album cover
Ikk Pal
24,494
Punjabi Pop
Ikk Pal was released on January 1, 2017 by Lokdhun Telemedia Pvt. Ltd. as a part of the album Jattizm
album cover
AlbumJattizm
Release DateJanuary 1, 2017
LabelLokdhun Telemedia Pvt. Ltd.
Melodicness
Acousticness
Valence
Danceability
Energy
BPM95

Music Video

Music Video

Credits

PERFORMING ARTISTS
Ammy Virk
Ammy Virk
Performer
COMPOSITION & LYRICS
Gupz Sehra
Gupz Sehra
Composer
Lavi Nagpal
Lavi Nagpal
Lyrics

Lyrics

ਮੇਰੇ ਸਾਹਾ ਚ ਵੀ ਤੂੰ
ਮੇਰੇ ਰਾਹਾਂ ਚ ਵੀ ਤੂੰ
ਜੇਹੜੇ ਅੱਜ ਤਕ ਕੀਤੇ ਮੈਂ
ਗੁਨਾਹਾ ਚ ਵੀ ਤੂੰ
ਤੇਰੇ ਮੁਹਰੇ ਆ ਕੇ ਦਿਲ
ਹੋ ਜਾਣਦਾ ਮਜਬੂਰ ਵੇ
ਓਹ ਦਿਲ ਟੁੱਟ ਜਣਾ ਏ
ਸਾਹ ਮੁੱਕ ਜਾਣੇ ਏ
ਮੈਥੋ ਇੱਕ ਪਲ ਵੀ ਨਾ
ਯਾਰਾਂ ਹੋਵੀ ਦੂਰ ਵੇ
ਦਿਲ ਟੁੱਟ ਜਣਾ ਏ
ਸਾਹ ਮੁੱਕ ਜਾਣੇ ਏ
ਮੈਥੋ ਇੱਕ ਪਲ ਵੀ ਨਾ
ਯਾਰਾਂ ਹੋਵੀ ਦੂਰ ਵੇ
ਤੇਰੇ ਨਾ ਦੇ ਮੋਤੀ ਯਾਰਾਂ
ਸਾਹਾ ਚ ਸਜਾਏ ਨੇ
ਜਿੱਥੋਂ ਵੀ ਤੂੰ ਆਉਣਾ ਓਥੇ
ਨੈਨ ਨੇ ਵਿਛਾਏ ਵੇ
ਇਕ ਤੂੰ ਏ ਵੇ ਸੱਕਾ
ਤੂੰ ਹੀ ਹੈ ਖੁਦਾ ਤੂੰ ਹੀ ਮਕਾ
ਇਕ ਤੂੰ ਏ ਵੇ ਸੱਕਾ
ਤੂੰ ਹੀ ਹੈ ਖੁਦਾ ਤੂੰ ਹੀ ਮਕਾ
ਤੈਨੂੰ ਮੰਨਿਆ ਏ ਰੱਬ
ਤੁਹੀਓ ਮੇਰਾ ਹਜ਼ੂਰ ਵੇ
ਓਹ ਦਿਲ ਟੁੱਟ ਜਣਾ ਏ
ਸਾਹ ਮੁੱਕ ਜਾਣੇ ਏ
ਮੈਥੋ ਇੱਕ ਪਲ ਵੀ ਨਾ
ਯਾਰਾਂ ਹੋਵੀ ਦੂਰ ਵੇ
ਦਿਲ ਟੁੱਟ ਜਣਾ ਏ
ਸਾਹ ਮੁੱਕ ਜਾਣੇ ਏ
ਮੈਥੋ ਇੱਕ ਪਲ ਵੀ ਨਾ
ਯਾਰਾਂ ਹੋਵੀ ਦੂਰ ਵੇ
ਦਿਨ ਰੋ ਰੋ ਕੇ ਰਾਤ ਜੱਗ ਜੱਗ ਕੇ ਕੱਟਦੀ
ਤੈਨੂੰ ਨਾ ਭਣਕ ਯਾਰਾਂ ਦਿਲ ਵਾਲੀ ਸੱਟ ਦੀ
ਤੂੰ ਏ ਜਾਨ ਤੋਂ ਪਿਆਰਾ
ਇੱਕੋ ਤੇਰਾ ਏ ਸਹਾਰਾ
ਤੂੰ ਏ ਜਾਨ ਤੋਂ ਪਿਆਰਾ
ਇੱਕੋ ਤੇਰਾ ਏ ਸਹਾਰਾ
ਤੇਰੇ ਬਿਨਾ ਨੀ ਗੁਜ਼ਾਰਾ
ਦੇਖੀ ਹੋ ਨਾ ਜਾਵੀ ਦੂਰ ਵੇ
ਦਿਲ ਟੁੱਟ ਜਣਾ ਏ
ਸਾਹ ਮੁੱਕ ਜਾਣੇ ਏ
ਮੈਥੋ ਇੱਕ ਪਲ ਵੀ ਨਾ
ਯਾਰਾਂ ਹੋਵੀ ਦੂਰ ਵੇ
ਦਿਲ ਟੁੱਟ ਜਣਾ ਏ
ਸਾਹ ਮੁੱਕ ਜਾਣੇ ਏ
ਮੈਥੋ ਇੱਕ ਪਲ ਵੀ ਨਾ
ਯਾਰਾਂ ਹੋਵੀ ਦੂਰ ਵੇ
ਦਿਲ ਵਿੱਚ ਜੱਗੇ ਤੇਰੇ ਸਾਹਾਂ ਦੀ ਆ ਜੋਤ ਵੇ
ਤੇਥੋਂ ਪਹਿਲਾਂ ਲਵੀ ਮੈਨੂੰ ਆ ਜਾਵੇ ਮੌਤ ਵੇ
ਤੇਰੇ ਪੈਰਾਂ ਦੀ ਹਾਂ ਧੂੜ
ਤੈਨੂੰ ਮਿਲਣਾ ਜ਼ਰੂਰ
ਤੇਰੇ ਪੈਰਾਂ ਦੀ ਹਾਂ ਧੂੜ
ਤੈਨੂੰ ਮਿਲਣਾ ਜ਼ਰੂਰ
ਵੇਖੀ ਹੋ ਜਾਵੀਂ ਨਾ ਦੂਰ
ਕੀਤੇ ਕਰ ਦਈ ਨਾ ਚੂਰ ਵੇ
ਓਹ ਦਿਲ ਟੁੱਟ ਜਣਾ ਏ
ਸਾਹ ਮੁੱਕ ਜਾਣੇ ਏ
ਮੈਥੋ ਇੱਕ ਪਲ ਵੀ ਨਾ
ਯਾਰਾਂ ਹੋਵੀ ਦੂਰ ਵੇ
ਦਿਲ ਟੁੱਟ ਜਣਾ ਏ
ਸਾਹ ਮੁੱਕ ਜਾਣੇ ਏ
ਮੈਥੋ ਇੱਕ ਪਲ ਵੀ ਨਾ
ਯਾਰਾਂ ਹੋਵੀ ਦੂਰ ਵੇ
Written by: Gupz Sehra, Lavi Nagpal
instagramSharePathic_arrow_out􀆄 copy􀐅􀋲

Loading...