album cover
Baapu
album cover
Baapu was released on July 13, 2022 by Cocktail Music as a part of the album Baapu - Single
July 13, 2022
LabelCocktail Music
BPM82
Melodicness
Acousticness
Valence
Danceability
Energy

Music Video

Music Video

Lyrics

[Verse 1]
ਸੁਰਗ ਦਾ ਝੂਟਾ ਲੈਕੇ ਵਾਪਸ ਆਉਣਾ ਮੈਂ
ਸੁਰਗ ਦਾ ਝੂਟਾ ਲੈਕੇ ਵਾਪਸ ਆਉਣਾ ਮੈਂ
ਤੇਰੀ ਪੱਗ ਦੀ ਪੂਣੀ ਬਾਪੂ ਜਦੋ ਕਰਾਉਣਾ ਮੈਂ
ਤੇਰੀ ਪੱਗ ਦੀ ਪੂਣੀ ਬਾਪੂ ਜਦੋ ਕਰਾਉਣਾ ਮੈਂ
ਤੇਰੇ ਹੁੰਦੇ ਟੇੱਡਾ ਟੇੱਡਾ ਜੱਟ ਨੂ ਕੌਣ ਝਾਕੂ
[Verse 2]
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਓਂਦਾ ਰਹਿ ਬਾਪੂ
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਓਂਦਾ ਰਹਿ ਬਾਪੂ
[Verse 3]
ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਏ
ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਏ
ਮੇਰੀ ਫਿਕਰਾਂ ਵਿਚ ਤੇਰੀ ਦਾੜ੍ਹੀ ਚਿੱਟੀ ਹੋ ਗਈ ਏ
ਤੇਰਾ ਪੁੱਤ ਤੇਰੇ ਅਹਿਸਾਨ ਨੂੰ ਦੱਸਦੇ ਕਿੰਝ ਮਾਪੂ
[Verse 4]
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਓਂਦਾ ਰਹਿ ਬਾਪੂ
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਓਂਦਾ ਰਹਿ ਬਾਪੂ
[Verse 5]
ਤੇਰੇ ਮੁੜਕੇ ਵਿਚੋ ਖੁਸ਼ੀਆਂ ਦਾ ਦਰ ਸੇਕਿਆ ਮੈਂ
ਤੇਰੇ ਮੁੜਕੇ ਵਿਚੋ ਖੁਸ਼ੀਆਂ ਦਾ ਦਰ ਸੇਕਿਆ ਮੈਂ
ਤੈਥੋਂ ਚੋਰੀ ਤੇਰਾ ਕੁਰਤਾ ਪਾਕੇ ਵੇਖਿਆ ਮੈਂ
ਸੱਚੀ ਤੇਰੇ ਬਾਝੋਂ ਸੁੰਨਾ ਸੁੰਨਾ ਜੱਗ ਜਾਪੂ
[Verse 6]
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਓਂਦਾ ਰਹਿ ਬਾਪੂ
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਓਂਦਾ ਰਹਿ ਬਾਪੂ
[Verse 7]
ਇੱਕ ਚੀਜ਼ ਹੀ ਸਿਖ ਲਈ ਦੁਨੀਆਦਾਰੀ ਤੋਂ
ਇੱਕ ਚੀਜ਼ ਤਾਂ ਸਿੱਖ ਲਈ ਦੁਨੀਆਦਾਰੀ ਤੋਂ
ਕੋਈ ਚੀਜ਼ ਨੀ ਵੱਡੀ ਪਿਓ ਪੁੱਤ ਦੀ ਯਾਰੀ ਤੋਂ
ਰੱਬਾ ਖੋ ਲਵੀ ਨਾ ਖੁਸ਼ੀਆਂ ਦਾ ਤੂੰ ਬੰਨ ਡਾਕੂ
[Verse 8]
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਓਂਦਾ ਰਹਿ ਬਾਪੂ
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਓਂਦਾ ਰਹਿ ਬਾਪੂ
[Verse 9]
ਅਗਲੇ ਜਨਮ ਵੀ ਤੇਰਾ ਪੁੱਤ ਬਣਕੇ ਆਵਾਂ
ਬੱਸ ਏਹੀ ਅਰਦਾਸ ਹੈ
ਓਹ ਲੋਕ ਜਹਾਜਾਂ ਦੇ ਲੱਖ ਛੱਡ'ਦੇ ਹੋਣਗੇ ਬਾਪੂ
ਮੇਰੇ ਲਈ ਤੇਰੇ ਮੋਡੇ ਹੀ ਬਿਜ਼ਨੈਸ ਕਲਾਸ ਹੈ
ਮੇਰੇ ਲਈ ਤੇਰੇ ਮੋਡੇ ਹੀ ਬਿਜ਼ਨੈਸ ਕਲਾਸ ਹੈ
Written by: Amrit Maan
instagramSharePathic_arrow_out􀆄 copy􀐅􀋲

Loading...