album cover
Ghulami
2,425
Devotional & Spiritual
Ghulami was released on September 24, 2018 by Sky Digital as a part of the album Ghulami - Single
album cover
Release DateSeptember 24, 2018
LabelSky Digital
Melodicness
Acousticness
Valence
Danceability
Energy
BPM82

Music Video

Music Video

Credits

PERFORMING ARTISTS
Ranjit Rana
Ranjit Rana
Vocals
COMPOSITION & LYRICS
Jassi Brothers
Jassi Brothers
Composer
Sabi Easpuri
Sabi Easpuri
Lyrics

Lyrics

ਸਾਥੋਂ ਨੀ ਗੁਲਾਮੀ ਹੋਣੀ
ਥਾਂ ਥਾਂ ਨੀ ਨੀਲਾਮੀ ਹੋਣੀ
ਸਾਥੋਂ ਨੀ ਗੁਲਾਮੀ ਹੋਣੀ
ਥਾਂ ਥਾਂ ਨੀ ਨੀਲਾਮੀ ਹੋਣੀ
ਝੂਠੇ ਕੋਲ ਕਰਾਰ ਕਮਲੀਏ ਨੀ ਹੁੰਦੇ
ਸ਼ਰਤਾਂ ਰੱਖ ਕੇ ਪਿਆਰ ਕਮਲੀਏ ਨੀ ਹੁੰਦੇ
ਹਾਂ ਸ਼ਰਤਾਂ ਰੱਖ ਕੇ ਪਿਆਰ ਕਮਲੀਏ ਨੀ ਹੁੰਦੇ
ਸਾਥੋਂ ਨੀ ਗੁਲਾਮੀ ਹੋਣੀ
ਥਾਂ ਥਾਂ ਨੀ ਨੀਲਾਮੀ ਹੋਣੀ
ਦੱਸ ਤਾਂ ਜ਼ਰਾ ਕੋਈ ਲੋਹ ਕਦੋਂ ਵੇਚਦਾ
ਫੁੱਲ ਭਾਲਣ ਦੱਸ ਜ਼ਰਾ ਖੁਸ਼ਬੂ ਕਦੋਂ ਵੇਚਦਾ
ਕਦ ਚੰਨ ਤਾਰੇ ਵਿੱਕੇ ਰੰਗਲੇ ਨਜ਼ਾਰੇ ਵਿੱਕੇ
ਹਵਾ ਕੌਣ ਵੇਚਦਾ?
ਰੂਹਾਂ ਦੇ ਵਪਾਰ...
ਰੂਹਾਂ ਦੇ ਵਪਾਰ ਕਮਲੀਏ ਨੀ ਹੁੰਦੇ
ਸ਼ਰਤਾਂ ਰੱਖ ਕੇ ਪਿਆਰ ਕਮਲੀਏ ਨੀ ਹੁੰਦੇ
ਸਾਥੋਂ ਨੀ ਗੁਲਾਮੀ ਹੋਣੀ...
ਰਸ਼ੀਅਨ ਕਿਤਾਬਾਂ ਕਦੋਂ ਹਿੱਕ ਨਾਲ ਲੱਗਣੋ
ਰਸ਼ੀਅਨ ਸ਼ਰਨ ਕਦੋਂ ਨੈਣਾਂ ਵਿੱਚੋਂ ਵਗਣਾ
ਚੇਹਰੇ ਕੌਣ ਪੜ੍ਹਦਾ ਨੀ ਕਿਸੇ ਪਿੱਛੇ ਲੜਦਾ ਨੀ
ਦਿਲ ਰੋ ਕੇ ਠਗਣੋ
ਸਹਿਜੇ ਕੀਤੇ ਪਿਆਰ...
ਸਹਿਜੇ ਕੀਤੇ ਪਿਆਰ ਕਮਲੀਏ ਨੀ ਹੁੰਦੇ
ਸ਼ਰਤਾਂ ਰੱਖ ਕੇ ਪਿਆਰ ਕਮਲੀਏ ਨੀ ਹੁੰਦੇ
ਸਾਥੋਂ ਨੀ ਗੁਲਾਮੀ ਹੋਣੀ...
ਪਾਣੀ ਉੱਤੇ ਕਿਸਨੇ ਤਸਵੀਰਾਂ ਨੂੰ ਬਣਾਇਆ ਏ
ਕਾਗਜ਼ਾਂ ਨਾਲ ਕਿਸਨੇ ਤਕਦੀਰਾਂ ਨੂੰ ਬਣਾਇਆ ਏ
ਸਾਬੀ ਇਸਪੂਰੀ ਜੇਹੇ ਤੇਰੇ ਰਾਹੀਂ ਬਿੱਛੇ ਰਹੇ
ਆਪਣਾ ਬਣਾਇਆ ਏ
ਸਾਡੇ ਤੇ ਇਤਬਾਰ...
ਸਾਡੇ ਤੇ ਇਤਬਾਰ ਕਮਲੀਏ ਨੀ ਹੁੰਦੇ
ਸ਼ਰਤਾਂ ਰੱਖ ਕੇ ਪਿਆਰ ਕਮਲੀਏ ਨੀ ਹੁੰਦੇ
ਹਾਂ ਸ਼ਰਤਾਂ ਰੱਖ ਕੇ ਪਿਆਰ ਕਮਲੀਏ ਨੀ ਹੁੰਦੇ
ਸਾਥੋਂ ਨੀ ਗੁਲਾਮੀ ਹੋਣੀ...
Written by: Jassi Brothers, Sabi Easpuri
instagramSharePathic_arrow_out􀆄 copy􀐅􀋲

Loading...