album cover
album cover
Sawal was released on September 23, 2022 by JEEZY as a part of the album Sawal - Single
ReleasedSeptember 23, 2022
LabelJEEZY
BPM89
Melodicness
Acousticness
Valence
Danceability
Energy

Lyrics

ਵੇ ਉੱਠਦੇ ਸਵਾਲ ਆ
ਸਾਜਨਾ ਵੇ ਕਿਉਂ ਨੀ ਤੂੰ ਮੇਰੇ ਨਾਲ ਆ
ਕਿਉਂ ਨੀ ਮੇਰੇ ਨਾਲ ਆ
ਵੇ ਉੱਠਦੇ ਸਵਾਲ ਆ
ਸਵਾਲ ਆ
ਸਾਜਨਾ ਵੇ ਕਿਉਂ ਨੀ ਤੂੰ ਮੇਰੇ ਨਾਲ ਆ
ਕਿਉਂ ਨੀ ਮੇਰੇ ਨਾਲ ਆ
ਅੰਬਰਾਂ ਤੋਂ ਪਾਰ ਨੀ ਅੜੀਏ ਸ਼ਹਿਰ ਇਕ ਦਿਸਦਾ ਆ
ਕਿੱਸਾ ਜੋ ਪਿਆਰ ਵਾਲਾ ਨੀ ਸਾਡੇ ਹੀ ਲਿਖਦਾ ਆ
ਰਲ ਕੇ ਕਦੇ ਬਹਿੰਦੇ ਸਾਂ ਨੀ
ਮੇਰਾ ਸਿਰ ਤੇਰੀ ਬਾਹ ਸੀ
ਕੱਠੇ ਹੋ ਗੱਲਾਂ ਕਰੀਆਂ
ਘੁੰਮੇ ਜਿੱਥੇ ਚੇਤੇ ਥਾਂ ਨੀ
ਲੱਖਾਂ ਸੀ ਝੱਖੜ ਝੁੱਲ ਦੇ ਆਪਾਂ ਕਦੇ ਡੋਲੇ ਨਾ
ਪਿਆਰ ਤਾਂ ਦਿਲੋਂ ਸੀ ਬੱਲੀਏ ਮੁਹੋਂ ਕਦੇ ਬੋਲੇ ਨਾ
ਪਿਆਰ ਤਾਂ ਦਿਲੋਂ ਸੀ ਬੱਲੀਏ ਮੁਹੋਂ ਕਦੇ ਬੋਲੇ ਨਾ
ਵੇ ਉੱਠਦੇ ਸਵਾਲ ਆ
ਸਾਜਨਾ ਵੇ ਕਿਉਂ ਨੀ ਤੂੰ ਮੇਰੇ ਨਾਲ ਆ
ਕਿਉਂ ਨੀ ਮੇਰੇ ਨਾਲ ਆ
ਵੇ ਉੱਠਦੇ ਸਵਾਲ ਆ
ਸਵਾਲ ਆ
ਸਾਜਨਾ ਵੇ ਕਿਉਂ ਨੀ ਤੂੰ ਮੇਰੇ ਨਾਲ ਆ
ਕਿਉਂ ਨੀ ਮੇਰੇ ਨਾਲ ਆ
ਓਥੇ ਤਾਂ ਚਿੜੀਆਂ ਗਾਉਂਦੀਆਂ ਜਿੱਥੇ ਤੇਰੇ ਨਾਲ ਸੀ ਜਣਾ
ਤੇਰੀ ਅੱਖਾਂ ਵਿੱਚ ਤਕ ਕੇ ਰੁੱਤ ਮੈਂ ਮੌਜਾਂ ਦੀ ਮਾਣਾਂ
ਹੱਥਾਂ ਵਿੱਚ ਹੱਥ ਹੋਣਾ ਸੀ ਦਿਲ ਥਾਵੇਂ ਰੱਖ ਹੋਣਾ ਸੀ
ਆਪਣਾ ਇਕ ਦੂਜੇ ਉੱਤੇ ਸਾਂਝਾ ਜੇਹਾ ਹੱਕ ਹੋਣਾ ਸੀ
ਜ਼ਿੰਦਗੀ ਵਿੱਚ ਆਉਂਦੀ ਜੇ ਨਾ ਸਾਨੂੰ ਤੂੰ ਚੌਂਦੀ ਜੇ ਨਾ
ਜੱਸੇ ਨੇ ਤੇਰੇ ਬਾਝੋਂ ਸਾਜਨਾ ਵੇ ਕੱਖ ਹੋਣਾ ਸੀ
ਜੱਸੇ ਨੇ ਤੇਰੇ ਬਾਝੋਂ ਸਾਜਨਾ ਵੇ ਕੱਖ ਹੋਣਾ ਸੀ
ਸਾਜਨਾ ਵੇ ਕੱਖ ਹੋਣਾ ਸੀ
Written by: Jaskirat Singh Thiara, Jaspreet Singh Takhar
instagramSharePathic_arrow_out􀆄 copy􀐅􀋲

Loading...