Music Video

Saadi Yaad: Official Video || Sunanda Sharma || Jaani || New Video Song ||New Punjabi song ||
Watch {trackName} music video by {artistName}

Credits

PERFORMING ARTISTS
Sunanda Sharma
Sunanda Sharma
Performer
COMPOSITION & LYRICS
Bunny
Bunny
Composer
Jaani
Jaani
Lyrics
PRODUCTION & ENGINEERING
Pinky Dhaliwal
Pinky Dhaliwal
Executive Producer
Arvindr Khaira
Arvindr Khaira
Video Director

Lyrics

ਓ, ਕਿੰਨਾ ਝੂਠਾ ਸੀ, ਯਾਰਾ, ਤੇਰਾ ਪਿਆਰ ਵੇ ਤੈਨੂੰ ਛੱਡ ਜਾਵੇ ਨਵਾਂ ਤੇਰਾ ਯਾਰ ਵੇ ਓਏ, ਕਿੰਨਾ ਝੂਠਾ ਸੀ, ਯਾਰਾ, ਤੇਰਾ ਪਿਆਰ ਵੇ ਤੈਨੂੰ ਛੱਡ ਜਾਵੇ ਨਵਾਂ ਤੇਰਾ ਯਾਰ ਵੇ ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ ਮੈਂ ਰੋ-ਰੋ ਬਰਸਾਤ ਪਾਈ ਵੇ, ਸੋਹਣਿਆ ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ ਤੈਨੂੰ ਨਾ ਸਾਡੀ ਯਾਦ ਆਈ ਵੇ ਯਾਦ ਆਈ ਵੇ-ਵੇ-ਵੇ, ਯਾਦ ਆਈ ਵੇ-ਵੇ-ਵੇ ਯਾਦ ਆਈ ਵੇ-ਵੇ-ਵੇ, ਯਾਦ ਆਈ... ਤੈਨੂੰ ਨਾ ਸਾਡੀ ਯਾਦ ਆਈ ਵੇ ਹਾਏ, ਇੱਕੋ ਚਾਦਰ ਉੱਤੇ, Jaani, ਸੋਨਿਆਂ ਵੇ ਰਾਤ ਨੂੰ ਇੱਕ-ਦੂਜੇ ਦੇ ਗਲੇ ਨਾ' ਮਿਲ ਕੇ ਰੋਨਿਆਂ ਵੇ ਰਾਤ ਨੂੰ ਹਾਏ, ਇੱਕੋ ਚਾਦਰ ਉੱਤੇ, Jaani, ਸੋਨਿਆਂ ਵੇ ਰਾਤ ਨੂੰ ਇੱਕ-ਦੂਜੇ ਦੇ ਗਲੇ ਨਾ' ਮਿਲ ਕੇ ਰੋਨਿਆਂ ਵੇ ਰਾਤ ਨੂੰ ਰੋਨਿਆਂ ਵੇ ਰਾਤ ਨੂੰ, ਰੋਨਿਆਂ ਵੇ ਰਾਤ ਨੂੰ ਇੱਕ-ਦੂਜੇ ਦੇ ਗਲੇ ਨਾ' ਮਿਲ ਕੇ... ਓ, ਮੈਂ ਤੇ ਮੇਰੀ ਤਨਹਾਈ ਵੇ, ਸੋਹਣਿਆ ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ ਮੈਂ ਰੋ-ਰੋ ਬਰਸਾਤ ਪਾਈ ਵੇ, ਸੋਹਣਿਆ ਤੈਨੂੰ ਨਾ ਸਾਡੀ ਯਾਦ ਆਈ ਵੇ ਓਏ, ਘੁੰਗਰੂ ਪਾ ਕੇ ਨੱਚਾਂਗੇ ਤੇ ਤੈਨੂੰ ਵੀ ਨਚਾਵਾਂਗੇ ਤੇਰੇ ਘਰ ਦੇ ਸਾਮ੍ਹਣੇ ਤੇਰੀ photo ਨੂੰ ਅੱਗ ਲਾਵਾਂਗੇ ਮੇਰੇ ਕਮਰੇ ਦੇ ਵਿੱਚ ਲੱਗੀ ਸੀ, ਮੈਨੂੰ ਤੱਕਦੀ ਰਹਿੰਦੀ ਸੀ ਹਾਏ, ਵੇਖ ਕੇ ਮੈਨੂੰ ਰੋਂਦੀ ਨੂੰ ਤੇਰੀ photo ਹੱਸਦੀ ਰਹਿੰਦੀ ਸੀ ਤੇਰੀ photo ਹੱਸਦੀ ਰਹਿੰਦੀ ਸੀ ਮੈਂ photo ਤੇਰੀ ਅੱਗ ਲਾਈ ਵੇ, ਸੋਹਣਿਆ ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ ਮੈਂ ਰੋ-ਰੋ ਬਰਸਾਤ ਪਾਈ ਵੇ, ਸੋਹਣਿਆ ਤੈਨੂੰ ਨਾ ਸਾਡੀ ਯਾਦ ਆਈ ਵੇ-ਵੇ-ਵੇ-ਵੇ ਵੇ-ਵੇ-ਵੇ-ਵੇ, ਵੇ-ਵੇ-ਵੇ ਵੇ-ਵੇ-ਵੇ-ਵੇ-ਵੇ, ਵੇ-ਵੇ-ਵੇ-ਵੇ-ਵੇ ਵੇ-ਵੇ-ਵੇ-ਵੇ-ਵੇ, ਵੇ-ਵੇ-ਵੇ-ਵੇ-ਵੇ ਵੇ-ਵੇ-ਵੇ-ਵੇ-ਵੇ, ਵੇ-ਵੇ-ਵੇ-ਵੇ-ਵੇ ਵੇ-ਵੇ-ਵੇ-ਵੇ-ਵੇ, ਵੇ-ਵੇ
Writer(s): Bunny Lyrics powered by www.musixmatch.com
instagramSharePathic_arrow_out