album cover
Use Circle
1,500
Indian Pop
Use Circle was released on May 19, 2022 by Flame Studio as a part of the album Use Circle - Single
album cover
Release DateMay 19, 2022
LabelFlame Studio
Melodicness
Acousticness
Valence
Danceability
Energy
BPM86

Credits

PERFORMING ARTISTS
Tarsem
Tarsem
Lead Vocals
Jasmeen Akhtar
Jasmeen Akhtar
Lead Vocals
Little Boi
Little Boi
Spoken Word
COMPOSITION & LYRICS
Tarsem
Tarsem
Songwriter
PRODUCTION & ENGINEERING
Little Boi
Little Boi
Producer

Lyrics

[Verse 1]
ਖਾ ਕੇ ਜਿੱਥੇ ਜਾਂਦੇ ਓਥੇ ਕਰਦੇ ਆ ਮੋਰੀਆਂ
ਛੱਡ ਜਾਣੇ ਸਿਰ ਜੇ ਤੂੰ ਭੱਜੀਆਂ ਨਾ ਮੋੜੀਆਂ
[Verse 2]
ਜੱਟ ਨਾਲ ਲੈਂਦੇ ਪੰਗੇ ਦੇਖੀ ਕਿਵੇਂ ਢਹਿਣਗੇ
ਵੈਰੀ ਲਲਕਾਰੇ ਪਾਉਂਦੇ ਹੁਣ ਰੂਟੇ ਪੈਣਗੇ
[Verse 3]
ਚੱਕ ਵਿੱਚ ਨਾ ਆਜੀ ਆਵੇਂ ਦੇਖੀ ਕਿਸੇ ਦੇ
ਮਾਰਦੇ ਆ ਲੋਕ ਪਿੱਛੋਂ ਤਾੜੀਆਂ
[Verse 4]
ਦੇਖ ਕੇ ਬਣਾਇਆ ਕਰ ਯਾਰ ਜੱਟਾ ਵੇ
ਆਜ ਕੱਲ੍ਹ ਵਰਤੀਆਂ ਜਾਣ ਯਾਰੀਆਂ
ਦੇਖ ਕੇ ਬਣਾਇਆ ਕਰ ਯਾਰ ਜੱਟਾ ਵੇ
ਆਜ ਕੱਲ੍ਹ ਵਰਤੀਆਂ ਜਾਣ ਯਾਰੀਆਂ
[Verse 5]
ਓਹ ਹਿੱਕ ਥੋਕ ਯਾਰੀਆਂ ਦੇ ਪੂਰੇ ਪੱਖ ਨੀ
ਬੰਦੇ ਜੋ ਚਲਾਕ ਫੜ ਲੈਂਦੀ ਅੱਖ ਨੀ
[Verse 6]
ਓਹ ਚੇਹਰੇ ਤੇ ਨਕਾਬ ਪਾ ਕੇ
ਯਾਰ ਯਾਰ ਕਹਿੰਦੇ ਨੇ
ਕੰਮ ਲੈਣ ਪਿੱਛੋਂ ਜਾ ਕੇ
ਵੈਰੀਆਂ ਨਾਲ ਬਹਿੰਦੇ ਨੇ
[Verse 7]
ਜੇਹੜੇ ਛੱਡ ਕੇ ਗਏ ਆ
ਬਿੱਲੋ ਗੁੱਸਾ ਕੋਈ ਨੀ
ਖੱਚ ਜਿਹੇ ਬੰਦਿਆਂ ਤੋਂ ਰਹੀਏ ਟਲ ਕੇ
ਓਹ ਜੇਹੜੇ ਸਾਲੇ ਮਿਤਰਾਂ ਨੂੰ ਮਾੜਾ ਦੱਸਦੇ
ਸਾਡੀਆਂ ਹੀ ਮੋਟਰਾਂ ਤੇ ਗਏ ਆ ਪਾਲਕੇ
ਓਹ ਜੇਹੜੇ ਸਾਲੇ ਮਿਤਰਾਂ ਨੂੰ ਮਾੜਾ ਦੱਸਦੇ
ਸਾਡੀਆਂ ਹੀ ਮੋਟਰਾਂ ਤੇ ਗਏ ਆ ਪਾਲਕੇ
[Verse 8]
ਪਹਿਲਾਂ ਸਰਕਲ ਰਹੇ ਤੁਹਾਡਾ ਯੂਜ਼ ਕਰਦੇ
ਹੁਣ ਲੋਕਾਂ ਨੂੰ ਕਿਓਂ ਨੀ ਕਨਫਿਊਜ਼ ਕਰਦੇ
[Verse 9]
ਕੰਮ ਓਹਨਾਂ ਦਾ ਹੁੰਦਾ ਸੀ ਨਾਮ ਯੂਜ਼ ਜੱਟ ਦਾ
ਜਿਹੜਾ ਸਿਰ ਤੇ ਬੈਠਿਆ ਓਹੀ ਜੜ੍ਹ ਪੱਟਦਾ
[Verse 10]
ਵੇ ਓਹ ਕਿੱਥੇ ਛੱਤਿਆਂ ਤੇ ਫੱਟ ਖਾਂਦੇ ਆ
ਜਿਹਨੂੰ ਹੋ ਗਈਆਂ ਕਰੰਸੀਆਂ ਪਿਆਰੀਆਂ
[Verse 11]
ਦੇਖ ਕੇ ਬਣਾਇਆ ਕਰ ਯਾਰ ਜੱਟਾ ਵੇ
ਆਜ ਕੱਲ੍ਹ ਵਰਤੀਆਂ ਜਾਣ ਯਾਰੀਆਂ
ਦੇਖ ਕੇ ਬਣਾਇਆ ਕਰ ਯਾਰ ਜੱਟਾ ਵੇ
ਅੱਜ ਕੱਲ੍ਹ
[Verse 12]
ਓਹ ਖੜਕਦੀ ਰਹਿੰਦੀ ਬਿੱਲੋ ਆਵੇਂ ਦੇਖ ਭਾਣ ਨੀ
ਯਾਰੀਆਂ ਦਾ ਵੱਜੇ ਤਰਸੇਮ ਕਪਤਾਨ ਨੀ
[Verse 13]
ਹਾਂ ਯਾਰੀਆਂ ਤਾਂ ਸਾਂਭੀ ਫਿਰੇ ਨਾਲੇ ਕਿਰਦਾਰ ਵੇ
ਬਣਨ ਨੂੰ ਫਿਰਦਾ ਹਰੇਕ ਥੋਡਾ ਯਾਰ ਵੇ
[Verse 14]
ਧਰਮਪੁਰ ਵਾਲੇ ਨਾਲ ਬੰਦੇ ਛਾਂਟਮੇ
ਬੈਠਿਆ ਨੀ ਝੂਠਾਂ ਵਿੱਚ ਕਦੇ ਰਲ ਕੇ
[Verse 15]
ਓਹ ਓਹ ਜੇਹੜੇ ਸਾਲੇ ਮਿਤਰਾਂ ਨੂੰ ਮਾੜਾ ਦੱਸਦੇ
ਸਾਡੀਆਂ ਹੀ ਮੋਟਰਾਂ ਤੇ ਗਏ ਆ ਪਾਲਕੇ
ਓਹ ਜੇਹੜੇ ਸਾਲੇ ਮਿਤਰਾਂ ਨੂੰ ਮਾੜਾ ਦੱਸਦੇ
ਸਾਡੀਆਂ ਹੀ ਮੋਟਰਾਂ ਤੇ ਗਏ ਆ ਪਾਲਕੇ
[Verse 16]
(ਦੇਖ ਕੇ ਬਣਾਇਆ ਕਰ ਯਾਰ ਜੱਟਾ ਵੇ)
ਅੱਜ ਕੱਲ੍ਹ ਵਰਤੀਆਂ ਜਾਣ ਯਾਰੀਆਂ
ਜੇਹੜੇ ਸਾਲੇ ਮਿਤਰਾਂ ਨੂੰ ਮਾੜਾ ਦੱਸਦੇ
ਸਾਡੀਆਂ ਹੀ ਮੋਟਰਾਂ ਤੇ ਗਏ ਆ ਪਲਕੇ
ਓਹ ਮਿਤਰਾਂ ਦੀ ਮੋਟਰ ਤੇ
ਓਹ ਮਿਤਰਾਂ ਦੀ ਮੋਟਰ ਤੇ
Written by: Tarsem
instagramSharePathic_arrow_out􀆄 copy􀐅􀋲

Loading...