album cover
Batua
10,875
Regional Indian
Batua was released on August 3, 2022 by Sword Music as a part of the album Batua - Single
album cover
Release DateAugust 3, 2022
LabelSword Music
Melodicness
Acousticness
Valence
Danceability
Energy
BPM92

Music Video

Music Video

Credits

PERFORMING ARTISTS
Veer Sandhu
Veer Sandhu
Performer
COMPOSITION & LYRICS
Veer Sandhu
Veer Sandhu
Songwriter
Inderjit Singh
Inderjit Singh
Composer

Lyrics

[Verse 1]
ਹੋ ਬਹੁਤ ਦੇਖਲਿਐ ਬਣਕੇ ਯਾਰ ਬੇਲੀ ਗੋਰੀਏ ਮੈਂ
ਕਿਸੇ ਗੱਲੋਂ ਬੈਂਡ ਨਵਿਆਂ ਦੀ ਕੀਤੀ ਭਰਤੀ
ਖਾ ਖਾ ਕੇ ਕਈ ਤਰ੍ਹਾਂ ਦੀ ਭਸਮਾ ਰਕਾਨੇ
ਫਿਰ ਬਕਰੀ ਗੰਦੀ ਦਾ ਕਿੱਥੇ ਘਾਹ ਚਰਦੀ
ਬੜੇ ਤੁਰ ਗਏ ਬਣ ਬਣ ਦੱਬਣ ਦੇ ਮੌਜਰ
ਬੋਹਤ ਤੁਰ ਗਈਆਂ ਬਣ ਬਣ ਰੈਫਲਾਂ ਕੁੜੇ ਨੀ
[Verse 2]
ਏਥੇ ਜੀਵੇਂ ਜੀਵੇਂ ਖਾਲੀ ਹੁੰਦੇ ਜਾਂਦੇ ਬਟੂਏ ਤੇ
ਓਵੇਂ ਓਵੇਂ ਖਾਲੀ ਹੋਈ ਜਾਣ ਮਹਿਫ਼ਲਾਂ ਕੁੜੇ
ਏਥੇ ਜੀਵੇਂ ਜੀਵੇਂ ਖਾਲੀ ਹੁੰਦੇ ਜਾਂਦੇ ਬਟੂਏ ਤੇ
ਓਵੇਂ ਓਵੇਂ ਖਾਲੀ ਹੋਈ ਜਾਣ ਮਹਿਫ਼ਲਾਂ ਕੁੜੇ
[Verse 3]
ਹੋ ਸਾਡੀ ਰਿਸ਼ੀਆਂ ਮੁਨੀਆਂ ਦੇ ਵਰਗੀ ਏ ਬਿਰਤੀ
ਦਿਲ ਵਿਚ ਮਸਲਾ ਨਾ ਆਪਣਾ ਨਾ ਗੈਰ ਦਾ
ਜੇਹੜਾ ਪਿਆਰ ਨੂੰ ਨਾ ਜਿਹਦੇ ਨੀ ਕਲਾਮ ਕਰੀ ਦੀ ਨੀ
ਫਿਰ ਰਾਜਾ ਹੋਵੇ ਭਾਵੇ ਓਹ ਭੰਬੋਰ ਸ਼ਹਿਰ ਦਾ
ਸਾਡੀ ਯਾਰੀ ਦੇ ਪੈਮਾਨੇ ਗੱਡੀਆਂ ਨੀ ਵੇਖਦੇ
ਕੋਲ ਕਿਹਦੇ ਆ ਮਾਰੂਤੀ ਕੀਹਦੇ ਟੇਸਲਾ ਕੁੜੇ ਨੀ
[Verse 4]
ਏਥੇ ਜੀਵੇਂ ਜੀਵੇਂ ਖਾਲੀ ਹੁੰਦੇ ਜਾਂਦੇ ਬਟੂਏ ਤੇ
ਓਵੇਂ ਓਵੇਂ ਖਾਲੀ ਹੋਈ ਜਾਣ ਮਹਿਫ਼ਲਾਂ ਕੁੜੇ
ਏਥੇ ਜੀਵੇਂ ਜੀਵੇਂ ਖਾਲੀ ਹੁੰਦੇ ਜਾਂਦੇ ਬਟੂਏ ਤੇ
ਓਵੇ ਓਵੇ ਖਾਲੀ ਹੋਈ ਜਾਣ
[Verse 5]
ਹੋ ਤਾਸ਼ ਵਾਂਗੂ ਕੱਲਾ ਕੱਲਾ ਪੱਤਾ ਖੋਲੀ ਜਾਂਦੀ ਆ
ਅੱਸੀ ਲੀਰਾਂ ਦਿਆ ਖੋਦੋਆਂ ਫਰੋਲੀ ਜਾਨੇ ਆ
ਡਿੱਗੇ ਪੈਰਾਂ ਵਿੱਚ ਚੱਕ ਚੱਕ ਗਲ਼ੇ ਲਈ ਜਾਈਏ
ਚੜ੍ਹੇ ਸਿਰਾਂ ਤੇ ਜੋ ਮਿੱਟੀ ਚ ਮਧੋਲੀ ਜਾਣੇ ਆ
ਇਕ ਹੱਥ ਤੂੰਬੀ ਦੂਜਾ ਸਾਜ਼ ਲੱਗਾ ਦੱਬ ਨਾਲ
ਹੁਣ ਦੋਹਾਂ ਨਾਲੀ ਚਲਣ ਰਿਹਸਲਾਂ ਕੁੜੇ
[Verse 6]
ਏਥੇ ਜੀਵੇਂ ਜੀਵੇਂ ਖਾਲੀ ਹੁੰਦੇ ਜਾਂਦੇ ਬਟੂਏ
ਤੇ ਓਵੇ ਓਵੇ ਖਾਲੀ ਹੋਈ ਜਾਣ ਮਹਿਫਲਾਂ ਕੁੜੇ
ਏਥੇ ਜੀਵੇਂ ਜੀਵੇਂ ਖਾਲੀ ਹੁੰਦੇ ਜਾਂਦੇ ਬਟੂਏ ਤੇ
ਓਵੇ ਓਵੇ ਖਾਲੀ ਹੋਈ ਜਾਣ
[Verse 7]
ਮੈਂ ਬੋਹਤੇ ਯਾਰ ਨੀ ਬਣਾਉਣੇ ਤੇ ਤੂੰ
ਸਹੇਲੀਆਂ ਬਣਾ ਨਾ
ਉਸ ਚੌਧਰੀ ਦੀ ਕੁੜੀ ਅੰਗੂ ਸਹੇਲੀਆਂ ਬਣਾ ਨਾ
ਜੇਹੜੇ ਖੜ੍ਹ ਦੇ ਆ ਨਾਲ ਤਿੰਨ ਚਾਰ ਹੀ ਹੁੰਦੇ ਆ
ਬਹੁਤੇ ਸੱਜਣ ਤਾਂ ਪਿੱਠਾਂ ਉੱਤੇ ਵਾਰ ਹੀ ਹੁੰਦੇ ਆ
ਉਂਝ ਗੱਲਾਂ ਵਾਲੇ ਰਾਜੇ ਏਥੇ ਬੋਹਤ ਮਿਲਦੇ
ਕੰਮ ਪੁੱਲਾਂ ਦਾ ਨਾ ਦੇਣ ਕਦੇ ਸਹਿਣਫਲਾਂ ਕੁੜੇ
[Verse 8]
ਏਥੇ ਜੀਵੇਂ ਜੀਵੇਂ ਖਾਲੀ ਹੁੰਦੇ ਜਾਂਦੇ ਬਟੂਏ ਤੇ
ਓਵੇਂ ਓਵੇਂ ਖਾਲੀ ਹੋਈ ਜਾਣ ਮਹਿਫ਼ਲਾਂ ਕੁੜੇ
ਏਥੇ ਜੀਵੇਂ ਜੀਵੇਂ ਖਾਲੀ ਹੁੰਦੇ ਜਾਂਦੇ ਬਟੂਏ ਤੇ
ਓਵੇ ਓਵੇ ਖਾਲੀ ਹੋਈ ਜਾਣ
[Verse 9]
ਹੋ ਸੰਧੂ ਸੰਘੇ ਦੀ ਕਲਮ ਬਣੇ ਵੰਜ ਘੜ੍ਹ ਕੇ
ਸਾਡੇ ਲਿਖਣ ਲਈ ਛੋਟੀਆਂ ਨੇ ਪੈਂਸਲਾਂ ਕੁੜੇ
Written by: Inderjit Singh, Veer Sandhu
instagramSharePathic_arrow_out􀆄 copy􀐅􀋲

Loading...