album cover
Adhoore Chaa
album cover
Adhoore Chaa was released on January 1, 2017 by Lokdhun Telemedia Pvt. Ltd. as a part of the album Jattizm
AlbumJattizm
January 1, 2017
LabelLokdhun Telemedia Pvt. Ltd.
BPM86
Melodicness
Acousticness
Valence
Danceability
Energy

Music Video

Music Video

Lyrics

ਜੇ ਤੂੰ ਕਹੇ ਮੇਰੇ ਯਾਰਾਂ ਮੈਨੂੰ ਦਿਲੋਂ ਕੱਢ ਦੇ
ਨਹੀਓ ਕੱਢ ਸਕਦੇ
ਹੋਣਾ ਤੇਰੇ ਨਈਓ ਪਿਆਰ ਕਰਨਾ ਤੂੰ ਛੱਡ ਦੇ
ਨਹੀਓ ਛੱਡ ਸਕਦੇ
ਸਫ ਜੋ ਜ਼ੁਬਾ ਦਾ ਮਿੱਠਾ ਬੋਲਦਾ ਓਹਦੇ ਹੋਣਾ ਸਿਖਿਆ
ਹੋਣਾ ਸਿਖਿਆ
ਅੱਸੀ ਦਿਲ ਵਿਚ ਰੱਖ ਕੇ ਅਧੂਰੇ ਚਾਵਾਂ ਨੂੰ
ਲੁੱਕ ਰੋਣਾ ਸਿੱਖਿਆ
ਅੱਸੀ ਦਿਲ ਵਿਚ ਰੱਖ ਕੇ ਅਧੂਰੇ ਚਾਵਾਂ ਨੂੰ
ਲੁੱਕ ਰੋਣਾ ਸਿੱਖਿਆ
ਸਾਡਾ ਪਿਆਰ ਭਾਵੇ ਬੁੱਕਾਂ ਵਿੱਚ ਭਰਕੇ ਲੈ ਜਾਣਦਾ
ਪਿਆਰ ਨਹੀਂ ਸੀ ਮੁੱਕਣਾ
ਭਾਵੇ ਜਿੰਦਗੀ ਵਿੱਚ ਆਉਂਦੇ ਰਹਿੰਦੇ ਲੱਖਾਂ ਹੀ ਤੂਫਾਨ
ਹੱਥ ਨਹੀਂ ਸੀ ਛੁੱਟਣਾ
ਹੰਜੂ ਦਿੱਤੇ ਨਹੀਓ, ਹੰਜੂ ਦਿੱਤੇ ਨਹੀਓ
ਹੰਜੂ ਦਿੱਤੇ ਨਹੀਓ ਕਦੇ ਕਿੱਸੇ ਦਿਆਂ ਨੈਣਾਂ ਨੂੰ
ਮੈਂ ਵਹਰਾਉਣਾ ਸਿਖਿਆ
ਅੱਸੀ ਦਿਲ ਵਿਚ ਰੱਖ ਕੇ ਅਧੂਰੇ ਚਾਵਾਂ ਨੂੰ
ਲੁੱਕ ਰੋਣਾ ਸਿੱਖਿਆ
ਅੱਸੀ ਦਿਲ ਵਿਚ ਰੱਖ ਕੇ ਅਧੂਰੇ ਚਾਵਾਂ ਨੂੰ
ਲੁੱਕ ਰੋਣਾ ਸਿੱਖਿਆ
ਬਿਨਾ ਗੱਲੋ ਕੱਤੋ ਰਵੇ ਤੰਗ ਕਰਦਾ
ਮੈਂ ਸਤਾਉਣਾ ਛੱਡ ਦਊ
ਅੱਖਾਂ ਤੇਰੀਆਂ ਵਿੱਚ ਪਾਣੀ ਲੱਗੇ ਜ਼ਹਿਰ ਵਰਗਾ
ਨੀ ਮੈਂ ਰੋਣਾ ਛੱਡ ਦਊ
ਖਾਰੇ ਪਾਣੀਆਂ ਦੇ ਨਾਲ
ਖਾਰੇ ਪਾਣੀਆਂ ਦੇ ਨਾਲ
ਖਾਰੇ ਪਾਣੀਆਂ ਦੇ ਨਾਲ ਪਿਆਰ ਦਿਆ ਦਾਗਾਂ ਨੂੰ
ਹੱਥੀ ਧੌਣਾ ਸਿੱਖਿਆ
ਅੱਸੀ ਦਿਲ ਵਿਚ ਰੱਖ ਕੇ ਅਧੂਰੇ ਚਾਵਾਂ ਨੂੰ
ਲੁੱਕ ਰੋਣਾ ਸਿੱਖਿਆ
ਅੱਸੀ ਦਿਲ ਵਿਚ ਰੱਖ ਕੇ ਅਧੂਰੇ ਚਾਵਾਂ ਨੂੰ
ਲੁੱਕ ਰੋਣਾ ਸਿੱਖਿਆ
ਕਿਹੜੇ ਤੇਰੇ ਪਰਛਾਵਿਆਂ ਤੋਂ ਡਰ ਲੱਗਦਾ
ਨੀ ਮੈਂ ਪਿੱਛੇ ਹੱਟ ਜਾਊ
ਤੇਰੇ ਬਿਨਾ ਇਸ਼ਕੇ ਦਾ ਚੰਗਾ ਡਰ ਲੱਗਦਾ
ਨੀ ਮੈਂ ਪਾਸਾ ਵੱਟ ਜਾਊਂ
ਦੀਪ ਕੰਗ ਤੇਰਾ ਨਾਮ ਰਾਹੋਵਾਲਿਆ ਵੇ ਨਾ
ਬੰਪੀ ਸੰਧੂ ਤੇਰਾ ਨਾਮ ਮੇਰੇ ਸੱਚੇ ਰੱਬ ਨੇ
ਦਿਲ ਉੱਤੇ ਲਿਖਿਆ
ਅੱਸੀ ਦਿਲ ਵਿਚ ਰੱਖ ਕੇ ਅਧੂਰੇ ਚਾਵਾਂ ਨੂੰ
ਲੁੱਕ ਰੋਣਾ ਸਿੱਖਿਆ
ਅੱਸੀ ਦਿਲ ਵਿਚ ਰੱਖ ਕੇ ਅਧੂਰੇ ਚਾਵਾਂ ਨੂੰ
ਲੁੱਕ ਰੋਣਾ ਸਿੱਖਿਆ
Written by: Deep Kang, Gupz Sehra
instagramSharePathic_arrow_out􀆄 copy􀐅􀋲

Loading...