Music Video

Music Video

Credits

PERFORMING ARTISTS
Nikhita Gandhi
Nikhita Gandhi
Performer
Anjjan Bhattacharya
Anjjan Bhattacharya
Performer
Kumaar
Kumaar
Performer
Kavya Thapar
Kavya Thapar
Actor
COMPOSITION & LYRICS
Anjjan Bhattacharya
Anjjan Bhattacharya
Composer
Kumaar
Kumaar
Lyrics
PRODUCTION & ENGINEERING
Anjjan Bhattacharya
Anjjan Bhattacharya
Producer

Lyrics

ਬੱਲੇ ਨੀ, ਗਿਰਧਾਰੀ ਲਾਲ
ਸ਼ਾਵਾ ਨੀ, ਗਿਰਧਾਰੀ ਲਾਲ
ਬੱਲੇ ਨੀ, ਗਿਰਧਾਰੀ ਲਾਲ
ਸ਼ਾਵਾ ਨੀ, ਗਿਰਧਾਰੀ ਲਾਲ
ਆਜਾ ਵੇ, ਅੱਜ ਨੱਚ ਮੇਰੇ ਨਾਲ
ਨੱਚ ਮੇਰੇ ਨਾਲ, ਨੱਚ ਮੇਰੇ ਨਾਲ
गोरा-चिट्टा रंग, मेरा गोरा-चिट्टा रंग
मेरी कुर्ती हो गई तंग
हाथ ना आए, तेरे हाथ ना आए
मेरी कमर बनी है पतंग
गोरा-चिट्टा रंग, मेरा गोरा-चिट्टा रंग
मेरी कुर्ती हो गई तंग
हाथ ना आए, तेरे हाथ ना आए
मेरी कमर बनी है पतंग
उड़-उड़ जाएगी ढोल पे, तुझे "Hello, hi" बोल के
उड़-उड़ जाएगी ढोल पे, तुझे "Hello, hi" बोल के
ਬਸ ਇੱਕ ਤੇਰੇ ਹੀ ਨਾਲ ਵੇ
ਮੈਂ ਨੱਚਣਾ, ਮੈਂ ਨੱਚਣਾ, ਮੈਂ ਨੱਚਣਾ ਜ਼ੁਲਫ਼ਾਂ ਖੋਲ੍ਹ ਕੇ
गोरा-चिट्टा रंग, मेरा गोरा-चिट्टा रंग
मेरी कुर्ती हो गई तंग
हाथ ना आए, तेरे हाथ ना आए
मेरी कमर बनी है पतंग
ਮਾਹੀਆ, ਓ, ਮਾਹੀਆ
ਮੈਂ ਤੋ ਤੇਰੇ ਸੰਗ ਨਜ਼ਰ ਲੜਾਈਆਂ
ਮਾਹੀਆ, ਓ, ਮਾਹੀਆ
ਮੈਂ ਤੋ ਤੇਰੇ ਸੰਗ ਨਜ਼ਰ ਲੜਾਈਆਂ
ਬੱਲੇ ਨੀ, ਗਿਰਧਾਰੀ ਲਾਲ
ਸ਼ਾਵਾ ਨੀ, ਗਿਰਧਾਰੀ ਲਾਲ
ਆਜਾ ਵੇ, ਅੱਜ ਨੱਚ ਮੇਰੇ ਨਾਲ
ਨੱਚ ਮੇਰੇ ਨਾਲ, ਨੱਚ ਮੇਰੇ ਨਾਲ
ਮੇਰੀ classic look ਵੇ, ਅੱਖੀਆਂ Ghalib ਦੀ book ਵੇ
ਅੱਜ ਪੜ੍ਹ ਲੈ ਵੇ, ਮੇਰੇ ਸਾਜਣਾ, ਜ਼ਰਾ ਰੁਕ ਵੇ
ਹਾਂ, ਜਲਵੇ ਮੇਰੇ ਬੜੇ hot ਵੇ, ਤੇਰੀ ਭੀ good report ਵੇ
ਇੱਕ ਤੈਨੂੰ ਹੈ ਆਪਣਾ ਬਣਾਣਾ, ਤੂੰ ਕਰ ਲੈ note ਵੇ
हाँ, सोने-चाँदी में ले जाओ मुझको तोल के, हाँ
उड़-उड़ जाएगी ढोल पे, तुझे "Hello, hi" बोल के
उड़-उड़ जाएगी ढोल पे, तुझे "Hello, hi" बोल के
ਬਸ ਇੱਕ ਤੇਰੇ ਹੀ ਨਾਲ ਵੇ
ਮੈਂ ਨੱਚਣਾ, ਮੈਂ ਨੱਚਣਾ, ਮੈਂ ਨੱਚਣਾ ਜ਼ੁਲਫ਼ਾਂ ਖੋਲ੍ਹ ਕੇ
गोरा-चिट्टा रंग, मेरा गोरा-चिट्टा रंग
मेरी कुर्ती हो गई तंग
हाथ ना आए, तेरे हाथ ना आए
मेरी कमर बनी है पतंग
ਮਾਹੀਆ, ਓ, ਮਾਹੀਆ
ਮੈਂ ਤੋ ਤੇਰੇ ਸੰਗ ਨਜ਼ਰ ਲੜਾਈਆਂ
ਮਾਹੀਆ, ਓ, ਮਾਹੀਆ
ਮੈਂ ਤੋ ਤੇਰੇ ਸੰਗ ਨਜ਼ਰ ਲੜਾਈਆਂ
ਬੱਲੇ ਨੀ, ਗਿਰਧਾਰੀ ਲਾਲ
ਸ਼ਾਵਾ ਨੀ, ਗਿਰਧਾਰੀ ਲਾਲ
ਆਜਾ ਵੇ, ਅੱਜ ਨੱਚ ਮੇਰੇ ਨਾਲ
ਨੱਚ ਮੇਰੇ ਨਾਲ, ਨੱਚ ਮੇਰੇ ਨਾਲ
Written by: Anjjan Bhattacharya, Kumaar
instagramSharePathic_arrow_out

Loading...