Credits
PERFORMING ARTISTS
Harp Gill
Performer
Sukh Brar
Music Director
COMPOSITION & LYRICS
Harp Gill
Songwriter
Lyrics
ਸੂਰਤ ਤੇਰੀ ਪੜਨੇ ਪਾਵੇ ਦਿਲ ਨੂੰ ਨੀ…..
ਸੀਰਤ ਤੇਰੀ ਮੈਨੂੰ ਇੱਸ਼ਕ ਸਖਾਉਦੀ ਆ
ਤੂੰ ਸਰਤਾਜ਼ ਦੇ ਮਿੱਠੀਏ ਮਿੱਠਿਆ ਗੀਤਾ ਜਈ
ਦੀਦ ਤੇਰੀ ਮੇਰੇ ਕਾਲਜੇ ਨੂੰ ਠੰਡ ਪਾਉਦੀ ਆ
ਸੂਰਤ ਤੇਰੀ ਪੜਨੇ ਪਾਵੇ ਦਿਲ ਨੂੰ ਨੀ
ਸੀਰਤ ਤੇਰੀ ਮੈਨੂੰ ਇੱਸ਼ਕ ਸਖਾਉਦੀ ਐ..
ਤੇਰਾ ਰੰਗ ਸੁਨਿਹਰੀ ਪੱਕੀਆ ਜਿਵੇ ਕਣਕਾਂ ਨੇ
ਨੀ ਅੱਖੀਆ ਮਾਰਨ ਵਾਂਗ ਮੋਤੀਆ ਚਮਕਾ ਨੇ
ਤੂੰ ਕਿਸੇ ਗਵਾਚੇ ਸ਼ਾਇਰ ਦੀ ਮਹਿਬੂਬ ਜਿਹੀ
ਬਣਕੇ ਸ਼ਾਇਰੀ ਦਿਲ ਦੇ ਵਿਹੜੇ ਆਉਦੀ ਐ..
ਸੂਰਤ ਤੇਰੀ ਪੜਨੇ ਪਾਵੇ ਦਿਲ ਨੂੰ ਨੀ
ਸੀਰਤ ਤੇਰੀ ਮੈਨੂੰ ਇੱਸ਼ਕ ਸਖਾਉਦੀ ਐ..
ਤੇਰੇ ਹਾਸੇ ਦੇ ਨਾਲ ਖਿੜਦੀਆ ਨੇ ਗੁਲਜ਼ਾਰਾ ਨੀ
ਜਿਉ ਰੁੱਤਾ ਨੂੰ ਰੱਸ਼ਨਾਉਦੀਆ ਨੇ ਬਹਾਰਾ ਨੀ
ਤੂੰ ਕੁਦਰਤ ਦੇ ਨੇੜੇ ਤੇੜੇ ਸਾਕਾ ਚੋ……
ਇਹੀ ਖੂਬੀ ਆਸ਼ਕ ਨੂੰ ਤੜਫਾਉਦੀ ਐ
ਸੂਰਤ ਤੇਰੀ ਪੜਨੇ ਪਾਵੇ ਦਿਲ ਨੂੰ ਨੀ
ਸੀਰਤ ਤੇਰੀ ਮੈਨੂੰ ਇੱਸ਼ਕ ਸਖਾਉਦੀ ਐ
ਭਾਗਾਭਰੀਆ ਵੇਖ ਕੰਨਾ ਦੀਆ ਵਾਲੀਆ ਨੇ ..
ਜਿਉ ਕੂਝਾਂ ਦੀਆ ਅੰਬਰਾ ਦੇ ਨਾਲ ਯਾਰੀਆ ਨੇ
ਤੂੰ ਫੁੱਲਾਂ ਚੋ ਉਡਦੀ ਹੋਈ ਮਹਿਕ ਜਈ …
ਜੋ ਭੌਰਿਆ ਨੂੰ ਵਾਰ ਵਾਰ ਭਰਮਾਉਦੀ ਐ
ਸੂਰਤ ਤੇਰੀ ਪੜਨੇ ਪਾਵੇ ਦਿਲ ਨੂੰ ਨੀ …
ਸੀਰਤ ਤੇਰੀ ਮੈਨੂੰ ਇੱਸ਼ਕ ਸਖਾਉਦੀ ਐ਼…
ਸ਼ਹਿਰ ਦੁਆਬਾ ਅੱਖ ਮਾਲਵੇ ਵਰਗੀ ਏ
ਸੰਗ ਮਾਝੇ ਤੋ ਲੈ ਕੇ ਲਾਲੀ ਚੜਦੀ ਏ…
ਤੂੰ ਹਰਪ ਦੇ ਖਿਆਲਾ ਵਾਲੀ ਪਰੀ ਜਈ
ਬਣਕੇ ਸ਼ਿਆਹੀ ਗੀਤ ਪਈ ਲਖਵਾਉਦੀ ਐ..
ਸੂਰਤ ਤੇਰੀ ਪੜਨੇ ਪਾਵੇ ਦਿਲ ਨੂੰ ਨੀ….
ਸੀਰਤ ਤੇਰੀ ਮੈਨੂੰ ਇੱਸ਼ਕ ਸਖਾਉਦੀ ਐ…
Written by: Harp Gill