album cover
Rick Ross
album cover
Rick Ross was released on May 13, 2022 by Sikander Kahlon as a part of the album ARYA
AlbumARYA
May 13, 2022
LabelSikander Kahlon
BPM92
Melodicness
Acousticness
Valence
Danceability
Energy

Lyrics

[Verse 1]
ਕਿੱਲਾ
Gotta hit them
ਗੌਟਾ ਹਿਤ ਦੈਮ ਵਿਦ ਦਾ ਬਾਰਾ ਗੇਜ ਫਲੋ ਹੋਮੀ
Shout out
ਲੇਗੋ
I said
[Verse 2]
Big boss
ਦਾੜ੍ਹੀ ਲੰਬੀ ਰੱਖਣ ਕਹਿੰਦੇ ਮੈਨੂੰ ਰਿੱਕ ਰੌਸ
ਗੱਡੀ ਚੱਕੀ ਪਰਵਾਹ ਨਹੀਂ ਵ੍ਹਟ ਦੈਟ ਬਿੱਚ ਕੌਸਟ
ਨੇਕ ਉੱਤੇ ਤੇਰੀ ਸਹੇਲੀ ਦਾ ਏ ਲਿਪ ਗਲੌਸ
ਕੇਹੜਾ ਨੀ ਮਿੱਤ ਚੋਰ
[Verse 3]
Big boss
ਦਾੜ੍ਹੀ ਲੰਬੀ ਰੱਖਣ ਕਹਿੰਦੇ ਮੈਨੂੰ ਰਿੱਕ ਰੌਸ
ਗੱਡੀ ਚੱਕੀ ਪਰਵਾਹ ਨਹੀਂ ਵ੍ਹਟ ਦੈਟ ਬਿੱਚ ਕੌਸਟ
ਨੇਕ ਉੱਤੇ ਸਹੇਲੀ ਤੇਰੀ ਦਾ ਏ ਲਿੱਪ ਗਲੌਸ
ਕੇਹੜਾ ਨੀ ਮਿੱਤ ਚੋਰ
Big big big boss
ਦਾੜ੍ਹੀ ਲੰਬੀ ਰੱਖਣ ਕਹਿੰਦੇ ਮੈਨੂੰ ਰਿੱਕ ਰੌਸ
ਗੱਡੀ ਚੱਕੀ ਪਰਵਾਹ ਨਹੀਂ ਵ੍ਹਟ ਦੈਟ ਬਿੱਚ ਕੌਸਟ
ਨੇਕ ਉੱਤੇ ਸਹੇਲੀ ਤੇਰੀ ਦਾ ਏ ਲਿੱਪ ਗਲੌਸ
ਕੇਹੜਾ ਨੀ ਮਿੱਤ ਚੋਰ
[Verse 4]
ਸੋਹਣੀ ਮੋਰਨੀ ਏ ਤਾਹੀ ਮੰਗੇ ਮੋਰ
ਲੱਖਾਂ ਨਾਲ ਬੰਨ੍ਹੇ ਕੁੱਛ ਨਾ ਓ ਭਾਲਦੀ ਕਰੋੜ
ਜੇ ਭਾਲਦੀ ਕਠੋਰ ਮੈਂ ਵੀ ਮੁੰਡਾ ਬੋਹਤ ਹਾਰਡ
ਨਵੇਂ ਨੇ ਖਿਡਾਰੀ ਮੈਥੋਂ ਆਏ ਬਹੁਤ ਬਾਅਦ
ਗਿਣੇ ਚੁਣੇ ਬੰਦਿਆਂ ਦਾ ਕਰਦਾ ਸਨਮਾਨ
ਤੇਰਾ ਮੈਨੇਜਰ ਗੱਲ ਕਰੇ ਤੂੰ ਹੈਗਾ ਰਕਾਨ
ਗਾਂਡ ਵਿੱਚ ਦੰਮ ਰੱਖ ਗਾਂਡ ਵਿੱਚ ਦੰਮ
ਕਚਰਾ ਏ ਰੈਪ ਤੇ ਤੂੰ ਗਾਣ ਵਿੱਚ ਗੰਦ
[Verse 5]
ਮੁੰਡਾ ਆਰਿਆ ਪਰ ਐਸਆਰਕੇ ਦਾ ਬੇਟਾ ਨਹੀਂ
ਦੱਸ ਮੇਰੇ ਸਿਰ ਸੋਹਣੀ ਟੱਪਜੀ ਤੂੰ ਰੇਖਾ ਨਹੀਂ
ਅਸੁਰਾਂ ਦਾ ਗੈਂਗ ਲੱਗੇ ਪੰਗਾ ਕੋਈ ਲੇਗਾ ਨਹੀਂ
ਕ੍ਰਾਸ ਕਰਾਂ ਮਾਰਕ ਪਰ ਵੇ ਮੈਂ ਤੇਜਾ ਨਹੀਂ
ਆਲ ਬਲੈਕ ਰੈੱਡ ਬੰਡਾਨਾ ਕਹਿਲਾ ਗੋਗੋ ਬਿੱਚ
ਸਕੋਰਪੀਅਨ ਕਿੱਕ ਵੱਜੇ ਇਬਰਾਹਿਮੋ ਮੁਹ ਵਿੱਚ
ਸੋਹਣੀ ਚਿੱਲ ਕਰ ਬੈਠ ਤੂੰ ਆਰਾਮ ਨਾਲ
ਜੱਲਦੀ ਦਾ ਕੰਮ ਕਹਿੰਦੇ ਹੁੰਦਾ ਏ ਸ਼ੈਤਾਨ ਦਾ
[Verse 6]
ਬਿੱਗ ਬੌਸ
ਦਾੜ੍ਹੀ ਲੰਬੀ ਰੱਖਣ ਕਹਿੰਦੇ ਮਿਨੂ ਮਿਨੂ ਰਿੱਕ ਰੌਸ
ਗੱਡੀ ਚੱਕੀ ਪਰਵਾਹ ਨਹੀਂ ਵ੍ਹਟ ਦੈਟ ਵ੍ਹਟ ਦੈਟ ਬਿੱਚ ਕੌਸਟ
ਨੇਕ ਉੱਤੇ ਸਹੇਲੀ ਤੇਰੀ ਦਾ ਏ ਲਿੱਪ ਗਲੌਸ
ਕੇਹੜਾ ਨੀ ਮਿੱਤ ਚੋਰ
[Verse 7]
ਬਿੱਗ ਬੌਸ
ਦਾੜ੍ਹੀ ਲੰਬੀ ਰੱਖਣ ਕਹਿੰਦੇ ਮੈਨੂੰ ਰਿੱਕ ਰੌਸ
ਗੱਡੀ ਚੱਕੀ ਪਰਵਾਹ ਨਹੀਂ ਵ੍ਹਟ ਦੈਟ ਬਿੱਚ ਕੌਸਟ
ਨੇਕ ਉੱਤੇ ਸਹੇਲੀ ਤੇਰੀ ਦਾ ਏ ਲਿੱਪ ਗਲੌਸ
ਕੇਹੜਾ ਨੀ ਮਿੱਤ ਚੋਰ
[Verse 8]
ਵਾਪਸ ਆਵਾਂ ਮੌਤ ਤੋਂ ਜਿੱਤਣ ਲੋਟੋ
ਸੋਹਣੀ ਨੂੰ ਮੈਂ ਪਿਛੋ ਫੜ੍ਹਾਂ ਖੇਲਾ ਖੋ ਖੋ
ਆਈ ਐਲਬਮ ਨਾ ਕੋਈ ਸੁੱਟਣ ਪ੍ਰੋਮੋ
ਠੋਕੇ ਬੰਦੇ ਕਈ ਪਰ ਨੋ ਹੋਮੋ
ਕੈਂਟ ਸਟਾਪ ਵੋਂਟ ਸਟਾਪ ਰੁੱਕਿਆ ਨਾ ਜਾਵੇ ਹੁਣ
ਬੈਂਗਣ ਯਾ ਬਾਗੀ ਆਪਣੇ ਇਰਾਦੇ ਚੁਣ
ਬਦਲ ਗੱਲ ਨਾ ਤੂੰ ਬਦਲ ਨਵਾਂ ਚੇਹਰਾ
ਵਿਆਹ ਬਾਰੇ ਸੁਨਣ ਨਾ ਕਹਿੰਦੇ ਸਚੜਾ ਬਹਿਰਾ
[Verse 9]
ਮੈਂ ਪਾਬਲੋ ਮੋਹਾਲੀ ਜੀਵੇਂ ਮੈਡਲਿਨ
ਇਹਨੂੰ ਐਲਬਮ ਨਾ ਕਹੀ ਏ ਹੈ ਮੈਡੀਸਨ
ਫਲੋ ਦੱਸਦਾ ਕਿ ਬੰਦਾ ਕਿੰਨਾ ਘੈਂਟ ਏ
ਰਹਾਂ ਸੰਤੁਸ਼ਟ ਕਰਦਾ ਨਹੀਂ ਰੈਂਟ ਮੈਂ
ਰੂਡ ਸੱਭਾ ਪਰ ਸੋਹਣੀ ਕਰੇ ਬਰਦਾਸ਼ਤ
ਕਹਿੰਦੀ ਛੱਡ ਦੂ ਮੈਂ ਤੇਰੇ ਲਈ ਘਰ ਬਾਰ
ਮੇਰੇ ਉੱਤੇ ਮਾਰੇ ਜੰਪ ਜੀਵੇਂ ਕ੍ਰਿਸ ਕ੍ਰੌਸ
ਮੰਨੇ ਰੱਬ ਵਿੱਚ ਕਹਿੰਦੀ ਮਿਨੂੰ ਗੈਟ ਗੌਡ
[Verse 10]
Big boss
ਦਾੜ੍ਹੀ ਲੰਬੀ ਰੱਖਣ ਕਹਿੰਦੇ ਮੈਨੂੰ ਰਿੱਕ ਰੌਸ
ਗੱਡੀ ਚੱਕੀ ਪਰਵਾਹ ਨਹੀਂ ਵ੍ਹਟ ਦੈਟ ਬਿੱਚ ਕੌਸਟ
ਨੇਕ ਉੱਤੇ ਸਹੇਲੀ ਤੇਰੀ ਦਾ ਏ ਲਿੱਪ ਗਲੌਸ
ਕੇਹੜਾ ਨੀ ਮਿੱਤ ਚੋਰ
ਮੈਂ ਕਿਹਾ ਬਿੱਗ ਬੌਸ
ਦਾੜ੍ਹੀ ਲੰਬੀ ਰੱਖਣ ਕਹਿੰਦੇ ਮੈਨੂੰ ਰਿੱਕ ਰੌਸ
ਗੱਡੀ ਚੱਕੀ ਪਰਵਾਹ ਨਹੀਂ ਵ੍ਹਟ ਦੈਟ ਬਿੱਚ ਕੌਸਟ
ਨੇਕ ਉੱਤੇ ਸਹੇਲੀ ਤੇਰੀ ਦਾ ਏ ਲਿੱਪ ਗਲੌਸ
ਕੇਹੜਾ ਨੀ ਮਿੱਤ ਚੋਰ
[Verse 11]
ਕਿੱਲਾ
So hi so hi
ਮੋਹਾਲੀ
ਅਰਿਆਵਰਤਾ
ਵੱਸਅਪ
We 'bout to start this shit now
ਆਲ ਯੂ ਮਦਰਫੱਕਰਸ ਹੇਟਿਨ'
On the internet
Making fake accounts
ਫੱਕ ਯਾਲ ਮੁਥਾਫੱਕਰਸ
Fuck y'all families
ਫੱਕ ਐਵਰੀਬਾਡੀ ਯੂ ਨੋ
Yeah
Sk
Written by: Sikander Kahlon, So Hi
instagramSharePathic_arrow_out􀆄 copy􀐅􀋲

Loading...