album cover
Big Men
album cover
Big Men was released on March 29, 2022 by R Nait as a part of the album Big Men - Single
ReleasedMarch 29, 2022
LabelR Nait
BPM
Melodicness
Acousticness
Valence
Danceability
Energy

Music Video

Music Video

Lyrics

[Verse 1]
ਗਲੀਆਂ ਵਿਚ ਘੁੰਮਦੇ ਨੇ
ਆਸ਼ਿਕ ਕਈ ਕਿਸਮਾਂ ਦੇ
ਤਾਵੇਂ ਤਾਵੇਂ ਰੂਹਾਂ ਤੇ
ਜ਼ਿਆਦਾ ਨੇ ਜਿਸਮਾਂ ਦੇ
ਜੇਹੜੇ ਕਰਦੇ ਦਿਲ ਲੱਗੀਆਂ
ਇਸ਼ਕੇ ਵਿੱਚ ਬੂਰੀ ਹੋਈ
ਲੈਂਡ ਕਰੂਜ਼ਰ ਵਾਲਿਆ ਵੇ
ਕੁੜੀ ਲੈਂਡ ਨਾਲ ਜੁੜੀ ਹੋਈ
[Verse 2]
ਲੱਖਾਂ ਹੀਰਾਂ ਵਿਲੱਕ ਦੀਆਂ
ਲੱਖਾਂ ਹੀਰਾਂ ਵਿਲੱਕ ਦੀਆਂ
ਰਾਂਝਾ ਨੇ ਛੱਡੀਆਂ ਨੇ
[Verse 3]
ਹਾਏ ਜੇ ਤੁਸੀਂ ਵੱਟੇ ਬੰਦੇ ਹੋ
ਗੱਲਾਂ ਵੀ ਵੱਡੀਆਂ ਨੇ
ਜੇ ਤੁਸੀਂ ਵੱਟੇ ਬੰਦੇ ਹੋ
ਗੱਲਾਂ ਵੀ ਵੱਡੀਆਂ ਨੇ
[Verse 4]
ਕੱਲੇ ਸੀਟ ਦੇ ਦੁਨਾਲੀ ਹੁੰਦੀ ਏ
ਮੇਰੇ ਡੁੱਬ ਚ ਗਲੌਕ ਹੁੰਦੈ
ਹਾਏ ਵੇ ਅਲ੍ਹੜਾਂ ਦਾ ਮਰਜਾਣਿਆ
ਦਿਲ ਬੜਾ ਡਰਪੋਕ ਹੁੰਦੈ
ਹਾਏ ਵੇ ਅਲ੍ਹੜਾਂ ਦਾ ਮਰਜਾਣਿਆ
ਦਿਲ ਬੜਾ ਡਰਪੋਕ ਹੁੰਦੈ
ਵੇ ਦਿਲ ਬੜਾ ਡਰਪੋਕ ਹੁੰਦੈ
[Verse 5]
ਦਿਲ ਮੰਨਦਾ ਨੀ ਤੇਰਾ ਅੱਡੀਏ
ਤੂੰ ਐਵੇਂ ਮਾਰ ਨਾ ਟ੍ਰਾਈਆਂ ਚੰਨ ਵੇ
ਹਾਏ ਨੀ ਤੇਰੀਆਂ ਪੜ੍ਹਾਈਆਂ ਅੱਡੀਏ
ਹਾਏ ਵੇ ਤੇਰੀਆਂ ਲੜਾਈਆਂ ਚੰਨ ਵੇ
ਐੱਦਾਂ ਦੱਸ ਮੁਸੀਬਤਾਂ ਵੇ
ਐੱਦਾਂ ਦੱਸ ਮੁਸੀਬਤਾਂ ਵੇ
ਕਿਹਨੇ ਘਰ ਵਿੱਚ ਸੱਦੀਆਂ ਨੇ
[Verse 6]
ਹਾਏ ਜੇ ਤੁਸੀਂ ਵੱਟੇ ਬੰਦੇ ਹੋ
ਗੱਲਾਂ ਵੀ ਵੱਡੀਆਂ ਨੇ
ਜੇ ਤੁਸੀਂ ਵੱਟੇ ਬੰਦੇ ਹੋ
ਗੱਲਾਂ ਵੀ ਵੱਡੀਆਂ ਨੇ
[Verse 7]
ਮੈਨੂੰ ਦੱਸਿਆ ਸਹੇਲੀਆਂ ਨੇ
ਤੂੰ ਵਾਕੇ ਕਰਕੇ ਫਰਾਰ ਹੁੰਨੈ
ਛੇ ਮਹੀਨੇ ਮੈਂ ਅੰਦਰ ਅੱਡੀਏ
ਹਾਏ ਨੀ ਛੇਹ ਮਹੀਨੇ ਬਾਹਰ ਹੁੰਨੇ
ਛੇ ਮਹੀਨੇ ਮੈਂ ਅੰਦਰ ਅੱਡੀਏ
ਹਾਏ ਨੀ ਛੇਹ ਮਹੀਨੇ ਬਾਹਰ ਹੁੰਨੇ
ਹਾਏ ਨੀ ਛੇਹ ਮਹੀਨੇ ਬਾਹਰ ਹੁੰਨੇ
[Verse 8]
ਮੇਰਾ ਫ਼ਿਕਰਾਂ ਚ ਬਾਪੂ ਰੁੱਲ'ਜੂ
ਵੇ ਮੇਰੀ ਜਾਨ ਨੂੰ ਸਿਆਪੇ ਪੈਣਗੇ
ਹਾਏ ਨੀ ਪੱਚੀਆਂ ਪਿੰਡਾਂ ਚ ਕੁੜੀਏ
ਤੈਨੂੰ ਵੈਲੀ ਦੀ ਮਸ਼ੂਕ ਕਹਿਣਗੇ
ਨਿੱਤ ਇਸ਼ਕ ਕੰਬਖ਼ਤ ਹੁੰਦੈ
ਨਿੱਤ ਇਸ਼ਕ ਕੰਬਖ਼ਤ ਹੁੰਦੈ
ਖੁਰ ਜਾਂਦੀਆਂ ਹੱਡੀਆਂ ਨੇ
[Verse 9]
ਹਾਏ ਜੇ ਤੁਸੀਂ ਵੱਟੇ ਬੰਦੇ ਹੋ
ਗੱਲਾਂ ਵੀ ਵੱਡੀਆਂ ਨੇ
ਜੇ ਤੁਸੀਂ ਵੱਟੇ ਬੰਦੇ ਹੋ
ਗੱਲਾਂ ਵੀ ਵੱਡੀਆਂ ਨੇ
Written by: Laddi Gill, R Nait
instagramSharePathic_arrow_out􀆄 copy􀐅􀋲

Loading...