album cover
Moose Knuckle
9
Hip-Hop/Rap
Moose Knuckle was released on July 9, 2022 by 98 MODEL STUDIO as a part of the album Moose Knuckle - Single
album cover
Release DateJuly 9, 2022
Label98 MODEL STUDIO
Melodicness
Acousticness
Valence
Danceability
Energy
BPM71

Credits

COMPOSITION & LYRICS
Deep Randhawa
Deep Randhawa
Songwriter
Gurmaan Brar
Gurmaan Brar
Songwriter
Vikram Sangha
Vikram Sangha
Songwriter
PRODUCTION & ENGINEERING
Octave studio
Octave studio
Recording Engineer
Mohit bawa
Mohit bawa
Editing Engineer
Menny
Menny
Editing Engineer

Lyrics

ਗੂਸ ਮੂਸ ਨਕਲਾਂ ਦਾ ਪੈਰੀ ਰੋਲਦੂ
ਭਾਰ ਤੇਰਾ ਸੋਨੇ ਦੇ ਮੈਂ ਨਾਲ ਤੋਲਦੂ
ਗੂਸ ਮੂਸ ਨਕਲਾਂ ਦਾ ਪੈਰੀ ਰੋਲਦੂ
ਭਾਰ ਤੇਰਾ ਸੋਨੇ ਦੇ ਮੈਂ ਨਾਲ ਤੋਲਦੂ
ਬਣ ਦੇ ਜੋ ਵੈਲੀ ਨੀ ਮੈਂ ਦੰਦ ਭੂਰ ਦੂ
ਤੂੰ ਜਾਇ ਪਿੱਛੇ ਹੱਟ ਨਾ
ਵੈਲਪੁਣੇ ਵਿੱਚ ਭੋਰਾ ਢਿੱਲ ਛੱਡਾ ਨਾ
ਅਸਲੇ ਤੂੰ ਦੇਖ ਮਹਿੰਗੇ ਲੱਗੇ ਡੱਬਾਂ ਨਾਲ
ਅੜ੍ਹ ਜੇ ਗਰਾਰੀ ਪੈਰ ਪਿੱਛੇ ਨਾ ਕਰੇ
ਜੱਟ ਤੇਰਾ ਬਿੱਲੋ ਕਿਸੇ ਗੱਲੋਂ ਘੱਟ ਨਾ
ਜੱਟ ਤੇਰਾ ਬਿੱਲੋ ਕਿਸੇ ਗੱਲੋਂ ਘੱਟ ਨਾ
ਯਾਰੀ ਚ ਗੱਦਾਰੀ ਦੀ ਨੀ ਜਗ੍ਹਾ ਰੱਖਦਾ
ਜੇਈ ਕੋਈ ਕਰਜੇ ਗੱਦਾਰੀ ਸਿੱਧਾ ਰੌਂਦ ਡੱਕ ਦਾ
ਅਦਬ ਸੁਭਾ ਦਾ ਤੇਰਾ ਜੱਟ ਬੱਲੀਏ
ਦੇਖਲਾ ਰੰਧਾਵਾ ਕਿੱਦਾਂ ਜੱਡਾਂ ਪੱਟਦਾ
ਮੇਰੇ ਵਾਰੇ ਜਿਹੜਾ ਤੈਨੂੰ ਲੋਕ ਦਸਦੇ
ਨੀ ਓਹ ਗੱਲਾਂ ਸੱਚ ਨਾ
ਨੀ ਓਹ ਗੱਲਾਂ ਸੱਚ ਨਾ
ਵੈਲਪੁਣੇ ਵਿੱਚ ਭੋਰਾ ਢਿੱਲ ਛੱਡਾ ਨਾ
ਅਸਲੇ ਤੂੰ ਦੇਖ ਮਹਿੰਗੇ ਲੱਗੇ ਡੱਬਾਂ ਨਾਲ
ਅੜ੍ਹ ਜੇ ਗਰਾਰੀ ਪੈਰ ਪਿੱਛੇ ਨਾ ਕਰੇ
ਜੱਟ ਤੇਰਾ ਬਿੱਲੋ ਕਿਸੇ ਗੱਲੋਂ ਘੱਟ ਨਾ
ਕਈਆਂ ਨੂੰ ਸਿਖਾਈ ਆ ਤਮੀਜ਼ ਜੱਟ ਨੇ
ਸੂਟਾਂ ਤੇਰਿਆਂ ਨਾਲ ਮਿਲਦੇ ਕਮੀਜ਼ ਜੱਟ ਦੇ
ਕਈਆਂ ਨੂੰ ਸਿਖਾਈ ਆ ਤਮੀਜ਼ ਜੱਟ ਨੇ
ਸੂਟਾਂ ਤੇਰਿਆਂ ਨਾਲ ਮਿਲਦੇ ਕਮੀਜ਼ ਜੱਟ ਦੇ
ਤੇਰੀ ਗੁੱਤ ਜਿੰਨੀ ਲੰਮੀ ਕੋਲ ਗੰਨ ਰੱਖੀ ਆ
ਓ ਬਿੱਲੋ ਵੈਰੀਆਂ ਦੀ ਹਿੱਕ ਭਾਣ ਭਾਣ ਰੱਖੀ ਆ
ਤੇਰੀ ਹੀਲ ਜਿੱਡਾ ਰੌਂਦ ਬਿੱਲੋ ਖਾਈਜੇ ਪੱਟ ਨਾ
ਨੀ ਬਿੱਲੋ ਖਾਈਜੇ ਪੱਟ ਨਾ
ਮੁੱਛ ਉਤੋਂ ਬਿੱਲੋ ਕਦੇ ਹਿੱਲੇ ਹੱਥ ਨਾ
ਕੁਰਤੇ ਪਜਾਮੇ ਵਿੱਚ ਰੱਖਣ ਵੱਟ ਨਾ
ਮੁੱਛ ਉਤੋਂ ਬਿੱਲੋ ਕਦੇ ਹਿੱਲੇ ਹੱਥ ਨਾ
ਕੁਰਤੇ ਪਜਾਮੇ ਵਿੱਚ ਰੱਖਣ ਵੱਟ ਨਾ
ਕੁਰਤੇ ਪਜਾਮੇ ਵਿੱਚ ਰੱਖਣ ਵੱਟ ਨਾ
ਰੱਖਣ ਵੱਟ ਨਾ
Written by: Deep Randhawa, Gurmaan Brar, Vikram Sangha
instagramSharePathic_arrow_out􀆄 copy􀐅􀋲

Loading...