album cover
Naina
4,057
Worldwide
Naina was released on May 26, 2022 by Freq Records as a part of the album Priceless 2 - EP
album cover
Release DateMay 26, 2022
LabelFreq Records
Melodicness
Acousticness
Valence
Danceability
Energy
BPM96

Credits

PERFORMING ARTISTS
Bhalwaan
Bhalwaan
Vocals
Signature by SB
Signature by SB
Performer
COMPOSITION & LYRICS
Bhalwaan
Bhalwaan
Songwriter
Happy Garhi
Happy Garhi
Songwriter
PRODUCTION & ENGINEERING
Signature by SB
Signature by SB
Producer

Lyrics

[Verse 1]
Sp
[Verse 2]
ਕੋਠੇ ਤੋਂ ਗਿਣਦਾ ਤਾਰੇ ਨੀ ਮੈਂ ਅੱਕ ਗਿਆ ਆ
ਤੈਨੂੰ ਚੇਤੇ ਕਰ ਕਰ ਸੋਹਣੀਏ ਨੀ ਮੈਂ ਥੱਕ ਗਿਆ ਆ
ਤੇਰੇ ਚੱਕਰਾਂ ਦੇ ਵਿੱਚ ਆਪਣਾ ਆਪ ਭੁਲਾਇਆ ਏ
[Verse 3]
ਤੇਰੇ ਨੈਣਾਂ ਨੇ ਮੇਰੇ ਨੈਣਾਂ ਨੂੰ
ਤੇਰੇ ਨੈਨਾ ਨੇ ਮੇਰੇ ਨੈਨਾ ਨੂੰ ਬੜਾ ਸਤਾਇਆ ਏ
ਤੇਰੇ ਨੈਣਾਂ ਨੇ ਮੇਰੇ ਨੈਣਾਂ ਨੂੰ
ਤੇਰੇ ਨੈਨਾ ਨੇ ਮੇਰੇ ਨੈਨਾ ਨੂੰ ਬੜਾ ਸਤਾਇਆ ਏ
ਤੇਰੇ ਨੈਣਾ ਨੇ
[Verse 4]
ਯਾਦਾਂ ਤੇਰੀਆਂ ਖਾਬਾਂ ਚ ਆਕੇ ਡੰਗ ਜਾਂਦੀਆਂ
ਅੱਖ ਖੁੱਲ੍ਹੇ ਤਾਂ ਓਹ ਜਾਨ ਸਾਡੀ ਮੰਗ ਜਾਂਦੀਆਂ
ਦਿਲ ਮੇਰੇ ਤੇ ਹਾਏ ਯਾਦ ਤੇਰੀ ਦਾ ਜਾਦੂ ਸ਼ਾਇਆ ਏ (ਜਾਦੂ ਸ਼ਾਇਆ ਏ)
[Verse 5]
ਤੇਰੇ ਨੈਨਾ ਨੇ ਮੇਰੇ ਨੈਨਾ ਨੂੰ ਬੜਾ ਸਤਾਇਆ ਏ
ਤੇਰੇ ਨੈਣਾਂ ਨੇ ਮੇਰੇ ਨੈਣਾਂ ਨੂੰ
ਤੇਰੇ ਨੈਨਾ ਨੇ ਮੇਰੇ ਨੈਨਾ ਨੂੰ ਬੜਾ ਸਤਾਇਆ ਏ
ਤੇਰੇ ਨੈਣਾਂ ਨੇ ਮੇਰੇ ਨੈਣਾਂ ਨੂੰ
[Verse 6]
ਠੰਡੀਆਂ ਲੋਰਾਂ ਆਉਂਦੀਆਂ ਨੇ ਕਦੇ ਗਰਮ ਹਵਾਵਾਂ
ਕਈ ਵਾਰੀ ਤਾ ਦਿਲ ਕਹਿੰਦਾ ਏ ਤੈਨੂੰ ਭੁੱਲ ਹੀ ਜਾਵਾਂ
ਕਈ ਵਾਰੀ ਬਹਿ ਕੇ (ਵਾਰੀ ਬਹਿ ਕੇ)
ਕੱਲੇ ਰਾਤਾਂ ਨੂੰ (ਕੱਲੇ ਰਾਤਾਂ ਨੂੰ)
ਹਾਏ ਬੜਾ ਰਵਾਇਆ ਏ
ਤੇਰੇ ਨੈਣਾ ਨੇ
[Verse 7]
( ਤੇਰੇ ਨੈਨਾ ਨੇ ਬੜਾ ਏ ਏ )
ਤੇਰੇ ਨੈਣਾ ਤੇਰੇ ਨੈਣਾ ਨੇ
ਤੇਰੇ ਨੈਣਾ ਨੇ ਮੇਰੇ ਨੈਣਾ ਨੂੰ
ਤੇਰੇ ਨੈਣਾ ਨੇ ਮੇਰੇ ਨੈਣਾ
ਤੇਰੇ ਨੈਣਾ ਨੇ
[Verse 8]
ਤੇਰੇ ਨੈਨਾ ਨੇ ਮੇਰੇ ਨੈਨਾ ਨੂੰ ਬੜਾ ਸਤਾਇਆ ਏ
ਤੇਰੇ ਨੈਣਾਂ ਨੇ ਮੇਰੇ ਨੈਣਾਂ ਨੂੰ
ਤੇਰੇ ਨੈਨਾ ਨੇ ਮੇਰੇ ਨੈਨਾ ਨੂੰ ਬੜਾ ਸਤਾਇਆ ਏ
ਤੇਰੇ ਨੈਣਾਂ ਨੇ ਮੇਰੇ ਨੈਣਾਂ ਨੂੰ
[Verse 9]
ਸੀਨੇ ਦੇ ਨਾਲ ਲਾਵਾਂ ਤੇਰੇ ਦਿੱਤੇ ਗੁਲਾਬਾਂ ਨੂੰ
ਕਿੱਥੇ ਜਾ ਲਕੋਵਾਂ ਇਹਨਾਂ ਟੁੱਟਿਆ ਖਾਬਾਂ ਨੂੰ
ਤੇਰੇ ਜੇਹੀਆਂ ਕਲੀਆਂ ਪਾ ਜਾ
ਨੀ ਭੁਰਮਾਇਆ ਏ
ਤੇਰੇ ਨੈਣਾ ਨੇ
[Verse 10]
ਤੇਰੇ ਨੈਨਾਂ ਨੇ ਸਤਾਇਆ ਪੱਤ ਹੋਣੀਏ
ਤੇਰੇ ਨੈਣਾਂ ਨੇ ਮੇਰੇ ਨੈਣਾਂ ਨੂੰ
ਤੇਰੇ ਨੈਨਾ ਨੇ ਮੇਰੇ ਨੈਨਾ ਨੂੰ ਬੜਾ ਸਤਾਇਆ ਏ
ਤੇਰੇ ਨੈਣਾ ਨੇ ਮੇਰੇ ਨੈਣਾ
Written by: Bhalwaan, Happy Garhi
instagramSharePathic_arrow_out􀆄 copy􀐅􀋲

Loading...