album cover
Dhadak
3
Hip-Hop/Rap
Dhadak was released on March 18, 2022 by Dishant Music as a part of the album Dhadak - Single
album cover
Release DateMarch 18, 2022
LabelDishant Music
Melodicness
Acousticness
Valence
Danceability
Energy
BPM

Music Video

Music Video

Credits

COMPOSITION & LYRICS
Dishant Sharma
Dishant Sharma
Songwriter
Kunwar Mehra
Kunwar Mehra
Songwriter

Lyrics

ਤੇਰੇ ਦਿਲ ਚ, ਕਿਸੇ ਦੀ ਧੜਕ ਨੀ
ਜੇ ਤੂੰ ਜਣਾ ਏ ਤਾ ਜਾ, ਮੈਨੂੰ ਫਰਕ ਨੀ
ਰੋਂਦੀ ਆਏਂਗੀ, ਮੈਂ ਖਨਾ ਤਰਸ ਨੀ
ਜੇ ਤੂੰ ਜਣਾ ਏ ਤਾ ਜਾ, ਮੈਨੂੰ ਫਰਕ ਨੀ
ਮਾਰੀ ਤੂੰ ਸੀ, ਮਰਾ ਵਕਤ ਨੀ
ਜੇ ਤੂੰ ਜਣਾ ਏ ਤਾ ਜਾ, ਮੈਨੂੰ ਫਰਕ ਨੀ
ਪੁੱਠੇ ਕੰਮ ਸੀ, ਤੂੰ ਜਣਾ ਨਰਕ ਨੀ
ਜੇ ਤੂੰ ਜਣਾ ਏ ਤਾ ਜਾ, ਮੈਨੂੰ ਫਰਕ ਨੀ
ਹੰਜੂ ਦੁਲ ਗਏ ਦੁਲ ਗਏ
ਚਿੱਠੇ ਖੁੱਲ੍ਹ ਗਏ ਖੁੱਲ੍ਹ ਗਏ
ਵਾੜੇ ਭੁੱਲ ਗਏ ਭੁੱਲ ਗਏ
ਬੇਵਫਾ.
ਖ਼ਵਾਬ ਰੁਲ ਗਏ ਰੁਲ ਗਏ
ਕਿਸ ਮੁੱਲ ਤੇ ਮੁੱਲ ਤੇ
ਵਾੜੇ ਭੁੱਲ ਗਈ ਤੂੰ
ਬੇਵਫ਼ਾ
ਹੰਜੂ ਦੁਲ ਗਏ ਦੁਲ ਗਏ
ਚਿੱਠੇ ਖੁੱਲ੍ਹ ਗਏ ਖੁੱਲ੍ਹ ਗਏ
ਵਾੜੇ ਭੁੱਲ ਗਏ ਭੁੱਲ ਗਏ
ਬੇਵਫਾ.
ਖ਼ਵਾਬ ਰੁਲ ਗਏ ਰੁਲ ਗਏ
ਕਿਸ ਮੁੱਲ ਤੇ ਮੁੱਲ ਤੇ
ਵਾੜੇ ਭੁੱਲ ਗਈ ਤੂੰ
ਬੇਵਫ਼ਾ
ਕੀਤੇ ਸੀ ਵਾੜੇ ਜੇਹੜੇ, ਝੂਠੇ ਸੀ ਸਾਰੇ ਤੇਰੇ
ਆਪਣਾ ਤੂੰ ਸੋਚਦੀ ਐ, ਸੋਚੇ ਨਾ ਬਾਰੇ ਮੇਰੇ
ਰਹਿ ਜਣਾ ਕੱਲੀ ਤੂੰ, ਕਿੱਥੇ ਨੂੰ ਚੱਲੀ ਤੂੰ.
ਨੈਣੀ ਸ਼ਰਾਬ ਤੇਰੇ, ਕਰਗੀ ਸੀ ਟੱਲੀ ਤੂੰ.
ਹੁਣ ਮੈਨੂੰ ਲੋੜ ਨੀ, ਮੁੰਡਾ ਵੀ ਸਿਓਰ ਨੀ
ਲੱਟ ਲੱਗੀ ਸੀ ਜੋ ਤੇਰੀ, ਤੇਰੀ ਵੀ ਤੋੜ ਨੀ
ਕਰਦੀ ਅਫ਼ਸੋਸ ਕਯੂ, ਮੈਸੇਜ ਵੀ ਰੋਜ਼ ਕਯੂ
ਭੁੱਲ ਵੀ ਆ ਗਏ ਰਕਾਨੇ, ਬਣਦੀ ਏ ਬੋਝ ਕਯੂ
ਹੰਜੂ ਡੁੱਲ ਗਏ ਡੁੱਲ ਗਏ
ਚਿੱਠੇ ਖੁੱਲ੍ਹ ਗਏ ਖੁੱਲ੍ਹ ਗਏ
ਵਾੜੇ ਭੁੱਲ ਗਏ ਭੁੱਲ ਗਏ
ਬੇਵਫਾ.
ਖ਼ਵਾਬ ਰੁਲ ਗਏ ਰੁਲ ਗਏ
ਕਿਸ ਮੁੱਲ ਤੇ ਮੁੱਲ ਤੇ
ਵਾੜੇ ਭੁੱਲ ਗਈ ਤੂੰ
ਬੇਵਫ਼ਾ..
ਤੇਰੇ ਦਿਲ ਚ, ਕਿਸੇ ਦੀ ਧੜਕ ਨੀ
ਜੇ ਤੂੰ ਜਣਾ ਏ ਤਾ ਜਾ, ਮੈਨੂੰ ਫਰਕ ਨੀ
ਰੋਂਦੀ ਆਏਂਗੀ, ਮੈਂ ਖਨਾ ਤਰਸ ਨੀ
ਜੇ ਤੂੰ ਜਣਾ ਏ ਤਾ ਜਾ, ਮੈਨੂੰ ਫਰਕ ਨੀ
Written by: Dishant Sharma, Kunwar Mehra
instagramSharePathic_arrow_out􀆄 copy􀐅􀋲

Loading...