album cover
Careless
album cover
Careless was released on March 11, 2022 by Times Music – Speed Records as a part of the album Careless - Single
March 11, 2022
LabelTimes Music – Speed Records
BPM
Melodicness
Acousticness
Valence
Danceability
Energy

Music Video

Music Video

Lyrics

[Intro]
ਦੇਸੀ ਕ੍ਰਿਊ, ਦੇਸੀ ਕ੍ਰਿਊ
ਦੇਸੀ ਕ੍ਰਿਊ, ਦੇਸੀ ਕ੍ਰਿਊ
[Verse 1]
ਜੇ ਅੱਲ੍ਹੜ ਸ਼ਰਾਬੀ ਦੇ ਤੂੰ ਵੱਸ ਪਾਈ ਗਈ
ਮਗਰ ਵੀ ਐਵੇਂ ਹੱਸ ਹੱਸ ਪਾਈ ਗਈ
ਮਗਰ ਵੀ ਐਵੇਂ ਹੱਸ ਹੱਸ ਪਾਈ ਗਈ
[Chorus]
ਜੇ ਅੱਲ੍ਹੜ ਸ਼ਰਾਬੀ ਦੇ ਤੂੰ ਵੱਸ ਪਾਈ ਗਈ
ਮਗਰ ਵੀ ਐਵੇਂ ਹੱਸ ਹੱਸ ਪਾਈ ਗਈ
ਰੋਵੇਂਗੀ ਨੀ ਅੱਖਾਂ ਵਿੱਚ ਲੈਕੇ ਮੁੱਕੀਆਂ
ਜਦੋ ਸੱਜਰਾ ਪਿਆਰ ਸਿਰੇ ਚਾੜ ਨਾ ਹੋਇਆ
[Chorus]
ਜੁੱਤੀ ਤੇਰੀ ਗਾਨੀ ਗੂਣੀ ਵੇਚ ਦਊਗਾ
ਜਦੋ ਗੱਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੂਣੀ ਵੇਚ ਦਊਗਾ
ਜਦੋ ਗੱਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ ਹੋ
[Verse 2]
(ਅੱਲ੍ਹੜ ਸ਼ਰਾਬੀ ਦੇ ਤੂੰ ਵੱਸ ਪਾਈ ਗਈ)
ਮਗਰ ਵੀ ਐਵੇਂ ਹੱਸ ਹੱਸ ਪਾਈ ਗਈ
[Verse 3]
ਆ ਨਿੱਤ ਨਵੇਂ ਠੇਕੇ ਕੋਲੋਂ ਚੱਕਣਾ ਪਊ
ਕੰਚ ਦੇ ਗਲਾਸ ਵਾਂਗੂ ਰੱਖਣਾ ਪਊ
ਖੌਰੇ ਕਦੋਂ ਲੱਗ ਜੇ ਨੀ ਤੋੜ ਜੱਟ ਨੂ
ਵਾਰੀ ਵਾਰੀ ਉੱਠ ਉੱਠ ਤੱਕਣਾ ਪਊ
(ਖੌਰੇ ਕਦੋਂ ਲੱਗ ਜੇ ਨੀ ਤੋੜ ਜੱਟ ਨੂ)
(ਵਾਰੀ ਵਾਰੀ ਉੱਠ ਉੱਠ ਤੱਕਣਾ ਪਊ)
[PreChorus]
ਓਹ ਹੋ ਗਈ ਮਸਤਾਨੀ ਜਦੋ ਤੌਰ ਜੱਟ ਦੀ
ਲੱਖ ਮਿੰਨਤਾਂ ਨਾਲ ਤੈਥੋਂ ਘਰੇ ਵਾੜ ਨਾ ਹੋਇਆ
[Chorus]
ਜੁੱਤੀ ਤੇਰੀ ਗਾਨੀ ਗੂਣੀ ਵੇਚ ਦਊਗਾ
ਜਦੋ ਗੱਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੂਣੀ ਵੇਚ ਦਊਗਾ
ਜਦੋ ਗੱਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ ਹੋ
[Chorus]
(ਅੱਲ੍ਹੜ ਸ਼ਰਾਬੀ ਦੇ ਤੂੰ ਵੱਸ ਪਾਈ ਗਈ)
ਮਗਰ ਵੀ ਐਵੇਂ ਹੱਸ ਹੱਸ ਪਾਈ ਗਈ
[Verse 4]
ਓਹ ਰੋਜ ਨਵੇਂ ਜੱਦੇ ਆ ਕੋਕੇ ਗੋਰੀਏ
ਕਿ ਦੁਨੀਆ ਤੋਂ ਲੇਣੇ ਦੱਸ ਧੋਖੇ ਗੋਰੀਏ
ਜਾਨੇ ਖਾਨੇ ਨਾਲ ਨਈਓ ਮੱਤ ਮਿਲਦੀ
ਰੱਬ ਨਾਲ ਜਮਾਂ ਸਾਡੀ ਓਕੇ ਗੋਰੀਏ
( ਜਾਣੇ ਖਾਣੇ ਨਾਲ ਨਈਓ ਮੱਤ ਮਿਲਦੀ )
ਰੱਬ ਨਾਲ ਜਮਾਂ ਸਾਡੀ ਓਕੇ ਗੋਰੀਏ
ਪੈਂਦੀ ਜਦੋਂ ਚੰਦਰੀ ਗਲਾਸਾਂ ਵਿਚ ਨੀ
ਬੜਾ ਰੋਕਿਆ ਸੀ ਦਿਲ ਮੇਰੇ ਤੋਂ ਤਾੜ ਨਾ ਹੋਇਆ
[Chorus]
ਜੁੱਤੀ ਤੇਰੀ ਗਾਨੀ ਗੂਣੀ ਵੇਚ ਦਊਗਾ
ਜਦੋ ਗੱਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੂਣੀ ਵੇਚ ਦਊਗਾ
ਜਦੋ ਗੱਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ ਹੋ
[Chorus]
(ਅੱਲ੍ਹੜ ਸ਼ਰਾਬੀ ਦੇ ਤੂੰ ਵੱਸ ਪਾਈ ਗਈ)
ਮਗਰ ਵੀ ਐਵੇਂ ਹੱਸ ਹੱਸ ਪਾਈ ਗਈ
[Verse 5]
ਹੋ ਬੋਤਲ ਨੂੰ ਪੈਂਦੇ ਜਦੋ ਹੱਥ ਬੱਲੀਏ
ਸਿੱਰ ਤੇ ਨੀ ਦਿੰਦੀ ਫੇਰ ਛੱਤ ਬੱਲੀਏ
ਅੱਥਣੇ ਜੇ ਦੇਖੀ ਕਦੇ ਕੋਰਾਲੇ ਨੀ
ਫੂਲ ਆਲਾ ਢਿੱਲੋਂ ਹੁੰਦਾ ਵੱਟ ਬੱਲੀਏ
(ਅਥਣੇ ਜੇ ਦੇਖੀ ਕਦੇ ਕੋਰਾਲੇ ਨੀ)
(ਫੂਲ ਵਾਲਾ ਢਿੱਲੋਂ ਹੁੰਦਾ ਵੱਟ ਬੱਲੀਏ)
[Verse 6]
ਬੜੀਆਂ ਨੇ ਕਿੱਤੇ ਟੂਣੇ ਮਾਣੇ ਮਾਣ ਤੇ
ਪਰ ਕਿਸੇ ਤੋਂ ਵੀ ਕੁਝ ਵੀ ਵਿਗੜ ਨਾ ਹੋਇਆ
[Chorus]
ਜੁੱਤੀ ਤੇਰੀ ਗਾਨੀ ਗੂਣੀ ਵੇਚ ਦਊਗਾ
ਜਦੋ ਗੱਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੂਣੀ ਵੇਚ ਦਊਗਾ
ਜਦੋ ਗੱਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ ਹੋ
[Chorus]
(ਅੱਲ੍ਹੜ ਸ਼ਰਾਬੀ ਦੇ ਤੂੰ ਵੱਸ ਪਾਈ ਗਈ)
ਮਗਰ ਵੀ ਐਵੇਂ ਹੱਸ ਹੱਸ ਪਾਈ ਗਈ
[Verse 7]
ਹੋ ਗੱਬਰੂ ਦੇ ਦਿਲ ਕਿੱਥੇ ਮਹਿਲ ਗੋਰੀਏ
ਦਾਰੂ ਬਿਨਾ ਲਾਇਆ ਨੀ ਕੋਈ ਵੈਲ ਗੋਰੀਏ
ਬੋਤਲ ਤਾਂ ਬਚ ਗਈ ਪੱਟ ਹੋਣੀ ਨੀ
ਫੁੱਟ ਗਿਆ ਨਵਾ ਨੀ ਮੋਬਾਈਲ ਗੋਰੀਏ
(ਬੋਤਲ ਤਾਂ ਬਚ ਗਈ ਪੱਟ ਹੋਣੀ ਨੀ)
ਫੁੱਟ ਗਿਆ ਨਵਾਂ ਨੀ ਮੋਬਾਈਲ ਗੋਰੀਏ
[Verse 8]
ਹੋ ਖ਼ਤ ਸੰਭੀ ਬੈਠਾ ਇਕ ਮਰਜਾਣੀ ਦਾ
ਜਿਹੜਾ ਅੱਜ ਤਕ ਮੈਥੋਂ ਕੁੜੇ ਸਾੜ ਨਾ ਹੋਇਆ
[Chorus]
ਜੁੱਤੀ ਤੇਰੀ ਗਾਨੀ ਗੂਣੀ ਵੇਚ ਦਊਗਾ
ਜਦੋ ਗੱਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੂਣੀ ਵੇਚ ਦਊਗਾ
ਜਦੋ ਗੱਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ ਹੋ
(ਅੱਲ੍ਹੜ ਸ਼ਰਾਬੀ ਦੇ ਤੂੰ ਵੱਸ ਪਾਈ ਗਈ)
ਮਗਰ ਵੀ ਐਵੇਂ ਹੱਸ ਹੱਸ ਪਾਈ ਗਈ
Written by: Balkaran Dhillon, Korala Maan
instagramSharePathic_arrow_out􀆄 copy􀐅􀋲

Loading...