album cover
Cali
album cover
Cali was released on July 6, 2022 by Supreme Sidhu as a part of the album Cali - Single
July 6, 2022
LabelSupreme Sidhu
BPM89
Melodicness
Acousticness
Valence
Danceability
Energy

Music Video

Music Video

Lyrics

ਨੀ ਬਿੱਲੋ ਮੁੰਡੇ ਕੈਲੀ ਵੱਲ ਦੇ
ਨੀ ਆਜਾ ਹਿੱਕ ਵਿੱਚ ਵੱਜ ਲੇ ਸਵਾਦ ਨੀ
ਨੀ ਕਿੱਸੇ ਤੋਂ ਨਾ ਕਦੇ ਡਰਦੇ
24 ਘੰਟੇ ਬਿੱਲੋ ਰਹਿੰਦੇ ਓਨ ਕਾਲ ਨੀ
ਓਹ ਜਿਮ ਵਿਚ ਫੱਟੇ ਚੱਕ ਦੇ
ਨੀ ਤੇਰੀ ਨਜ਼ਰਾਂ ਨੇ ਕਿੱਤਾ ਬਰਬਾਦ ਨੀ
ਬੇ ਏਰੀਆ ਦੇ ਮੁੰਡੇ ਪੱਟ ਤੇ
ਮੂੰਹੋਂ ਚੁੱਪ ਸਹਿੰਦੇ ਨਈਓ ਸ਼ੀਟ ਟਾਕ ਨੀ
ਨੀ ਬਿੱਲੋ ਮੁੰਡੇ ਕੈਲੀ ਵੱਲ ਦੇ
ਨੀ ਰੋਲੀ ਮੇਰੀ ਕਿੰਨੀ ਚਮਕੇ
ਨੀ ਤੇਰਾ ਮੁੱਖ ਜਿਵੇਂ ਡਾਇਮੰਡ ਦਾ ਪੀਸ ਨੀ
ਗਲੇ ਤੋਂ ਮੇਰੀ ਚੇਨ ਲਮਕੇ
ਨੀ ਕੱਲੀ ਕੱਲੀ ਤੇਰੀ ਕਰਦੀ ਏ ਰੀਸ ਨੀ
ਆਖਾਂ ਮੈਂ ਤੈਨੂੰ ਮੇਰੀ ਚੰਨ ਵੇ
ਨੀ ਤੇਜ਼ ਕਾਰਾਂ ਪਿੱਛੇ ਲੱਗਦੀ ਪੁਲਿਸ ਨੀ
ਨੀ ਬਹਿਜਾ ਮੇਰੀ ਸੱਜੀ ਸੀਟ ਤੇ
ਨੀ ਮੁੰਡੇ ਭੁੱਲ ਦੇ ਨੀ ਰੱਖਦੇ ਰਸੀਦ ਨੀ
ਨੀ ਕੈਲੀ ਦੀ ਮਦੀਰ ਸੋਹਣੀਏ
ਬੰਦੇ ਨੂੰ ਚੱਕ ਕੇ ਵੇ ਕਰਦੂ ਡਿਸੀਜ਼ ਨੀ
ਨੀ ਬਿੱਲੋ ਮੁੰਡੇ ਕੈਲੀ ਵੱਲ ਦੇ
ਨੀ ਆਜਾ ਹਿੱਕ ਵਿੱਚ ਵੱਜ ਲੇ ਸਵਾਦ ਨੀ
ਨੀ ਕਿੱਸੇ ਤੋਂ ਨਾ ਕਦੇ ਡਰਦੇ
24 ਘੰਟੇ ਬਿੱਲੋ ਰਹਿੰਦੇ ਓਨ ਕਾਲ ਨੀ
ਓਹ ਜਿਮ ਵਿਚ ਫੱਟੇ ਚੱਕ ਦੇ
ਨੀ ਤੇਰੀ ਨਜ਼ਰਾਂ ਨੇ ਕਿੱਤਾ ਬਰਬਾਦ ਨੀ
ਬੇ ਏਰੀਆ ਦੇ ਮੁੰਡੇ ਪੱਟ ਤੇ
ਮੂੰਹੋਂ ਚੁੱਪ ਸਹਿੰਦੇ ਨਈਓ ਸ਼ੀਟ ਟਾਕ ਨੀ
ਨੀ ਬਿੱਲੋ ਮੁੰਡੇ ਕੈਲੀ ਵੱਲ ਦੇ
ਨੀ ਖੁੱਲੀ ਏ ਜ਼ਮੀਨ ਜੱਟ ਦੀ
ਤੇ ਯਾਰ ਦਿੱਲ ਦੇ ਕਰੀਬ ਅੱਸੀ ਰੱਖ ਦੇ
ਲੰਬੋ ਰੱਖਣੀ ਗ੍ਰੀਨ ਰੰਗ ਦੀ
ਨੀ ਮੇਰੇ ਹੈਟਰ ਵੀ ਗਾਣੇ ਮੇਰੇ ਸੁਨ ਦੇ
ਤੂੰ ਬਣਜਾ ਕੁਈਨ ਜੱਟ ਦੀ
ਨੀ ਅੱਸੀ ਖਰਚੇ ਕਰੀ ਦੇ ਪੂਰੇ ਖੁੱਲ੍ਹ ਕੇ
ਨੀ ਕਰੀ ਦੀ ਨੀ ਗੱਲ ਗੱਪ ਦੀ
ਨੀ ਦਿਲ ਖਿੜਦਾ ਏ ਵਾਜ ਤੇਰੀ ਸੁਨ ਕੇ
ਨੀ ਕੈਲੀ ਦੇ ਆ ਰੰਗ ਗੋਰੀਏ
ਲੋਕੀ ਦੇਖਣ ਨੂੰ ਆਉਂਦੇ ਦੂਰੋਂ ਤੁੱਰ ਕੇ
ਨੀ ਬਿੱਲੋ ਮੁੰਡੇ ਕੈਲੀ ਵੱਲ ਦੇ
ਨੀ ਆਜਾ ਹਿੱਕ ਵਿੱਚ ਵੱਜ ਲੇ ਸਵਾਦ ਨੀ
ਨੀ ਕਿੱਸੇ ਤੋਂ ਨਾ ਕਦੇ ਡਰਦੇ
24 ਘੰਟੇ ਬਿੱਲੋ ਰਹਿੰਦੇ ਓਨ ਕਾਲ ਨੀ
ਓਹ ਜਿਮ ਵਿਚ ਫੱਟੇ ਚੱਕ ਦੇ
ਨੀ ਤੇਰੀ ਨਜ਼ਰਾਂ ਨੇ ਕਿੱਤਾ ਬਰਬਾਦ ਨੀ
ਬੇ ਏਰੀਆ ਦੇ ਮੁੰਡੇ ਪੱਟ ਤੇ
ਮੂੰਹੋਂ ਚੁੱਪ ਸਹਿੰਦੇ ਨਈਓ ਸ਼ੀਟ ਟਾਕ ਨੀ
ਨੀ ਬਿੱਲੋ ਮੁੰਡੇ ਕੈਲੀ ਵੱਲ ਦੇ
Written by: Achint Sidhu
instagramSharePathic_arrow_out􀆄 copy􀐅􀋲

Loading...