album cover
Enlighten
album cover
Enlighten was released on August 12, 2022 by No Label as a part of the album Onyx - EP
ReleasedAugust 12, 2022
LabelNo Label
BPM82
Melodicness
Acousticness
Valence
Danceability
Energy

Lyrics

ਢੰਗ ਜਿਓਂ ਦਾ ਦੱਸਾਂਗੇ ਡਰਪੋਕਾਂ ਨੂੰ
ਖੂਨ ਪੀਂਦੀਆਂ ਨੀ ਰਹਿਣ ਦੇਣਾ ਜੋਕਾਂ ਨੂੰ
ਰਹਿਣ ਦੇਣਾ ਨੀ ਗੁਲਾਮੀ ਵਿੱਚ ਲੋਕਾਂ ਨੂੰ
ਅਸਾਂ ਸੋਚ ਦਿਲੋਂ ਸੋਚ ਕੇ ਵਿਚਾਰੀ ਏ ਨਵੀ
ਨਵੇ ਜੁੱਗ ਵਿੱਚ ਕਰਨੀ ਉਸਾਰੀ ਏ ਨਵੀ
ਨਵੇ ਜੁੱਗ ਵਿੱਚ ਕਰਨੀ ਉਸਾਰੀ ਏ ਨਵੀ
ਅੱਗ ਮੱਚਦੀ ਆ ਕਹਿਰ ਤੇ ਤੂਫ਼ਾਨ ਦੀ
ਕੋਈ ਰੱਖੇ ਨਾ ਰਸਮ ਵੰਡ ਖਾਣ ਦੀ
ਅਸੀਂ ਪਿਛਲੇ ਰਵਾਜ ਉੱਕੇ ਹੀ ਹੰਡਾਉਣੇ ਨੇ
ਅਸਾਂ ਗਿੱਧਾਂ ਤੋਂ ਸ਼ੇਰ ਸੂਰਮੇ ਬਣਾਉਣੇ ਨੇ
ਅਸਾਂ ਗਿੱਧਾਂ ਤੋਂ ਸ਼ੇਰ ਸੂਰਮੇ ਬਣਾਉਣੇ ਨੇ
ਢੰਗ ਜਿਓਂ ਦਾ ਦੱਸਾਂਗੇ ਡਰਪੋਕਾਂ ਨੂੰ
ਖੂਨ ਪੀਂਦੀਆਂ ਨੀ ਰਹਿਣ ਦੇਣਾ ਜੋਕਾਂ ਨੂੰ
ਰਹਿਣ ਦੇਣਾ ਨੀ ਗੁਲਾਮੀ ਵਿੱਚ ਲੋਕਾਂ ਨੂੰ
ਅਸਾਂ ਸੋਚ ਦਿਲੋਂ ਸੋਚ ਕੇ ਵਿਚਾਰੀ ਏ ਨਵੀ
ਨਵੇ ਜੁੱਗ ਵਿੱਚ ਕਰਨੀ ਉਸਾਰੀ ਏ ਨਵੀ
ਨਵੇ ਜੁੱਗ ਵਿੱਚ ਕਰਨੀ ਉਸਾਰੀ ਏ ਨਵੀ
ਅੱਸੀ ਚੇਲੇ ਵੀ ਨੀ ਮੰਦੇ ਓਹ ਬੰਦੇ ਆ ਬੌਸ ਨੀ
ਓਹ ਹੱਡਾਂ ਵਿੱਚ ਰਹਿਣਦੇ ਜੇਹੜੇ ਲਿਮਿਟ ਕ੍ਰਾਸ ਨੀ
ਓਹ ਵੈਰੀਆਂ ਨੂੰ ਪਾੜ ਪਾੜ ਸੁੱਟਦੇ ਮੈਦਾਨਾਂ ਵਿਚ
ਚੱਕ ਚੱਕ ਸੁੱਟੇ ਜੀਵੇਂ ਰਿੰਗ ਚ ਰੌਕ ਨੀ
ਢੰਗ ਜਿਓਂ ਦਾ ਦੱਸਾਂਗੇ ਡਰਪੋਕਾਂ ਨੂੰ
ਖੂਨ ਪੀਂਦੀਆਂ ਨੀ ਰਹਿਣ ਦੇਣਾ ਜੋਕਾਂ ਨੂੰ
ਰਹਿਣ ਦੇਣਾ ਨੀ ਗੁਲਾਮੀ ਵਿੱਚ ਲੋਕਾਂ ਨੂੰ
ਅਸਾਂ ਸੋਚ ਦਿਲੋਂ ਸੋਚ ਕੇ ਵਿਚਾਰੀ ਏ ਨਵੀ
ਨਵੇ ਜੁੱਗ ਵਿੱਚ ਕਰਨੀ ਉਸਾਰੀ ਏ ਨਵੀ
ਨਵੇ ਜੁੱਗ ਵਿੱਚ ਕਰਨੀ ਉਸਾਰੀ ਏ ਨਵੀ
Written by: Avatar Soundz

Loading...