album cover
Sheesha
On Tour
album cover
Sheesha was released on August 29, 2022 by Karan Aujla Music inc as a part of the album Sheesha - Single
August 29, 2022
LabelKaran Aujla Music inc
BPM
Melodicness
Acousticness
Valence
Danceability
Energy

Music Video

Music Video

Lyrics

[Verse 1]
ਕਿੰਨੀ ਸੋਹਣੀ ਏ ਕਿੰਨੀ ਗੋਰੀ ਏ
ਕਿੰਨੀ ਅੱਖ ਨਾ ਕਰਦੀ ਚੋਰੀ ਏ
ਕਿੰਨਾ ਅੱਕਦੀ ਏ ਕਿੰਨਾ ਜੱਚਦੀ ਏ
ਸ਼ੀਸ਼ੇ ਵਿੱਚ ਰਹਿੰਦੀ ਤੱਕਦੀ ਏ (ਸ਼ੀਸ਼ੇ ਵਿੱਚ ਰਹਿੰਦੀ ਤੱਕਦੀ ਏ)
[Verse 2]
ਚੰਦ ਵਰਗੀ ਓਹ ਰਾਤਾਂ ਕਾਲੀਆਂ
ਸ਼ੀਸ਼ੇ ਕੋਲੋਂ ਨਜ਼ਰਾਂ
ਸ਼ੀਸ਼ੇ ਕੋਲੋਂ ਨਜ਼ਰਾਂ ਲਵਾ ਲਿਆ
ਓਹ ਕਮਲੀ ਨੇ
ਸ਼ੀਸ਼ੇ ਕੋਲੋਂ ਨਜ਼ਰਾਂ ਲਵਾ ਲਿਆ
ਕੰਨਾਂ ਦੀਆਂ ਦੇਖੀ ਜਾਵੇ ਵਾਲੀਆਂ
ਓਹ ਕਮਲੀ ਨੇ
ਸ਼ੀਸ਼ੇ ਕੋਲੋਂ ਨਜ਼ਰਾਂ ਲਵਾ ਲਿਆ
[Verse 3]
ਇੱਕ ਦੂਜੇ ਦਾ ਦੀਦਾਰ ਕਦੇ ਹੋਏ ਨੂੰ
ਸੱਡਾ ਦਿਨ ਇਕ ਡੇਢ ਪੈ ਜਾਵੇ
ਜਿੱਥੇ ਸੱਦਾ ਦਿਲ ਥੋੜਾ ਟੁੱਟ ਦਾ
ਓਥੇ ਸ਼ੀਸ਼ੇ ਤੇ ਤਰੇੜ ਪੈ ਜਾਵੇ
ਕਿਸੇ ਦੀ ਨੀ ਤੋੜ ਓਹਨੂੰ ਤੋੜ ਆ
ਕਿਆ ਬਾਤ ਜੋੜ ਦੀ
ਓਹਨੂੰ ਲੋਡ ਨਹੀਓ ਲੋਡ ਦੀ
ਓਹਦੀ ਇੱਕ ਆਦਤ ਆ
ਜੇਹੜੇ ਨਾਲ ਰਹਿਣਾ ਓਹਦੀ ਹੋਣ ਦੀ
ਓਹਨੂੰ ਆਦਤ ਨੀ ਰੋਣ ਦੀ
[Verse 4]
ਵੰਗਾਂ ਲਾ ਲਿਆ ਤੇ ਕਦੇ ਪਾ ਲਿਆ
ਸ਼ੀਸ਼ੇ ਕੋਲੋਂ ਨਜ਼ਰਾਂ
ਸ਼ੀਸ਼ੇ ਕੋਲੋਂ ਨਜ਼ਰਾਂ ਲਵਾ ਲਿਆ
ਓਹ ਕਮਲੀ ਨੇ
ਸ਼ੀਸ਼ੇ ਕੋਲੋਂ ਨਜ਼ਰਾਂ ਲਵਾ ਲਿਆ
ਕੰਨਾਂ ਦੀਆਂ ਦੇਖੀ ਜਾਵੇ ਵਾਲੀਆਂ
ਓਹ ਕਮਲੀ ਨੇ
ਸ਼ੀਸ਼ੇ ਕੋਲੋਂ ਨਜ਼ਰਾਂ ਲਵਾ ਲਿਆ
[Verse 5]
ਕਹਿੰਦੀ ਜਮਾਂ ਮੇਰੇ ਉੱਤੇ ਲਿਖਦਾ
ਗਾਣੇ ਔਜਲੇ ਦੇ ਲਈ ਰੱਖਦੀ
ਓਏ ਆਪ ਵੀ ਨੀ ਸੌਂਦੀ ਸਾਰੀ ਰਾਤ ਓਹ
ਨਾਲ ਦੀਵੇ ਨੂੰ ਜਗਾਈ ਰੱਖਦੀ
ਓਹਦੀ ਅੱਖ ਚ ਪਿਆਰ
ਅੱਡੀ ਝਲਦੀ ਨਾ ਭਾਰ ਮੁਟਿਆਰ ਦੀ
ਸਿਰਾ ਚੱਲ ਮੁਟਿਆਰ ਦੀ
ਹੋ ਕਲਾ ਕਿ ਮੈਂ ਦੱਸਾਂ ਥੋਨੂੰ
ਇਸ ਕਲਾਕਾਰ ਮੁਟਿਆਰ ਦੀ
ਡੂੰਘੀ ਮਾਰ ਮੁਟਿਆਰ ਦੀ
[Verse 6]
ਮਾਰਦਾ ਏ ਹੁਸਨ ਉਬਾਲੀਆਂ
ਸ਼ੀਸ਼ੇ ਕੋਲੋਂ ਨਜ਼ਰਾਂ
ਸ਼ੀਸ਼ੇ ਕੋਲੋਂ ਨਜ਼ਰਾਂ ਲਵਾ ਲਿਆ
ਓਹ ਕਮਲੀ ਨੇ
ਸ਼ੀਸ਼ੇ ਕੋਲੋਂ ਨਜ਼ਰਾਂ ਲਵਾ ਲਿਆ
ਕੰਨਾਂ ਦੀਆਂ ਦੇਖੀ ਜਾਵੇ ਵਾਲੀਆਂ
ਓਹ ਕਮਲੀ ਨੇ
ਸ਼ੀਸ਼ੇ ਕੋਲੋਂ ਨਜ਼ਰਾਂ ਲਵਾ ਲਿਆ
Written by: Jagjit Brar, Jaskaran Singh Aujla
instagramSharePathic_arrow_out􀆄 copy􀐅􀋲

Loading...