album cover
Kaali Bindi
56
Music
Kaali Bindi was released on June 13, 2022 by Being Musical Records as a part of the album Kaali Bindi - Single
album cover
Release DateJune 13, 2022
LabelBeing Musical Records
Melodicness
Acousticness
Valence
Danceability
Energy
BPM

Credits

PERFORMING ARTISTS
Richi
Richi
Performer
COMPOSITION & LYRICS
Richi
Richi
Lyrics
B. Happy
B. Happy
Composer

Lyrics

ਮਸ਼ੂਕ ਉੱਤੇ ਬਿੰਦੀ ਕਾਲੀ ਸੋਹਣੀ ਲਗਦੀ
ਤੇਰੇ ਚੰਨ ਜੇਹੇ ਚੇਹਰੇ ਉੱਤੇ ਸੌਖੀ ਫਬਦੀ
ਮਸ਼ੂਕ ਉੱਤੇ ਬਿੰਦੀ ਕਾਲੀ ਸੋਹਣੀ ਲਗਦੀ
ਤੇਰੇ ਚੰਨ ਜੇਹੇ ਚੇਹਰੇ ਉੱਤੇ ਸੌਖੀ ਫਬਦੀ
ਅੱਤ ਲਗਦੀ ਏ ਪਾਵੇ ਜਦੋ ਕੁੜਤੀ ਤੂੰ ਕਾਲੀ
ਹੋਰ ਲਾਵੇ ਕਾਲੀ ਬਿੰਦੀ ਓਹਦੇ ਨਾਲ ਨੀ
ਮੁੰਡੇ ਪਰਦੇ ਨੇ ਹੌਂਕੇ ਜਦੋ ਲੰਘੇ ਨੇੜੇ ਹੋਕੇ
ਸੀਰ ਪੈਰਾਂ ਤੋਂ ਹੋ ਜਾਣਦਾ ਬੁਰਾ ਹਾਲ ਨੀ
ਅੱਤ ਲਗਦੀ ਏ ਪਾਵੇ ਜਦੋ ਕੁੜਤੀ ਤੂੰ ਕਾਲੀ
ਹੋਰ ਲਾਵੇ ਕਾਲੀ ਬਿੰਦੀ ਓਹਦੇ ਨਾਲ ਨੀ
ਮੁੰਡੇ ਪਰਦੇ ਨੇ ਹੌਂਕੇ ਜਦੋ ਲੰਘੇ ਨੇੜੇ ਹੋਕੇ
ਸੀਰ ਪੈਰਾਂ ਤੋਂ ਹੋ ਜਾਣਦਾ ਬੁਰਾ ਹਾਲ ਨੀ
ਪਾਵੇ ਗੁੱਚੀ ਵਾਲੇ ਸੂਟ
ਜਿੰਮੀ ਚੂ ਦੀ ਜੁੱਟੀਆਂ
ਪਾਵੇ ਗੁੱਚੀ ਵਾਲੇ ਸੂਟ
ਜਿੰਮੀ ਚੂ ਦੀ ਜੁੱਤੀਆਂ
ਦਿਲ ਠੱਗਣ ਦਾ ਕੰਮ ਕਾਲੀ ਬਿੰਦੀ ਕਰਦੀ
ਮਸ਼ੂਕ ਉੱਤੇ ਬਿੰਦੀ ਕਾਲੀ ਸੋਹਣੀ ਲਗਦੀ
ਤੇਰੇ ਚੰਨ ਜੇਹੇ ਚੇਹਰੇ ਉੱਤੇ ਸੌਖੀ ਫਬਦੀ
ਮਸ਼ੂਕ ਉੱਤੇ ਬਿੰਦੀ ਕਾਲੀ ਸੋਹਣੀ ਲਗਦੀ
ਤੇਰੇ ਚੰਨ ਜੇਹੇ ਚੇਹਰੇ ਉੱਤੇ ਸੌਖੀ ਫਬਦੀ
ਜਦੋ ਮੁੱਖ ਤੇ ਸਮਾਈਲ ਤੇਰਾ ਵੱਖਰਾ ਸਟਾਈਲ
ਬਣ ਜਾਂਦੀ ਕਿੰਨਿਆਂ ਦਾ ਤੂੰ ਕਰਸ਼ ਨੀ
ਨਿਰੀ ਲਗਦੀ ਸਵੇਰ ਠਾ ਦੇਂਦੀ ਪੂਰਾ ਨੇਰ
ਮੈਨੂੰ ਵੇਖਦੀ ਤੇ ਕਰਦੀ ਬਲੱਸ਼ ਨੀ
ਜਦੋ ਕਰਦੀ ਸਮਾਈਲ ਤੇਰਾ ਵੱਖਰਾ ਸਟਾਈਲ
ਬਣ ਜਾਂਦੀ ਕਿੰਨਿਆਂ ਦਾ ਤੂੰ ਕਰਸ਼ ਨੀ
ਨਿਰੀ ਲਗਦੀ ਸਵੇਰ ਠਾ ਦੇਂਦੀ ਪੂਰਾ ਨੇਰ
ਮੈਨੂੰ ਵੇਖਦੀ ਤੇ ਕਰਦੀ ਬਲੱਸ਼ ਨੀ
ਲਾਕੇ ਗੱਲਾਂ ਉੱਤੇ ਲਾਲੀ
ਅੱਖਾਂ ਸੁਰਮਿਆਂ ਵਾਲੀ
ਲਾਕੇ ਗੱਲਾਂ ਉੱਤੇ ਲਾਲੀ
ਅੱਖਾਂ ਸੁਰਮਿਆਂ ਵਾਲੀ
ਬਿੰਦੀ ਕਾਲੀ ਤੇਰੀ ਉਤੋਂ ਨਾ ਨਜ਼ਰ ਹਟਦੀ
ਮਸ਼ੂਕ ਉੱਤੇ ਬਿੰਦੀ ਕਾਲੀ ਸੋਹਣੀ ਲਗਦੀ
ਤੇਰੇ ਚੰਨ ਜੇਹੇ ਚੇਹਰੇ ਉੱਤੇ ਸੌਖੀ ਫਬਦੀ
ਮਸ਼ੂਕ ਉੱਤੇ ਬਿੰਦੀ ਕਾਲੀ ਸੋਹਣੀ ਲਗਦੀ
ਤੇਰੇ ਚੰਨ ਜੇਹੇ ਚੇਹਰੇ ਉੱਤੇ ਸੌਖੀ ਫਬਦੀ
ਰਾਤਾਂ ਕਾਲੀਆਂ ਦੇ ਵਿੱਚ ਜੀਵੇਂ ਚੰਨ ਚੜ੍ਹਦਾ
ਓਹਨੂੰ ਆਪ ਉੱਤੇ ਓਹਨਾ ਹੈ ਗੁਰੂਰ ਨੀ
ਫਿੱਕਾ ਪੈ ਜਾਣਦਾ ਚੰਨ ਜਦੋ ਲਾਵੇ ਕਾਲੀ ਬਿੰਦੀ ਲੱਗੇ ਜੰਨਤ ਤੋਂ ਆਈ ਕੋਈ ਹੂਰ ਨੀ
ਰਾਤਾਂ ਕਾਲੀਆਂ ਦੇ ਵਿੱਚ ਜੀਵੇਂ ਚੰਨ ਚੜ੍ਹਦਾ
ਓਹਨੂੰ ਆਪ ਉੱਤੇ ਓਹਨਾ ਹੈ ਗੁਰੂਰ ਨੀ
ਫਿੱਕਾ ਪੈ ਜਾਣਦਾ ਚੰਨ ਜਦੋ ਲਾਵੇ ਕਾਲੀ ਬਿੰਦੀ ਲੱਗੇ ਜੰਨਤ ਤੋਂ ਆਈ ਕੋਈ ਹੂਰ ਨੀ
ਤੇਰੇ ਨੈਨ ਕਜਰਾਰੇ
ਰਿਚੀ ਲਿਖੇ ਤੇਰੇ ਵਾਰੇ
ਤੇਰੇ ਨੈਨ ਕਜਰਾਰੇ
ਰਿਚੀ ਲਿਖੇ ਤੇਰੇ ਵਾਰੇ
ਬਿੰਦੀ ਕਾਲੀ ਤੇਰੀ ਮੇਰੇ ਲਈ ਰੱਬ ਵਰਗੀ
ਮਸ਼ੂਕ ਉੱਤੇ ਬਿੰਦੀ ਕਾਲੀ ਸੋਹਣੀ ਲਗਦੀ
ਤੇਰੇ ਚੰਨ ਜੇਹੇ ਚੇਹਰੇ ਉੱਤੇ ਸੋਹਣੀ ਫੱਬਦੀ
ਮਸ਼ੂਕ ਉੱਤੇ ਬਿੰਦੀ ਕਾਲੀ ਸੋਹਣੀ ਲਗਦੀ
ਤੇਰੇ ਚੰਨ ਜੇਹੇ ਚੇਹਰੇ ਉੱਤੇ ਸੋਹਣੀ ਫੱਬਦੀ
ਹੋਓ
Written by: B. Happy, Richi
instagramSharePathic_arrow_out􀆄 copy􀐅􀋲

Loading...