album cover
Jatt Drill
2
Hip-Hop/Rap
Jatt Drill was released on July 21, 2022 by T.RT. as a part of the album Jatt Drill - Single
album cover
Release DateJuly 21, 2022
LabelT.RT.
Melodicness
Acousticness
Valence
Danceability
Energy
BPM72

Credits

COMPOSITION & LYRICS
Mandeep Rangi
Mandeep Rangi
Songwriter

Lyrics

ਦੇਖਣੀ ਕਿੱਤੇ ਪੰਗਾ ਵੇ ਤੂੰ ਪਾ ਨਾ ਲਾਈਂ
ਮੌਤ ਦਾ ਤੂੰ ਕੁੰਡਾ ਖੜਕਾ ਨਾ ਲਈਂ
ਦੇਖੀ ਕਿੱਤੇ ਪੰਗਾ ਵੇ ਤੂੰ ਪਾ ਨਾ ਲਈਏਂ
ਮੌਤ ਦਾ ਤੂੰ ਕੁੰਡਾ ਖੱੜਕਾ ਨਾ ਲਾਈਏਂ
ਸਾਡੇ ਨਾਲ ਕਰ ਤੱਕਰਾਰ ਟੁੱਟ ਕੇ
ਜ਼ਹਿਰ ਦਿਆਂ ਗੋਲੀਆਂ ਤੂੰ ਖਾ ਨਾ ਲਾਈਂ
ਢਿੱਲੇ ਹੋਈ ਪਾਵੇਆਂ ਦੇ ਵਾਂਗੂ ਡਿੱਗ ਦੇ
ਰੱਖੀ ਦੇ ਆ ਵੈਰੀਆਂ ਦੇ ਚੰਮ ਛਿੱਲ ਕੇ
ਧਰਤੀ ਪੁਕਾਰੇ ਜਦੋਂ ਰੱਖਾਂ ਅੱਡੀਆਂ
ਕੰਧਾਂ ਤੇ ਚੁਬਾਰਿਆਂ ਤੇ ਕਿੱਲ ਹਿੱਲ ਦੇ
ਟਿੱਕ-ਟਿੱਕ ਕਰਦੀ ਘੜੀ ਨੂੰ ਸੁਣ ਲਈ
ਥੰਮ੍ਹ ਦਾ ਇਹ ਟਾਈਮ ਜੀਵੇਂ ਹੋਣ ਸੱਦੀਆਂ
ਗੁੱਸੇ ਵਿੱਚ ਆਗਿਆ ਜੇ ਜੱਟ ਬੱਚਲੀਨ
ਛੱਡਣਾ ਨੀ ਕੱਖ ਬੱਸ ਵਹਿਣ ਨਦੀਆਂ
ਹੋਸ਼ ਵਿੱਚ ਰਹਿੰਦੇ ਤੇ ਖਾਮੋਸ਼ ਜੱਟ ਨੇ
ਪਹਿਲ ਕੱਦੇ ਕਰਦੇ ਨੀ ਐਂਡ ਕਰਦੇ
ਵੈਰੀਆਂ ਤੇ ਦੇਖਲੋ ਸਟਾਂਪਾਂ ਲੱਗੀਆਂ
ਸਾਰੇ ਸਾਲੇ ਘਰਾਂ ਨੂੰ ਨੇ ਸੈਂਡ ਕਰਤੇ
ਦੇਖੀ ਕਿੱਤੇ ਪੰਗਾ ਵੇ ਤੂੰ ਪਾ ਨਾ ਲਈਏਂ
ਮੌਤ ਦਾ ਤੂੰ ਕੁੰਡਾ ਖੱੜਕਾ ਨਾ ਲਾਈਏਂ
ਸਾਡੇ ਨਾਲ ਕਰ ਤੱਕਰਾਰ ਟੁੱਟ ਕੇ
ਜ਼ਹਿਰ ਦਿਆਂ ਗੋਲੀਆਂ ਤੂੰ ਖਾ ਨਾ ਲਾਈਂ
ਢਿੱਲੇ ਹੋਈ ਪਾਵੇਆਂ ਦੇ ਵਾਂਗੂ ਡਿੱਗ ਦੇ
ਰੱਖੀ ਦੇ ਆ ਵੈਰੀਆਂ ਦੇ ਚੰਮ ਛਿੱਲ ਕੇ
ਧਰਤੀ ਪੁਕਾਰੇ ਜਦੋਂ ਰੱਖਾਂ ਅੱਡੀਆਂ
ਕੰਧਾਂ ਤੇ ਚੁਬਾਰਿਆਂ ਤੇ ਕਿੱਲ ਹਿੱਲ ਦੇ
ਕੰਧਾਂ ਤੇ ਚੁਬਾਰਿਆਂ ਤੇ ਕਿੱਲ ਹਿੱਲ ਦੇ
ਓਹ ਭੁੱਲ ਦੇ ਕਦੇ ਨੀ ਜੇਹੜੇ ਸਾਨੂੰ ਮਿੱਲ ਦੇ
ਮਹਿਫਿਲਾਂ ਦੇ ਵਿੱਚ ਜੱਟ ਪਾਉਣ ਬੋਲੀਆਂ
ਪਾੜ ਦੇ ਸਪੀਕਰ ਫਲੋਰ ਭੰਨ ਦੇ
ਜਿੱਥੇ ਜਾਈਏ ਉਥੇ ਹਰਿਆਲੀ ਪਾ ਦਈਏ
ਕੌਮ ਆ ਕਿਸਾਨੀ ਅੱਸੀ ਦੱਤੇ ਆਨ ਦੇ
ਬੋਦੇਰਾਂ ਤੇ ਬੰਨ੍ਹ ਕੇ ਬਹਾਦਰ ਖੜ੍ਹ ਦੇ
ਬਿਨਾਂ ਗੱਲਾਂ ਕੱਦੇ ਵੀ ਨੀ ਵਾਰ ਕਰਦੇ
ਔਖੀ ਘੜੀ ਵਿੱਚ ਜੀਹਨੂੰ ਯਾਦ ਕਰਦੇ
ਜ਼ਾਲੀਮਾਂ ਨੂੰ ਜੱਟ ਬਰਬਾਦ ਕਰ ਦੇ
ਖੁੱਦ ਨੂੰ ਭੁਲੇਖੇ ਵਿੱਚ ਪਾ ਨਾ ਲਾਈਂ
ਸੁੱਤੇ ਪਿਆ ਸ਼ੇਰ ਤੂੰ ਜਗਾ ਨਾ ਲਈਏਂ
ਸੁੱਤੇ ਪਿਆ ਸ਼ੇਰ ਤੂੰ ਜਗਾ ਨਾ ਲਈਏਂ
ਦੇਖੀ ਕਿੱਤੇ ਪੰਗਾ ਵੇ ਤੂੰ ਪਾ ਨਾ ਲਈਏਂ
ਮੌਤ ਦਾ ਤੂੰ ਕੁੰਡਾ ਖੱੜਕਾ ਨਾ ਲਾਈਏਂ
ਸਾਡੇ ਨਾਲ ਕਰ ਤੱਕਰਾਰ ਟੁੱਟ ਕੇ
ਜ਼ਹਿਰ ਦਿਆਂ ਗੋਲੀਆਂ ਤੂੰ ਖਾ ਨਾ ਲਾਈਂ
ਢਿੱਲੇ ਹੋਈ ਪਾਵੇਆਂ ਦੇ ਵਾਂਗੂ ਡਿੱਗ ਦੇ
ਰੱਖੀ ਦੇ ਆ ਵੈਰੀਆਂ ਦੇ ਚੰਮ ਛਿੱਲ ਕੇ
ਧਰਤੀ ਪੁਕਾਰੇ ਜਦੋਂ ਰੱਖਾਂ ਅੱਡੀਆਂ
ਕੰਧਾਂ ਤੇ ਚੁਬਾਰਿਆਂ ਤੇ ਕਿੱਲ ਹਿੱਲ ਦੇ
Written by: Mandeep Rangi
instagramSharePathic_arrow_out􀆄 copy􀐅􀋲

Loading...