album cover
Baller
2,464
Hip-Hop/Rap
Baller was released on July 29, 2022 by WinWin Records & Att Society as a part of the album Long Story Short
album cover
Release DateJuly 29, 2022
LabelWinWin Records & Att Society
Melodicness
Acousticness
Valence
Danceability
Energy
BPM144

Music Video

Music Video

Credits

COMPOSITION & LYRICS
Straight Bank
Straight Bank
Songwriter
Fateh Singh
Fateh Singh
Songwriter

Lyrics

ਜਦੋ ਥੱਲੇ ਕੋਈ ਪੁੱਛਦਾ ਨਾ ਹਾਲ
ਹੁਣ ਉੱਠਣ ਨਾਲ ਉੱਠਦੇ ਪਛਾਲ
ਬੰਦੇ ਘੈਂਟ ਜੇਹੜੇ ਮੁੱਢ ਤੋਂ ਆਹ ਨਾਲ
ਇਹ ਹੇਟਰਾਂ ਨੇ ਹਲੇ ਇਕ ਪੱਟਿਆ ਨਾ ਵਾਲ
ਅੱਤ ਸੋਸਾਇਟੀ ਦਾ ਮੰਤਰੀ
ਅਮਰੀਕਾ ਮੇਰੀ ਕੰਟਰੀ
ਕਿ ਸਿਫ਼ਤ ਮੈਂ ਕਾਰਾ ਇਹ ਸੈਂਡ ਦੀ
ਕਾਲੇ ਰੰਗ ਦੀ
ਜੇਹੜੀ ਡੰਗਦੀ
Uh
ਪੰਗ ਮੇਰੀ ਸੰਤਰੀ
ਤੇ ਥੋੜ੍ਹੀ ਜੀ ਆਹ ਹਰੀ
ਆਏ ਇਹ ਚਲੀ ਤੋਂ ਆਹ ਥੋੜ੍ਹੀ ਜੀ ਏ ਪਰੀ
ਨਾਲ ਦੋ ਬੋਤਲਾਂ ਥੋੜ੍ਹੀ ਅੱਤ ਜੀ ਆਹ ਕਰੀ
Uh
ਨੱਡੀ ਕਹਿੰਦੀ ਸ਼ੇਰ ਮੇਰਾ ਸਰੀ
ਉਹਨੇ ਜ਼ਿੱਦ ਜੀ ਆ ਫੜ੍ਹੀ
ਕਹਿੰਦੀ ਆਕੇ ਮੈਨੂੰ ਮਿਲ ਕਰੀ ਹਰੀ
ਓਹ ਕਰਦੇ ਆਹ ਚਿੱਲ ਕਯੂ ਕਰਦੀ ਤੂੰ ਵਰੀ
ਗੁਆਪੋ ਨੇਸੇਸੀਤੋ ਮਾਮਾ ਕਾਲ ਮੀ ਪਾਪੀਤੋ
ਮੈਂ ਲਾਵਾਂ ਪੇਗ ਦੇਸੀ ਦੇ ਓਹ ਪੀਂਦੀ ਬਹਿਕੇ ਟਿਟੋਸ
ਮੁੰਡਾ ਬਾਲਰ
ਬੈਗ ਵਿੱਚ ਡਾਲਰ
ਲਾਲ ਹਰੇ ਕਾਲਰ
ਲਾਲ ਹਰੇ ਕਾਲਰ
ਮੁੰਡਾ ਬਾਲਰ
ਬੈਗ ਵਿੱਚ ਡਾਲਰ
ਲਾਲ ਹਰੇ ਕਾਲਰ
ਲਾਲ ਹਰੇ ਕਾਲਰ
ਅੱਘ ਲੱਖਾਂ ਚ ਫੋਲੋ ਆਹ ਦੁੱਗਣੇ ਚ ਡਾਲਰ ਆਹ (ਯੇਰ)
ਇਹਨਾਂ ਨੂੰ ਪੜ੍ਹੋਣਾ ਬੱਲੀਏ ਯਾਰ ਤੇਰਾ ਸਕਾਲਰ ਆਹ
ਪਾਉਂਦੇ ਆਪਾਂ ਗਾਂਡ ਆਹ (ਯੇਰ)
ਡਿੱਗੀ ਵਿੱਚ ਸਾਂਡ ਆਹ (ਯੇਰ)
ਪਹਿਲਾਂ ਸੀ ਬੌਂਕਦੇ ਬੱਲਿਆ
ਹੁਣ ਮੂੰਹ ਕਿਉਂ ਬੰਦ ਯਾ?
ਗੱਲ ਤਾ ਹੋਗੀ ਆਹ ਵਾਰੀ ਤੋਂ ਵਾਰੀ
ਜਿੱਧਰੇ ਨੂੰ ਦੇਖਾਂ ਤਾ ਵਾਰੀ ਤਾ ਵਾਰੀ
ਟਾਇਰਡ ਤੋਂ ਐਕਸਟੋਰਟ ਮੀ ਆਈ ਟੋਲਡ ਦੈਟ ਲਿਲ ਬਿੱਚ
ਪਾ ਦੇ ਤੂੰ ਵੀਡੀਓ ਪੈ ਗਈ ਤਾ ਪੈ ਗਈ
ਥੱਬਿਆਂ ਦੇ ਨੋਟ ਮੇਰੇ ਹੱਥ ਚ
ਯਾਰ ਮੇਰੇ ਰਹਿੰਦੇ ਨੀ ਹਾਹਦ ਚੇ
ਸ਼ਾਮਲ ਆਹ ਜਿੱਤੇ ਇਹ ਸਾੜ ਦੇ
ਮੇਨਸਟ੍ਰੀਮ ਗਾਨੇ ਨੀ ਵਾਜ ਦੇ
Im making enemies i got the energy
ਜਿਹਨੇ ਵੀ ਆਉਣਾ ਤੂੰ ਆਹ
Fuck all that singing tu studio chad
ਤੇ ਮੂਹਰੇ ਆਹ ਕੇ ਤੂੰ ਗਾ
ਇਫ ਇਟਸ ਫੱਕ ਫਤਿਹ ਦੈਨ ਇਟਸ ਫੱਕ ਫਤਿਹ
No middle shit don't duck from it
Don't shake my hand when you see me in person
ਆਈ ਰਿਸਪੈਕਟ ਐਨ ਓਪ ਦੈਟ ਡਜ਼ ਸਮਥਿੰਗ
Came to your city had the club jumpin
Your bum ass ain't done nothin'
ਯੂ ਨਈਓ ਪੀ. ਡਿੱਡੀ ਯੂ ਡੋਂਟ ਰਨ ਨਥਿੰਗ'
ਆਈਮਾ ਬਿਗ ਬਾਲਰ ਯੂ ਜਸਟ ਬਿਗ ਬਲਫਿਨ ਲਿਲ ਬਿੱਚ
ਮੁੰਡਾ ਬਾਲਰ
ਬੈਗ ਵਿੱਚ ਡਾਲਰ
ਲਾਲ ਹਰੇ ਕਾਲਰ
ਲਾਲ ਹਰੇ ਕਾਲਰ
ਮੁੰਡਾ ਬਾਲਰ
ਬੈਗ ਵਿੱਚ ਡਾਲਰ
ਲਾਲ ਹਰੇ ਕਾਲਰ
ਲਾਲ ਹਰੇ ਕਾਲਰ
ਮੁੰਡਾ ਬਾਲਰ
ਬੈਗ ਵਿੱਚ ਡਾਲਰ
ਲਾਲ ਹਰੇ ਕਾਲਰ
ਲਾਲ ਹਰੇ ਕਾਲਰ
ਮੁੰਡਾ ਬਾਲਰ
ਬੈਗ ਵਿੱਚ ਡਾਲਰ
ਲਾਲ ਹਰੇ ਕਾਲਰ
ਲਾਲ ਹਰੇ ਕਾਲਰ
Written by: Fateh Singh, Straight Bank
instagramSharePathic_arrow_out􀆄 copy􀐅􀋲

Loading...