album cover
Lakeer
1,152
Punjabi Pop
Lakeer was released on June 27, 2022 by Brown Town Music as a part of the album Lakeer - Single
album cover
Release DateJune 27, 2022
LabelBrown Town Music
Melodicness
Acousticness
Valence
Danceability
Energy
BPM61

Music Video

Music Video

Credits

PERFORMING ARTISTS
Gur Sidhu
Gur Sidhu
Performer
Raavi Gill
Raavi Gill
Performer
COMPOSITION & LYRICS
Gur Sidhu
Gur Sidhu
Composer
Kaptaan
Kaptaan
Songwriter

Lyrics

[Verse 1]
ਜ਼ੁਲਫ਼ ਤਾਂ ਛੋਟੀ ਐ ਨੀ ਡੰਗ ਵੱਡੇ ਮਾਰੇ
ਜ਼ੁਲਫ ਤਾਂ ਛੋਟੀ ਏ ਨੀ ਡਾਂਗ ਵੱਟੇ ਮਾਰੇ
ਮੱਥੇ ਉੱਤੇ ਬਿੰਦੀ ਜੀਵੇਂ ਅੰਬਰਾਂ ਦੇ ਤਾਰੇ
ਰਮਜ਼ ਨਾ ਸਮਝ ਆਵੇ ਤੇਰੇ ਨੈਣਾਂ ਵਿਚਲੀ
ਜਿੰਨਾ ਮੁਹਰੇ ਖੜ੍ਹ ਖੜ੍ਹ ਬਣਦੀ ਏ ਤਿਤਲੀ
[Verse 2]
ਤੇਰੇ ਉੱਤੇ ਦੁੱਲੇ ਪਾਏ ਆ ਸ਼ੀਸ਼ੇ ਵੀ ਵਿਚਾਰੇ
ਚਮਕਦੇ ਬਿਜਲੀ ਤੋਂ ਤੇਜ਼ ਮੁਟਿਆਰੇ
ਨਖਰਾ ਆ ਤੇਰਾ ਜੀਵੇਂ ਤੇਸੀ ਏ ਪਹਾੜ ਦੀ
ਕਿੰਨਿਆਂ ਨੂੰ ਦੀਦ ਤੇਰੀ ਪੋਹ ਦੇ ਪਾਲੇ ਥਾਰ ਦੀ
ਕਿੰਨਿਆਂ ਨੂੰ ਕੁੜੇ ਤੂੰ ਮੱਚਾਵੇ ਧੁੱਪ ਹਾੜ੍ਹ ਦੀ
ਕਾਲਾ ਕਾਲਾ ਤਿੰਨ ਕਾਲੀ ਚੁੰਨੀ ਨਾਲ ਢੱਕਦੀ
[Verse 3]
ਮੈਂ ਟੋਟਾ ਤੇਰੀ ਵੰਗ ਦਾ ਤੇ ਤੂੰ ਵੰਗ ਕੱਚ ਦੀ
ਤੇਰਾ ਟੇੱਡਾ ਚੀਰ ਆ ਲਕੀਰ ਮੇਰੇ ਹੱਥ ਦੀ
ਮੈਂ ਟੋਟਾ ਤੇਰੀ ਵੰਗ ਦਾ ਤੇ ਤੂੰ ਵੰਗ ਕੱਚ ਦੀ
ਤੇਰਾ ਟੇੱਡਾ ਚੀਰ ਆ ਲਕੀਰ ਮੇਰੇ ਹੱਥ ਦੀ
[Verse 4]
ਕਰੀ ਇਤਰਾਜ਼ ਨਾ ਜੇ ਮੈਂ ਤੈਨੂੰ ਚਾਹ ਲਵਾਂ
ਇਕ ਤੇਰੇ ਦਿਲ ਵਿੱਚ ਆਲ੍ਹਣਾ ਜੇ ਪਾ ਲਵਾਂ
ਪੀਸ ਨਈਓ ਫੀਲ ਕੀਤੀ ਵਧ ਤੇਰੀ ਚੁੱਪ ਤੋਂ
ਇੱਕੋ ਚੀਜ਼ ਗੋਰੀ ਆ ਤੂੰ ਸੂਰਜ ਦੀ ਧੁੱਪ ਤੋਂ
[Verse 5]
ਗੋਰੀਏ ਤੂੰ ਕੱਤਲ ਹਜ਼ਾਰ ਕਿੱਤੇ ਪਾਏ ਆ
ਆਸ਼ਿਕਾਂ ਦੇ ਦਿਲ ਤਾਰ ਤਾਰ ਕਿੱਤੇ ਪਾਏ ਆ
ਕਈ ਕਾਇਮ ਹੋਗੇ ਤੇਰੇ ਦਰਸ਼ਨਾਂ ਨਾਲ ਨੀ
ਕਈ ਮੇਰੇ ਵਰਗੇ ਬੀਮਾਰ ਕਿੱਤੇ ਪਾਏ ਆ
ਤੈਨੂੰ ਕਿ ਆ ਲੋੜ ਲਿਪੋ ਪੋਚੀ ਦੀ ਮਜਾਜਣੇ
ਤੇਰੇ ਰੱਬ ਵੱਲੋਂ ਈ ਸ਼ਿੰਗਾਰ ਕਿੱਤੇ ਪਾਏ ਆ
ਉੱਚਾ ਉੱਚਾ ਹੱਸੇ ਪੈਰ ਪੋਲੇ ਪੋਲੇ ਚੱਕਦੀ
[Verse 6]
ਮੈਂ ਟੋਟਾ ਤੇਰੀ ਵੰਗ ਦਾ ਤੇ ਤੂੰ ਵੰਗ ਕੱਚ ਦੀ
ਤੇਰਾ ਟੇੱਡਾ ਚੀਰ ਆ ਲਕੀਰ ਮੇਰੇ ਹੱਥ ਦੀ
ਮੈਂ ਟੋਟਾ ਤੇਰੀ ਵੰਗ ਦਾ ਤੇ ਤੂੰ ਵੰਗ ਕੱਚ ਦੀ
ਤੇਰਾ ਟੇੱਡਾ ਚੀਰ ਆ ਲਕੀਰ ਮੇਰੇ ਹੱਥ ਦੀ
[Verse 7]
ਖਿਆਲ ਤੇਰਾ ਬਿੱਲੋ ਸਾਡੇ ਖਿਆਲੀਂ ਪਿਆ ਵਧਿਆ
ਅੱਖਾਂ ਦਾ ਜੋੜਾ ਤੇਰੇ ਸੁਪਨਿਆਂ ਭਰਿਆ
ਅੱਧੀ ਨਾਲੋਂ ਵੱਧ ਜਿਹੜੀ ਦੁਨੀਆ ਦੀਵਾਨੀ
ਕਪਤਾਨ ਕਪਤਾਨ ਤੂੰ ਦੀਵਾਨਾ ਪਿਆ ਕਰਿਆ
[Verse 8]
ਮਨਮਰਜ਼ੀਆਂ ਕਰੇ ਕੋਕਾ ਤਿੱਖੇ ਨੱਕ ਚ
ਵੇਖੇ ਜਿਹਨੂੰ ਕੱਖ ਛੱਡ ਦੀ ਨੀ ਹੱਥ ਵੱਸ ਚ
ਸਾਹਾਂ ਚ ਨਾ ਸਾਹ ਛੱਡੇ ਕਰਕੇ ਤਬਾਹ ਛੱਡੇ
ਸੁਰਮੇਦਾਨੀ ਚੋਂ ਪਾਇਆ ਸੁਰਮਾ ਜੋ ਅੱਖ ਚ
ਮਰੀਏ ਤੇਰੇ ਤੇ ਜੀ ਲੈਣ ਦੇ ਨੀ ਲੈਣ ਦੇ
ਝੰਝਰ ਨੂੰ ਕਹਿਦੇ ਬਸ ਰਹਿੰਦੇ ਨੀ ਰਹਿੰਦੇ
ਤੈਨੂੰ ਟੱਕ ਟੱਕ ਸੂਈ ਹਾਰਟਬੀਟ ਚੱਕਦੀ
[Verse 9]
ਮੈਂ ਟੋਟਾ ਤੇਰੀ ਵੰਗ ਦਾ ਤੇ ਤੂੰ ਵੰਗ ਕੱਚ ਦੀ
ਤੇਰਾ ਟੇੱਡਾ ਚੀਰ ਆ ਲਕੀਰ ਮੇਰੇ ਹੱਥ ਦੀ
ਮੈਂ ਟੋਟਾ ਤੇਰੀ ਵੰਗ ਦਾ ਤੇ ਤੂੰ ਵੰਗ ਕੱਚ ਦੀ
ਤੇਰਾ ਟੇੱਡਾ ਚੀਰ ਆ ਲਕੀਰ ਮੇਰੇ ਹੱਥ ਦੀ
Written by: Kaptaan
instagramSharePathic_arrow_out􀆄 copy􀐅􀋲

Loading...