album cover
Coffee (Dummy Version)
214
Music
Coffee (Dummy Version) was released on August 7, 2022 by Z Mark Records as a part of the album Coffee (Dummy Version) - Single
album cover
Release DateAugust 7, 2022
LabelZ Mark Records
Melodicness
Acousticness
Valence
Danceability
Energy
BPM72

Credits

PERFORMING ARTISTS
Deep
Deep
Performer
Sagar Dilmaan
Sagar Dilmaan
Music Director
COMPOSITION & LYRICS
Deep
Deep
Songwriter

Lyrics

ਕੁੜੀਏ ਨੀ ਕੌਫੀ ਤੈਨੂੰ
ਪੁੱਛਣੀ ਆ ਸੁਰੇ ਨੀ
ਗੱਬਰੂ ਬਰਾਊਨ ਮੁੰਡਾ
ਕਰ ਜ਼ਰਾ ਗੌਰ ਨੀ
ਕੁੜੀਏ ਨੀ ਕੌਫੀ ਤੈਨੂੰ
ਪੁੱਛਣੀ ਆ ਸੁਰੇ ਨੀ
ਗੱਬਰੂ ਬਰਾਊਨ ਮੁੰਡਾ
ਕਰ ਜ਼ਰਾ ਗੌਰ ਨੀ
ਲੇਕੇ ਜਣਾ ਡੇਟ ਤੇ
ਖੜਾ ਤੇਰੇ ਗੇਟ ਤੇ
Open the door ni
Open the door ni
ਕੁੜੀਏ ਨੀ ਕੌਫੀ ਤੈਨੂੰ
ਪੁੱਛਣੀ ਆ ਸੁਰੇ ਨੀ
ਗੱਬਰੂ ਬਰਾਊਨ ਮੁੰਡਾ
ਕਰ ਜ਼ਰਾ ਗੌਰ ਨੀ
ਕੁੜੀਏ ਨੀ ਕੌਫੀ ਤੈਨੂੰ
ਪੁੱਛਣੀ ਆ ਸੁਰੇ ਨੀ
ਗੱਬਰੂ ਬਰਾਊਨ ਮੁੰਡਾ
ਕਰ ਜ਼ਰਾ ਗੌਰ ਨੀ
ਲੇਕੇ ਜਣਾ ਡੇਟ ਤੇ
ਖੜਾ ਤੇਰੇ ਗੇਟ ਤੇ
Open the door ni
Open the door ni
ਵਾਈਟ ਨਾ ਤੈਨੂੰ ਆ
ਗ੍ਰੇ ਜੱਚਦਾ ਦਾ
ਸੱਚੀ ਨੀ ਸਕਾਈ ਨਾਲ
ਜਿਉਂ ਲੈ ਜੱਚਦਾ
ਵਾਈਟ ਨਾ ਤੈਨੂੰ ਆ
ਗ੍ਰੇ ਜੱਚਦਾ ਦਾ
ਸੱਚੀ ਨੀ ਸਕਾਈ ਨਾਲ
ਜਿਉਂ ਲੈ ਜੱਚਦਾ
ਤੈਥੋਂ ਇਜਾਦ ਹੋਈ
ਹੋਣੀ ਪੱਕਾ ਟੋਰ ਨੀ
ਕੁੜੀਏ ਨੀ ਕੌਫੀ ਤੈਨੂੰ
ਪੁੱਛਣੀ ਆ ਸੁਰੇ ਨੀ
ਗੱਬਰੂ ਬਰਾਊਨ ਮੁੰਡਾ
ਕਰ ਜ਼ਰਾ ਗੌਰ ਨੀ
ਕੁੜੀਏ ਨੀ ਕੌਫੀ ਤੈਨੂੰ
ਪੁੱਛਣੀ ਆ ਸੁਰੇ ਨੀ
ਗੱਬਰੂ ਬਰਾਊਨ ਮੁੰਡਾ
ਕਰ ਜ਼ਰਾ ਗੌਰ ਨੀ
ਕਰਕੇ ਸਹਰ ਤੇ
ਏਹਸਾਨ ਗਏ ਨੇ
ਲੈਕੇ ਅੱਜ ਵੀ
ਜਾਣ ਗਏ ਨੇ
ਕਿਨੇ ਨਿਕਲੇ ਕਾਰਤੂਸ
ਦੱਸ ਤੇਰੀ ਸ਼ੌਕੀਨੀ ਚੋਂ
ਨੀ ਮੈਂ ਹਾਸੇ ਉੱਡ ਦੇ ਵੇਖੇ
ਤੇਰੀ ਲੇਮਬੋਰਗਿਨੀ ਚੋਂ
Written by: Deep
instagramSharePathic_arrow_out􀆄 copy􀐅􀋲

Loading...