album cover
Att = Jatt
album cover
Att = Jatt was released on May 8, 2014 by Revere Records as a part of the album Att = Jatt - Single
May 8, 2014
LabelRevere Records
BPM187
Melodicness
Acousticness
Valence
Danceability
Energy

Music Video

Music Video

Lyrics

ਜੇ ਕੀਤੀ ਅੱਤ ਨਹੀਂ ਤਾਂ-, ਜੇ ਕੀਤੀ ਅੱਤ ਨਹੀਂ ਤਾਂ-
ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
ਜੇ ਕੀਤੀ ਅੱਤ ਨਹੀਂ ਤਾਂ-, ਜੇ ਕੀਤੀ ਅੱਤ ਨਹੀਂ ਤਾਂ-
ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
ਟੰਗ ਲੰਗ-ਲੰਗ-ਲੰਗ-ਲੰਗ-ਲੰਗ-ਲੰਗ-ਲੰਗ
ਟੰਗ ਲੰਗ-ਲੰਗ-ਲੰਗ-ਲੰਗ-ਲੰਗ-ਲੰਗ-ਲੰਗ
ਟੰਗ ਲੰਗ-ਲੰਗ-ਲੰਗ-ਲੰਗ-ਲੰਗ-ਲੰਗ-ਲੰਗ
ਟੰਗ ਲੰਗ-ਲੰਗ-ਲੰਗ-ਲੰਗ-ਲੰਗ-ਲੰਗ-ਲੰਗ
ਤੇਰੇ ਪਿੰਡ ਫ਼ਿਰਦਾ ਮੈਂ, ਗੇੜੇ ਮਾਰਦਾ
ਜਿੱਤਣਾ ਮੈਂ ਅੱਜ ਤੈਨੂੰ, ਨਹੀਂਓਂ ਹਾਰਦਾ
(ਟੰਗ ਲੰਗ-ਲੰਗ-ਲੰਗ-ਲੰਗ-ਲੰਗ-ਲੰਗ-ਲੰਗ)
ਹਾਏ, ਤੇਰੇ ਪਿੰਡ ਫ਼ਿਰਦਾ ਮੈਂ, ਗੇੜੇ ਮਾਰਦਾ
ਜਿੱਤਣਾ ਮੈਂ ਅੱਜ ਤੈਨੂੰ, ਨਹੀਂਓਂ ਹਾਰਦਾ
ਯਾਰ ਤੇਰਾ, ਜਿਉਣੇ ਮੋੜ ਵਰਗਾ
ਯਾਰ ਤੇਰਾ, ਜਿਉਣੇ ਮੋੜ ਵਰਗਾ
ਨਾ, ਬਿੱਲੋ, ਕਿਸੇ ਨਾਲ਼ੋਂ ਘੱਟ ਨਹੀਂ
ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ (ਹੈਂ!)
(ਸੋਹਣੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
(ਹੀਰੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
(ਸੋਹਣੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
ਹੋਏ! ਹੋਏ!
ਹੋਏ! ਹੋਏ! ਹੈਂ!
ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
ਤੇਰੇ ਪੰਜੇ ਭਾਈ ਨਾ ਸਿਆਣ ਦੇ ਜਵਾਈ, ਉਹਨਾਂ ਦਾ ਨਹੀਂ ਦੋਸ਼ ਨਹੀਂ (ooh-ooh)
ਨਿਕਲੂ ਗੀ ਗੋਲ਼ੀ ਜੋ ਦੁਨਾਲੀ ਵਿੱਚੋਂ, ਫ਼ਿਰ ਨਾ ਆਉਣੀ ਹੋਸ਼ ਨਹੀਂ (ooh-ooh-ooh)
ਤੇਰੇ ਪੰਜੇ ਭਾਈ ਨਾ ਸਿਆਣ ਦੇ ਜਵਾਈ, ਉਹਨਾਂ ਦਾ ਨਹੀਂ ਦੋਸ਼ ਨਹੀਂ
ਨਿਕਲੂ ਗੀ ਗੋਲ਼ੀ ਜੋ ਦੁਨਾਲੀ ਵਿੱਚੋਂ, ਫ਼ਿਰ ਨਾ ਆਉਣੀ ਹੋਸ਼ ਨਹੀਂ
ਸਾਲ਼ੇ ਫ਼ਿਰਦੇ ਨੇ (ਓ, ਸਾਲ਼ੇ ਫ਼ਿਰਦੇ ਨੇ)
ਸਾਲ਼ੇ ਫ਼ਿਰਦੇ ਨੇ ਖਾਣ ਨੂੰ ਉਹ ਡੂੰਗੀ ਸੱਟ ਨੀ
ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ (ਹੈਂ!)
(ਸੋਹਣੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
(ਹੀਰੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
(ਸੋਹਣੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
ਬੱਗੇ-ਬੱਗੇ ਤਿੱਤਰ ਬਨੇਰੇ 'ਤੇ
ਬੱਗੇ-ਬੱਗੇ ਤਿੱਤਰ ਬਨੇਰੇ 'ਤੇ
ਸਾਡੇ 'ਤੇ ਹਰੇਕ ਮਰਦੀ
ਸਾਡੇ 'ਤੇ ਹਰੇਕ ਮਰਦੀ, ਓ, ਜੱਟ ਮਾਰਦਾ ਏ ਤੇਰੇ 'ਤੇ (ਹੈਂ!)
ਸਾਡੇ 'ਤੇ ਹਰੇਕ ਮਰਦੀ, ਓ, ਜੱਟ ਮਾਰਦਾ ਏ ਤੇਰੇ 'ਤੇ
ਸਾਡੇ 'ਤੇ ਹਰੇਕ ਮਰਦੀ, ਓ, ਜੱਟ ਮਾਰਦਾ ਏ ਤੇਰੇ 'ਤੇ
ਹੋ, ਯਾਰ ਦਿਲਦਾਰ ਮੇਰੇ ਪੱਕੇ ਤਿੰਨ-ਚਾਰ, ਪਹੁੰਚ ਬੜੀ ਉੱਚੀ ਐ (ho-oh-oh)
ਪੂਰੇ college ਨੂੰ ਹੈ ਮੁਹਰੇ ਲਾਉਣਾ, ਜਿੰਨੀ ਵੀ ਖੜੀ ਲੰਡੀ-ਬੁੱਚੀ ਏ (ਬੁੱਰਾਹ!)
ਹੋ, ਯਾਰ ਦਿਲਦਾਰ ਮੇਰੇ ਪੱਕੇ ਤਿੰਨ-ਚਾਰ, ਪਹੁੰਚ ਬੜੀ ਉੱਚੀ ਐ
ਪੂਰੇ college ਨੂੰ ਹੈ ਮੁਹਰੇ ਲਾਉਣਾ, ਜਿੰਨੀ ਵੀ ਖੜੀ ਲੰਡੀ-ਬੁੱਚੀ ਏ
ਇਨ੍ਹਾਂ ਗਿਦੜਾਂ ਤੋਂ (ਇਨ੍ਹਾਂ ਗਿਦੜਾਂ ਤੋਂ)
ਇਨ੍ਹਾਂ ਗਿਦੜਾਂ ਤੋਂ, ਡਰਦਾਂ ਨਾ ਸ਼ੇਰ ਪੁੱਤ ਨਹੀਂ (ਬੁੱਰਾਹ!)
ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ (ਹੈਂ!)
(ਸੋਹਣੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
(ਹੀਰੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
(ਸੋਹਣੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
ਟੰਗ ਲੰਗ-ਲੰਗ-ਲੰਗ-ਲੰਗ-ਲੰਗ-ਲੰਗ-ਲੰਗ
ਟੰਗ ਲੰਗ-ਲੰਗ-ਲੰਗ-ਲੰਗ-ਲੰਗ-ਲੰਗ-ਲੰਗ
ਟੰਗ ਲੰਗ-ਲੰਗ-ਲੰਗ-ਲੰਗ-ਲੰਗ-ਲੰਗ-ਲੰਗ
ਟੰਗ ਲੰਗ-ਲੰਗ-ਲੰਗ-ਲੰਗ-ਲੰਗ-ਲੰਗ-ਲੰਗ
Bajekhane ਵਾਲ਼ੇ Harjeet ਦਾ ਮੈਂ ਚੇਲਾ, ਨਾਂ Benny, ਬੱਲੀਏ (ooh-ooh)
ਯਾਰੀ ਪਿੰਡ Mangwal ਨਾਲ਼ ਮੇਰੀ, ਓ, ਪੱਕੀ ਸ਼ੱਕ ਹੇਨੀ, ਬੱਲੀਏ (ooh-ooh-ooh)
Bajekhane ਵਾਲ਼ੇ Harjeet ਦਾ ਮੈਂ ਚੇਲਾ, ਨਾਂ Benny, ਬੱਲੀਏ
ਯਾਰੀ ਪਿੰਡ Mangwal ਨਾਲ਼ ਮੇਰੀ, ਓ, ਪੱਕੀ ਸ਼ੱਕ ਹੇਨੀ, ਬੱਲੀਏ
ਤੇਰੇ Sandhu ਨੇ ਵੀ (ਹੋ, ਤੇਰੇ Sandhu ਨੇ ਵੀ)
ਤੇਰੇ Dhammi ਨੇ ਵੀ ਦੇਣਾ ਅੱਜ ਖਾਊਰੁ ਪੱਟ ਨੀ
ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ (ਹੋਏ)
(ਸੋਹਣੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
(ਹੀਰੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
(ਸੋਹਣੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
ਓ, ਖੋਲ-ਖੋਲ ਰੱਖਦੀ ਐ ਬੂਹੇ ਬਾਰੀਆਂ
ਓ, ਖੋਲ-ਖੋਲ ਰੱਖਦੀ ਐ ਬੂਹੇ ਬਾਰੀਆਂ
ਓ, ਵੇਖ ਲੈ, ਰਕਾਣੇ, ਸਾਡੀਆਂ
ਹੋ, ਵੇਖ ਲੈ, ਰਕਾਣੇ, ਸਾਡੀਆਂ ਅੱਜ ਹੋਗਿਆਂ ਮਸ਼ਹੂਰ ਯਾਰੀਆਂ (ਹੈਂ!)
ਵੇਖ ਲੈ, ਰਕਾਣੇ, ਸਾਡੀਆਂ ਅੱਜ ਹੋਗਿਆਂ ਮਸ਼ਹੂਰ ਯਾਰੀਆਂ
ਵੇਖ ਲੈ, ਰਕਾਣੇ, ਸਾਡੀਆਂ ਅੱਜ ਹੋਗਿਆਂ ਮਸ਼ਹੂਰ ਯਾਰੀਆਂ (ਹੈਂ!)
(ਸੋਹਣੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
(ਹੀਰੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
(ਸੋਹਣੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
(ਹੀਰੀਏ), ਜੇ ਕੀਤੀ ਅੱਤ ਨਹੀਂ ਤਾਂ, ਜੱਟ ਨਹੀਂ
Written by: Amrit Mangwalia
instagramSharePathic_arrow_out􀆄 copy􀐅􀋲

Loading...