album cover
Shreaam
album cover
Shreaam was released on October 6, 2022 by Grand Studio as a part of the album Shreaam - Single
ReleasedOctober 6, 2022
LabelGrand Studio
BPM
Melodicness
Acousticness
Valence
Danceability
Energy

Lyrics

ਦੇ ਦੇ ਦੇਵਿਲੋ ਓਓਓ
ਵੇ ਤੇਰੇ ਨਾਮ ਜੱਟੀ ਦੀ ਜਿੰਦ ਲੱਗੀ ਹੋਈ ਆ ਵੇ
ਸ਼ਰੇਆਮ ਜੱਟਾ ਦਿਲਾਂ ਦੀ ਜੱਟਾ ਠੱਗੀ ਹੋਈ ਆ
ਵੇ ਸ਼ਰੇਆਮ ਜੱਟਾ ਮੈਂ ਜੱਟਾ ਤੇਰੀ ਹੋਗੀ
ਵੇ ਮੈਨੂੰ ਤਾਂਘ ਬੇਸ ਮਿਲਣੇ ਦੀ ਲੱਗੀ ਹੋਈ ਆ
ਵੇ ਤੇਰੀ ਅੱਖ ਹਾਏ ਨਿੱਤਰੀ ਸ਼ਰਾਬ ਸੋਹਣਿਆ ਵੇ
ਫਿੱਰੇ ਘੁੰਮਦਾ ਤੂੰ ਬਣ ਕੇ ਨਵਾਬ ਸੋਹਣਿਆ ਵੇ
ਵੇ ਦਿਲ ਹਾਏ ਖੌਰੇ ਕਾਹਤੋਂ ਘਬਰਾਹੀ ਜਾਣਦਾ ਆ
ਵੇ ਮੈਨੂੰ ਲੱਗੇ ਕੰਮ ਕਰੇਂਗਾ ਖਰਾਬ ਸੋਹਣਿਆ
ਵੇ ਆ ਕੇ ਬਾਹਾਂ ਨਾਲ ਜੱਟਾ ਮੇਰੀ ਹਿੱਕ ਮਿੰਨ ਲੈ ਵੇ
ਮੇਰੇ ਹੱਸਦੀ ਦੇ ਆ ਕੇ ਜੱਟਾ ਦੰਦ ਗਿਣ ਲੈ ਵੇ
ਮੈਂ ਨੀ ਕੇਂਦੀ ਸਾਨੂੰ ਘੁੰਮਣਾ ਫਰਾਂਸੇ ਚਾਹੀਦਾ
ਵੇ ਬੇਸ ਥੋੜ੍ਹਾ ਬਹੁਤਾ ਲਾਈਫ ਚ ਰੋਮਾਂਸ ਚਾਹੀਦਾ
ਵੇ ਪਿੰਡ ਬਾਪੂ ਸਰਪੰਚੀ ਕਰੇ ਹਿੱਕ ਠੋਕ ਕੇ
ਮੈਂ ਵੀ ਕੱਦੇ ਕੱਦੇ ਹੁੱਕਮ ਚਲਾ ਲੈਣੀ ਆ
ਓਹਦਾ ਚੁੱਲ੍ਹਾ ਚੌਂਕਾ ਜੱਟਾ ਸਾਰਾ ਸਾਂਭ ਲੈਣੀ ਆ ਵੇ
ਹੱਥ ਬਾਪੂ ਦੀ ਦੋਨਾਲੀ ਨੂੰ ਵੀ ਪਾ ਲੈਂਣੀ ਆਵਾਂ
ਵੇ ਤੇਰੇ ਨਾਮ ਦਾ ਨਾਮ ਦਾ ਜੱਟਾ ਪਾਵਾਂ ਸੁਰਮਾ
ਵੇ ਤੇਰੇ ਨਾਲ ਵੇ ਤੇਰੇ ਨਾਲ ਨਾਲ ਤੁਰਨਾ ਵੇ
ਮੈਨੂੰ ਰੋਜ਼ ਜੱਟਾ ਤੇਰੇ ਨਾ ਪਿਆਰ ਹੁੰਦਾ ਵੇ
ਦੇਖੀ ਪੈਜੇ ਜੱਟਾ ਵੇ ਕਿੱਤੇ ਪਿੱਛੇ ਮੁੜਨਾ
ਵੇ ਟੂ ਮੱਚ ਐਟੀਟਿਊਡ ਚੱਕੀ ਫਿਰਦੇ
ਜੇਹੜੇ ਅੜ੍ਹ ਦੇ ਆ ਤੇਰੇ ਨਾਲ ਧੱਕੀ ਫਿਰਦਾ
ਨਾਲੇ ਕੁੜੀਆਂ ਹਜ਼ਾਰਾਂ ਤੇਰੇ ਅੱਗੇ ਪਿੱਛੇ ਸੋਹਣਿਆ
ਵੇ, ਧੰਨਵਾਦ ਮੈਨੂੰ ਦਿਲ ਵਿਚ ਰੱਖੀ ਫਿਰਦੇ
ਵੇ ਤੇਰੇ ਨਾ ਜੱਟੀ ਦੀ ਜਿੰਦ ਲੱਗੀ ਹੋਈ ਆ ਵੇ
ਵੇ ਸ਼ਰੇਆਮ ਜੱਟਾ ਦਿਲਾਂ ਦੀ ਜੱਟਾ ਠੱਗੀ ਹੋਈ ਆ
ਵੇ ਸ਼ਰੇਆਮ ਜੱਟਾ ਜੱਟਾ ਮੈਂ ਤੇਰੀ ਹੋਗੀ
ਵੇ ਬੱਸ ਤਾਂਗ ਤੈਨੂੰ ਮਿਲਣੇ ਦੀ ਲੱਗੀ ਹੋਈ ਆ
ਸ਼ਰੇਆਮ ਜੱਟਾ ਵੇ ਜੱਟਾ ਠੱਗੀ ਹੋਈ ਆ
ਵੇ ਤੇਰੇ ਨਾਮ ਜੱਟੀ ਦੀ ਜਿੰਦ ਲੱਗੀ ਹੋਈ ਆ
ਵੇ ਸ਼ਰੇਆਮ ਜੱਟਾ ਮੈਂ ਜੱਟਾ ਤੇਰੀ ਹੋਗੀ
ਵੇ ਤੈਨੂੰ ਮਿਲਣ ਦੀ ਲਟਾਂਗ ਜੱਟਾ ਲੱਗੀ ਹੋਈ ਆ
ਹੋ ਬੜਾ ਕਰਦੀ ਆ ਜੱਟਾ ਜੱਟੀ ਮਾਨ ਤੇਰੇ ਤੇ
ਜੱਟਾ ਹੱਕ ਤੂੰ ਜਤਾਲੇ ਸ਼ਰੇਆਮ ਮੇਰੇ ਤੇ
ਲਾਹੌਰੀਏ ਮੁਕੇਰੀਆਂ ਦਾ ਨਾਮ ਜਿੱਥੇ ਆਵੇ
ਤੇਰੇ ਗੀਤਾਂ ਦਾ ਜ਼ਿੱਕਰ ਹੁੰਦਾ ਆਮ ਉਥੇ ਵੇ
ਜੱਟਾ ਅਸਲੇ ਨੂੰ ਰੱਖ ਥੋੜਾ ਹਾਈਡ ਕਰਕੇ
ਥੋੜ੍ਹਾ ਗੁੱਸੇ ਨੂੰ ਤੂੰ ਰੱਖ ਜੱਟਾ ਸਾਈਡ ਕਰਕੇ
ਘਰੋਂ ਨਿੱਕਲੇ ਤਾ ਜਾਨ ਮੇਰੀ ਸੁੱਕਣੇ ਤੂੰ ਪਵੇ
ਪੈਂਦਾ ਭੇਜਣਾ ਜਵਾਕਾਂ ਵਾਂਗੂ ਗਾਈਡ ਕਰਕੇ
ਹਾਂ ਮੈਂ ਤੈਨੂੰ ਜੱਟਾ ਰੱਬ ਮੰਨਿਆ
ਹਾਂ ਮੈਂ ਤੈਨੂੰ ਜੱਟਾ ਸੱਬ ਮੰਨਿਆ
ਹਾਂ ਵੇ ਯਾਦ ਪਹਿਲੀ ਮੁਲਾਕਾਤ ਆਵ
ਹਾਂ ਸਾਂਭੇ ਜੱਟਾ ਸਾਰੇ ਰਾਜ਼ ਆ
Written by: Gagandeep Singh, Guri Lahoria
instagramSharePathic_arrow_out􀆄 copy􀐅􀋲

Loading...