album cover
This Side
313
Hip-Hop/Rap
This Side was released on April 16, 2022 by Kalamkaar as a part of the album WINNERSCIRCLE - EP
album cover
Release DateApril 16, 2022
LabelKalamkaar
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
Deep Kalsi
Deep Kalsi
Performer
BRISHAV
BRISHAV
Performer
Karma
Karma
Performer
COMPOSITION & LYRICS
Deep Kalsi
Deep Kalsi
Composer
BRISHAV
BRISHAV
Songwriter
Karma
Karma
Songwriter

Lyrics

ਦੀਪ ਕਲਸੀ ਕੇ ਸੰਗੀਤ ਪੇ
Karma!
ਬ੍ਰਿਸ਼ਵ!
ਘੂਰ ਜਿਨ੍ਹੂੰ ਦੇਖਾ ਕਰੇ ਮੁੰਹ ਸਾਈਡ ਵੇ
ਦਿਸ ਸਾਈਡ ਪਤਾ ਓਹਨੂੰ ਸੂਸਾਈਡ ਵੇ
ਹੱਸ ਹੱਸ ਨਾਲ ਨਾਲ ਕਹਿੰਦਾ ਬਾਈ ਬਾਈ
ਓਹਦੀ ਮਾੜੇ ਵੇਲੇ ਪਤਾ ਲੱਗੇ ਟ੍ਰੂ ਸਾਈਡ ਵੇ
ਘੂਰ ਜਿਨ੍ਹੂੰ ਦੇਖਾ ਕਰੇ ਮੁੰਹ ਸਾਈਡ ਵੇ
ਦਿਸ ਸਾਈਡ ਪਤਾ ਓਹਨੂੰ ਸੂਸਾਈਡ ਵੇ
ਹੱਸ ਹੱਸ ਨਾਲ ਨਾਲ ਕਹਿੰਦਾ ਬਾਈ ਬਾਈ
ਓਹਦੀ ਮਾੜੇ ਵੇਲੇ ਪਤਾ ਲੱਗੇ ਟ੍ਰੂ ਸਾਈਡ ਵੇ
ਕਿੱਕ ਵੱਜੇ ਹਿੱਕ ਤੇ ਸਲੈਪ ਜੀ ਸਨੈਰ ਨੀ
ਗੱਡੀ ਚੱਲੇ ਤੇਜ਼ ਲੱਗਾ ਪੰਜਵਾਂ ਹਾਂ ਗੇਅਰ ਨੀ
ਜਿੰਨਾ ਨਾ ਸੀ ਵੈਰ ਕਿੱਤੇ ਡੈੱਡ ਡਿਕਲੇਅਰ ਨੀ
ਆਪਾਂ ਓਹੀ ਬੰਦੇ ਜਿੱਥੋਂ ਕਰਦੇ ਬਿਵੇਅਰ ਨੀ
ਕੱਬਾ ਜਾ ਸੁਭਾਅ
ਜੱਟਾ ਦੇ ਟ੍ਰੇਟ
ਚੰਗੀ ਚਲੇ ਲਾਈਫ
Feel hi great
ਵਹਿਮ ਦੇ ਗੁਬਾਰੇ
ਕਿੱਤੇ ਡਿਫਲੇਟ
ਸਾਰਿਆਂ ਦੇ ਮੁੰਹ ਤੇ
ਸਾਡੀ ਹੀ ਡਿਬੇਟ
ਖੜਾ ਸਟੇਜ ਉਥੇ ਯਾਰ
ਲੱਗੇ ਅੰਬਰਾਂ ਤੋਂ ਪਾਰ
ਕਹਿੰਦੇ ਚਮਕੇ ਸਟਾਰ
ਸਾਡੇ ਟੂ ਬ੍ਰਾਈਟ ਵੇ
ਘੂਰ ਜਿਨ੍ਹੂੰ ਦੇਖਾ ਕਰੇ ਮੁੰਹ ਸਾਈਡ ਵੇ
ਦਿਸ ਸਾਈਡ ਪਤਾ ਓਹਨੂੰ ਸੂਸਾਈਡ ਵੇ
ਹੱਸ ਹੱਸ ਨਾਲ ਨਾਲ ਕਹਿੰਦਾ ਬਾਈ ਬਾਈ
ਓਹਦੀ ਮਾੜੇ ਵੇਲੇ ਪਤਾ ਲੱਗੇ ਟ੍ਰੂ ਸਾਈਡ ਵੇ
ਘੂਰ ਜਿਨ੍ਹੂੰ ਦੇਖਾ ਕਰੇ ਮੁੰਹ ਸਾਈਡ ਵੇ
ਦਿਸ ਸਾਈਡ ਪਤਾ ਓਹਨੂੰ ਸੂਸਾਈਡ ਵੇ
ਹੱਸ ਹੱਸ ਨਾਲ ਨਾਲ ਕਹਿੰਦਾ ਬਾਈ ਬਾਈ
ਓਹਦੀ ਮਾੜੇ ਵੇਲੇ ਪਤਾ ਲੱਗੇ ਟ੍ਰੂ ਸਾਈਡ ਵੇ
ਮੈਂ ਨੀ ਖੇਲਤਾ ਹੁਣ ਆਈਜੀ ਸਟੋਰੀਜ਼
ਇਫ ਯੂ ਦਿੱਸ ਮੀ ਦੈਨ ਸੀਧਾ ਤੇਰੀ ਆਏਗੀ ਸਟੋਰੀ
ਔਰ ਆਨ! ਡੈੱਡ ਰੈਪਰਸ ਆਈ'ਮ ਯੋਰ ਡੈਡ
ਰੈਪਰਸ ਇਫ ਯੂ ਡੂ ਇੱਟ ਫੋਰ ਦਾ ਹਾਈਪ ਤੋਂ ਫਿਰ ਕਾਹੇ ਕਿ ਸਟੋਰੀ
ਤੂੰ ਹੈ ਜੋਕ ਮੈਂ ਹੁਣ ਲੈਜੇਂਡਰੀ ਕੋਟ ਮੇਰੇ ਭਾਈ
ਏਹ ਬਾਰਸ ਤੇਰੀ ਬੰਦੀ ਸੇ ਭੀ ਹੋਟ ਮੇਰੇ ਭਾਈ
ਔਰ ਇਹ ਬਾਰਸ ਭੀ ਨੀ ਕਰਤਾ ਤੂੰ ਡਿਜ਼ਰਵ ਮੇਰੇ ਭਾਈ
ਸੀਨ ਹੈ ਸੋਰਟ ਮੇਰੇ ਭਾਈ ਔਰ ਨੋਟ ਮੇਰਾ ਭਾਈ
ਇਹਨਾਂ ਮਿਊਜ਼ਿਕ ਸਟਾਈਲ ਸੇਮ ਇਨਪੇ ਰੇਂਜ ਨਹੀਂ ਹੈ
ਕਿਸੀ ਆਟੋ ਵਾਲੇ ਕਿ ਤਰ੍ਹਾ ਬੋਲੇ ਚੇਂਜ ਨਹੀਂ ਹੈ
ਤੂੰ ਗੇਮ ਕਿ ਸਾਈਡ ਵਿੱਚ ਹੈ ਬੇਟੇ ਤੂੰ ਮੈਂ ਨਹੀਂ ਹੈ
ਟਾਰਗੇਟ ਲੌਕ ਏਮ ਸਹੀ ਹੈ ਤੂੰ ਔਰ ਮੈਂ ਸੇਮ ਨਹੀਂ ਹੈ(ਬਿੱਚ, ਬਿੱਚ!)
ਪੀਬੀ ਜ਼ੀਰੋ ਦੋ ਤੋਂ ਲੇਕੇ ਈਸਟ ਕੋਸਟ
ਕਾਰਨਾਮੇ ਸਾਡੇ ਕਰ ਦਈਦੇ ਪੀਸ ਦੋ
ਖੋਲ ਦੇਣੀਆਂ ਤਿਜੋਰੀ, ਭਰੀ ਨੋਟਾਂ ਵਾਲੀ
ਸਾਨੂੰ ਸੱਤ ਸੁਰਾਂ ਵਾਲੀ ਬੱਸ ਕੀਜ਼ ਦਿਓ
ਇਹਨਾਂ ਲਾਉਂਦੇ ਪੂਰਾ ਜੋਰ ਪਰ ਰੀਸਾਂ ਨਈਓ ਹੋਣੀਆਂ
ਸਾਡੇ ਨਾਲ ਲੜਨ ਜੋ ਕਲਮਾਂ ਨੀ ਹੋਣੀਆਂ
ਦਿੱਲੀ ਆਲਾ ਦਿਲ ਦੇਹਰਾਦੂਨ ਦਾ ਖੂਨ
ਨਾਲ ਮੁੰਡਾ ਮਾਝੇ ਆਲਾ ਪਰ ਫੀਸਾਂ ਨਈਓ ਹੋਣੀਆਂ
ਖੋਲ੍ਹ ਦੇਣੇ ਜ਼ਿਆਦਾ ਕਰ ਦੇਈਦੇ ਮੂੰਹਾਂ ਬੰਦ
ਉੱਤੇ ਲਾਕੇ ਕਰ ਦੇਈਂ ਨਾਲੇ ਸਕਰੂ ਟਾਈਟ ਵੇ
ਘੂਰ ਜਿਨ੍ਹੂੰ ਦੇਖਾ ਕਰੇ ਮੁੰਹ ਸਾਈਡ ਵੇ
ਦਿਸ ਸਾਈਡ ਪਤਾ ਓਹਨੂੰ ਸੂਸਾਈਡ ਵੇ
ਹੱਸ ਹੱਸ ਨਾਲ ਨਾਲ ਕਹਿੰਦਾ ਬਾਈ ਬਾਈ
ਓਹਦੀ ਮਾੜੇ ਵੇਲੇ ਪਤਾ ਲੱਗੇ ਟ੍ਰੂ ਸਾਈਡ ਵੇ
ਘੂਰ ਜਿਨ੍ਹੂੰ ਦੇਖਾ ਕਰੇ ਮੁੰਹ ਸਾਈਡ ਵੇ
ਦਿਸ ਸਾਈਡ ਪਤਾ ਓਹਨੂੰ ਸੂਸਾਈਡ ਵੇ
ਹੱਸ ਹੱਸ ਨਾਲ ਨਾਲ ਕਹਿੰਦਾ ਬਾਈ ਬਾਈ
ਓਹਦੀ ਮਾੜੇ ਵੇਲੇ ਪਤਾ ਲੱਗੇ ਟ੍ਰੂ ਸਾਈਡ ਵੇ
Written by: BRISHAV, Deep Kalsi, Karma
instagramSharePathic_arrow_out􀆄 copy􀐅􀋲

Loading...