ ਲੋਕਾਂ ਤੋਂ ਫੇਰ
ਪੁੱਛਦੇ ਸਾਡੇ ਹਾਲ
ਤੇ ਮੁੜ ਕੇ ਜੁੜ ਦੇ ਨੀ
ਜਿਹਨਾਂ ਨਾਮ ਬਾਈਕਾਟ ਕਰੇ ਆ ਬੱਲੀਏ
[Verse 7]
ਡਾਲਰ ਬਾਗਾਂ ਚ ਮਗਾਂ ਚ
ਰੌਂਦ ਭਰੇ ਆ ਬੱਲੀਏ
ਦੱਬੀ ਫੀਮ ਮੇਰੀ ਟੀਮ ਮੇਰੀ
ਸਭ ਖਰੇ ਖਰੇ ਆ ਬੱਲੀਏ
ਡਾਲਰ ਬਾਗਾਂ ਚ ਮਗਾਂ ਚ
[Verse 8]
(ਵਟ'ਸ ਅੱਪ ਹੋਮਬੋਏ)
ਹੋ ਗੰਨਾਂ ਫੜੀਆਂ ਆਈਸਡ ਆਊਟ ਘੜੀਆਂ
ਨੀ ਅੱਖਾਂ ਬਿੱਲੋ ਜੱਟ ਨਾਲ ਸ਼ੈਨਲ ਵਿੱਚੋਂ ਲੜੀਆਂ
ਲੇਖਾਂ ਨਾਲ ਗੱਬਰੂ ਪੁਗਾ ਕੇ ਆਇਆ ਅੜੀਆਂ
ਨੀ ਮੈਂਸ਼ਨ ਆ ਖੁੱਲ੍ਹੀ ਕਾਰਾਂ ਲਾਈਨ ਵਿਚ ਖੜ੍ਹੀਆਂ
[Verse 9]
ਕਈਆਂ ਵਿੱਚ ਧੜ੍ਹਕਣ
ਤੇ ਕਈਆਂ ਵਿੱਚ ਰੜਕਣ
ਅੱਲੜ੍ਹ ਪਛਾਣ ਦੀ ਏ ਜੱਟ ਦੀਆਂ ਮੜ੍ਹਕਾਂ
ਕ੍ਰਿਸਚੀਅਨ ਡਿਓਰ ਵਿੱਚ
ਲੱਗਾ ਫੋਰਟੀ ਫੋਰ ਤੇ
ਮੈਂ ਜੇਹੜੇ ਨਾਲ ਖੜਕਾਂ
ਨੀ ਖੰਡੇ ਵਾਂਗੂ ਖੜਕਾਂ
[Verse 10]
ਓਹ ਮਿਤਰਾਂ ਦੇ ਪੇਡ ਟੈਕਸ
Full flex
ਨੀ ਇੱਕੋ ਮੇਰੀ ਕੋਈ ਨਾ ਐਕਸ
ਕੋਈ ਨਾ ਨੈਕਸਟ
ਤੂੰ ਲੱਭੇਂ ਜਿੰਨੂੰ ਮੈਂ ਨਾ ਸ਼ਖਸ
ਸਾਲੇ ਕਰਦੇ ਨੇ ਗੱਲਾਂ ਪਰ ਦਵਾਂ ਨਾ ਫਕਸ
ਦਵਾਂ ਨਾ ਫ਼ਕਸ
[Verse 11]
ਫੜ ਦੇ ਗੁੱਤ ਕੁੜੇ ਜੁੱਟ ਮੇਰੇ
ਸੱਬ ਉਰੇ ਪਰੇ ਆ ਬੱਲੀਏ
ਪਿਤਲ ਮੈਗਾਂ ਚ ਬਾਗਾਂ ਚ
ਪਾਉਂਡ ਭਰੇ ਆ ਬੱਲੀਏ
ਨੀ ਕੌੜ੍ਹੇ ਹੈਗੇ ਆ ਤੇ ਹੈਗੇ ਆ
ਨਾ ਢੋਂਗ ਕਰੇ ਆ ਬੱਲੀਏ
ਡਾਲਰ ਬਾਗਾਂ ਚ ਮਗਾਂ ਚ
[Verse 12]
ਓਹ ਲਿਖਦਾ ਇਲਮ ਕੁੜੇ
ਜਿਓ ਫਿਲਮ ਕੁੜੇ
ਸੀਨ ਬਣਾਉਂਦਾ ਜਾਂਦਾ
ਜਿਹੜਾ ਦਿਲ ਵਿੱਚ ਏ
ਓਹੀ ਮਿਤਰਾਂ ਨਾਲ ਫਰੇਮ ਚ ਔਂਦਾ
ਨਾ ਨਾ ਮੁਕਦੇ ਨੀ
ਕਲਮ ਮੇਰੀ ਕੋਲ ਥੌਟ ਬੜੇ ਆ ਬੱਲੀਏ
[Verse 13]
ਡਾਲਰ ਬਾਗਾਂ ਚ ਮਗਾਂ ਚ
ਰੌਂਦ ਭਰੇ ਆ ਬੱਲੀਏ
ਦੱਬੀ ਫੀਮ ਮੇਰੀ ਟੀਮ ਮੇਰੀ
ਸਭ ਖਰੇ ਖਰੇ ਆ ਬੱਲੀਏ
ਡਾਲਰ ਬਾਗਾਂ ਚ ਮਗਾਂ ਚ
(ਮਾਗਾਂ ਚ)
Written by: Balwinder Singh, HOMEBOY, Harmeet Singh, Ilam, Sajan Singh, YEAH PROOF
instagramSharePathic_arrow_out􀆄 copy􀐅􀋲

Loading...