album cover
Gucci
album cover
Gucci was released on September 15, 2022 by Revolve Records as a part of the album I Am Zack Knight
September 15, 2022
LabelRevolve Records
BPM125
Melodicness
Acousticness
Valence
Danceability
Energy

Lyrics

[Verse 1]
ਤੇਰੀਆਂ ਅਦਾਵਾਂ ਕੁੜੀਏ ਕਰਦਾ ਕਮਾਲ ਏ
ਨੱਚ ਨੱਚ ਸੋਣੀਏ ਤੂੰ ਕੀਤਾ ਬੁਰਾ ਹਾਲ ਏ
ਤੇਰੇ ਪਿੱਛੇ ਸਾਰੇ ਮੁੰਡੇ ਨੀ ਕੰਵਾਰੇ
ਪੱਟ ਦਿੱਤਾ ਸਾਰੇ ਨੀ ਤੂੰ ਲੱਕ ਨੂੰ ਹਿਲਾਕੇ
[Verse 2]
Don't wanna drama-ma-ma-ma
All the way to dubai
ਆਕੇ ਚੱਕਲੇ ਬੈਗੇਜ
ਕ੍ਰੈਡਿਟ ਕਾਰਡ ਉੱਤੇ ਡੈਮੇਜ
ਸਾਰੇ ਕਪੜੇ ਆਏ ਫਰੌਮ ਪੈਰਿਸ
ਅਜਾ ਤੂੰ ਰਿਵੈਂਜ ਮੇਰੇ ਨਾਲ ਲੈਵਿਸ਼
ਗੁੱਚੀ ਵਰਸਾਚੇ ਯਾ ਡੋਲਚੇ ਗਾਬਾਨਾ
(ਗੁੱਚੀ ਵਰਸਾਚੇ ਯਾ ਡੋਲਚੇ ਗਬਾਨਾ)
[Verse 3]
ਗੁੱਚੀ ਵਰਸਾਚੇ ਯਾ ਡੋਲਚੇ ਗਾਬਾਨਾ
[Verse 4]
ਨੇੜੇ ਤੂੰ ਬੁਲਾਕੇ ਸਾਨੂੰ ਦੂਰ ਕਯੂ ਜਾਵੇ
ਕਰਗਏ ਇਸ਼ਾਰੇ ਕਾਤੋ ਦਿਲ ਤੜਪਾਵੇ
ਨਾ ਤੂੰ ਸ਼ਰਮਾ
ਨੇਹੜੇ ਮੇਰੇ ਆ
[Verse 5]
ਕਰ ਦਿੱਤਾ ਖੁਸ਼ ਤੋਰ ਲੱਕ ਨੂੰ ਹਿਲਾਦੇ
[Verse 6]
Don't wanna drama-ma-ma-ma
All the way to dubai
ਆਕੇ ਚੱਕਲੇ ਬੈਗੇਜ
ਕ੍ਰੈਡਿਟ ਕਾਰਡ ਉੱਤੇ ਡੈਮੇਜ
ਨਕਲੀ ਕਪੜੇ ਪਾਉਂਦੇ ਨੇ ਸਾਰੀ
ਬਾਕੀ ਦੇ ਮੁੰਡੇ ਨੇ ਸਾਰੇ ਵਿਚਾਰੇ
ਗੁੱਚੀ ਵਰਸਾਚੇ ਯਾ ਡੋਲਚੇ ਗਾਬਾਨਾ
(ਗੁੱਚੀ ਵਰਸਾਚੇ ਯਾ ਡੋਲਚੇ ਗਬਾਨਾ)
[Verse 7]
ਗੁੱਚੀ ਵਰਸਾਚੇ ਯਾ ਡੋਲਚੇ ਗਾਬਾਨਾ
[Verse 8]
ਜੇਹੜੇ ਨੇ ਤੈਨੂੰ ਦਿਖਾ ਕੇ ਜਤਾਉਂਦੇ
ਸਾਰੇ ਹੀ ਬ੍ਰੈਂਡ ਨੇ ਫੇਕ
ਪਤਾ ਤੂੰ ਹੱਥ ਨੀ ਆਉਣਾ ਕਿਸੇ ਦੇ
ਰਹਿ ਜਣਾ ਇਹ ਕਰਦੇ ਚੇਜ਼
ਬਣਾ ਲੀ ਨਾ ਕਿਸੇ ਨੂੰ ਫੇਵਰੇਟ
ਸਾਰੇ ਹੀ ਮੁੰਡੇ ਨੇ ਫੇਕਰਸ
ਐਵੇਂ ਹੀ ਗੱਲਾਂ ਚ ਆਕੇ ਵੇ
ਧੋਖਾ ਨਾ ਖਾ ਲਈ ਤੂੰ
[Verse 9]
ਕਿਸਮਤ ਵਿੱਚ ਪੈਸੇ ਨਿਭਾਰੇ
ਐਵੇਂ ਨੀ ਲੋਂਦਾ ਮੈਂ ਲੜੇ
Girl, you'll be dripping in diamonds
Put you in all the designer, girl
ਨਕਲੀ ਕਪੜੇ ਪਾਉਂਦੇ ਨੇ ਸਾਰੀ
ਬਾਕੀ ਦੇ ਮੁੰਡੇ ਨੇ ਸਾਰੇ ਵਿਚਾਰੇ
ਗੁੱਚੀ ਵਰਸਾਚੇ ਯਾ ਡੋਲਚੇ ਗਾਬਾਨਾ
[Verse 10]
(ਗੁੱਚੀ ਵਰਸਾਚੇ ਯਾ ਡੋਲਚੇ ਗਬਾਨਾ)
ਗੁੱਚੀ ਵਰਸਾਚੇ ਯਾ ਡੋਲਚੇ ਗਾਬਾਨਾ
Written by: Amar Sandhu, GUREE, King Ricky, Zack Knight
instagramSharePathic_arrow_out􀆄 copy􀐅􀋲

Loading...