album cover
F**k 'Em
album cover
F**k 'Em was released on October 21, 2022 by Att Society Records as a part of the album F**k 'Em - Single
October 21, 2022
LabelAtt Society Records
BPM96
Melodicness
Acousticness
Valence
Danceability
Energy

Lyrics

ਹੇਟ ਕਰਦੇ ਆਹ
ਆਉਂਦੀ ਜੀਵੇਂ ਨੇਰੀ ਓਹਦੇ ਓਵੇਂ ਆਉਂਦੇ ਵਰਸ ਆਹ
ਥਿੰਕ ਇੱਟ'ਸ ਰੈਪ ਕੈਪ ਕਿ ਮੈਂ ਗੱਲ ਓਵੀ ਕਰ ਗਿਆ
ਕੱਦੇ ਬੜੇ ਫੱਟ ਤੇ ਮੈਂ ਪੁਗਾਤੇ ਵੀ ਪਰਚੇਆ
ਆਉਂਦੇ ਨਹੀਂ ਸਾਮਨੇ ਇਹ ਲੰਡੂ ਸਾਲੇ ਡਰਦੇ ਆਹ
ਇੱਕ ਰੱਖੀ ਕੋਲੇ ਉਠੋ ਰੱਖੀ ਪੂਰੀ ਗਰਸ ਆਹ
ਟਰਾਈ ਤੋਂ ਬ੍ਰਿੰਗ ਮੀ ਡਾਊਨ ਪਰ ਇਹ ਹੁਣਾ ਕਿੱਥੇ ਵਰਕ ਆਹ
ਜੋ ਵੀ ਕੀਤਾ ਆਪਣੇ ਹੀ ਪੈਰਾਂ ਉਥੇ ਕਰਦ ਕੇ ਆਹ
ਹੋਵੇ ਭਾਵੇਂ ਬੀਟ ਹੋਵੇ ਬੰਦਾ ਕੀਤਾ ਮਰਕ ਆਹ
ਪਠੰਡਰ, ਘਰ ਦੇ ਆਹ ਅੰਧੇਰ ਹੀ ਵਰਗਿਆ
ਚਲਦਾ ਇਹ ਪੁੱਠਾ ਇਹਦਾ ਪਾਵੇ ਜੀਵੇਂ ਹਲਕੇ ਆਹ
ਲਾਉਂਦੇ ਨੀ ਪਸੰਦ ਮੈਨੂੰ ਇਹੀ ਗੱਲ ਕਰਕੇ ਆਹ
ਬੰਦੇ ਵਾਲੀ ਕਰ ਕਹਾਉਣਾ ਜੇ ਤੂੰ ਮਰਦ ਆਹ
ਮਾਂ ਮੇਰੀ ਰੱਬ ਓਹਦੀ ਕੁੱਖ ਮੇਰਾ ਸਵਰਗ ਆਹ
ਕਹਿੰਦੀ ਰਹੀ ਕੇਹੜਾ ਮੈਨੂੰ ਤੇਰੇ ਉਥੇ ਗਰਵ ਆਹ
ਏ ਆਪਾਂ ਉਥੋਂ ਜਿੱਥੇ ਬੰਦੇ ਦੀ ਨਾ ਵਰਥ ਆਹ
ਦੇ ਏਂਟ ਗਿਵ ਅ ਫੱਕ ਅਬਾਊਟ ਮੀ ਕੋਈ ਨਾ ਸੜ ਗਿਆ
ਪਾਉ ਹੱਥ ਲੱਭੇ ਕੋਈ ਨਾ
ਦੇਖਾ ਉਥੇ ਥੱਲੇ ਸੱਜੇ ਖੱਬੇ ਕੋਈ ਨਾ
ਕਹਿੰਦੇ ਤਾਂ ਬਥੇਰੇ ਨੇੜੇ ਲੱਗੇ ਕੋਈ ਨਾ
ਅੱਗੇ ਦਿਸਦਾ ਮੁਕਾਮ ਓ ਗੱਬੇ ਕੋਈ ਨਾ
ਪਾਉ ਕਿਹੜਾ ਹੱਥ ਮੈਨੂੰ ਲੱਭੇ ਕੋਈ ਨਾ
ਦੇਖਾ ਉਥੇ ਥੱਲੇ ਸੱਜੇ ਖੱਬੇ ਕੋਈ ਨਾ
ਕਹਿੰਦੇ ਤਾਂ ਬਥੇਰੇ ਨੇੜੇ ਲੱਗੇ ਕੋਈ ਨਾ
ਅੱਗੇ ਦਿਸਦਾ ਮੁਕਾਮ ਓ ਗੱਬੇ ਕੋਈ ਨਾ
ਪਿੱਠ ਤੇ ਆਹ ਗਾਲ ਮੂਹ ਤੇ ਕਹਿੰਦੇ ਬਾਈ ਬਾਈ
ਵੈਰ ਪਏ ਆਹ 20 ਵਿੱਚ ਕਲਿੱਪ ਪੇ 28
ਕਾਲੀ ਸੇਮੀ ਆਟੋ ਜਦੋਂ ਮੱਥੇ ਤੇ ਮੈਂ ਲਾਏ
ਜੀ ਜੀ ਕਹਿਕੇ ਦੇਣ ਲੱਗੇ ਆਹ ਸਫਾਈ
ਤਰਲੇ ਜੇ ਪੈਣ ਨਾ ਮੈਂ ਸੁਣੀ ਨਾ ਸੁਣਾਏ
ਇੱਕ ਡਿੱਗਿਆ ਦੂਜੇ ਦੇ ਆਹ ਸ਼ਾਤੀ ਚੋਂ ਲੰਘਾਏ
ਇੱਕ ਪੱਜਿਆ ਗੋਲੀ ਓਹਦੇ ਕੋਪੜੀ ਚ ਪਾਏ
ਸ਼ੇਰ ਗੱਜੇ ਆਹ ਲਾਲਾ ਲਾਲਾ ਹੁੱਡ ਚ ਕਰਾਏ
ਕਿ ਮੈਂ ਦੱਸਾ ਤੈਨੂੰ ਜੇਡੇ ਹੇਗੇ ਮੇਰੇ ਨਾਲ ਦੇ
ਫਿਰਦੇ ਆਹ ਵੈਰ ਨਿੱਤ ਪਾਲ ਦੇ
ਵਧ ਦੀ ਤਾ ਵਧੇ ਏਥੇ ਹੋਣੀ ਕਿੱਥੇ ਟਾਲ ਦੇ
ਹੋਏ ਨੇ ਫ਼ਰਾਰ ਕਈ ਪਿਛਲੇ ਹੀ ਸਾਲ ਦੇ
You gotta be kidding give fuck what you thought
ਹੁੰਦਾ ਨਹੀਂ ਕੱਖ ਤੂੰ ਫੜ੍ਹਾਂ ਮਾਰੇ ਬੋਹਤ
ਸਕੋਪ ਓਨ ਦਾ ਸਨਾਇਪ ਬੈਟਰ ਪ੍ਰੇ ਯੂ ਡੋਂਟ ਗੈਟ ਕੌਟ
ਮੇਰੇ ਨਾਲ ਆਹ ਹਨੇਰਾ ਲੱਗੇ ਫਿਰਦੀ ਆਹ ਮੌਤ
ਪਾਉ ਹੱਥ ਲੱਭੇ ਕੋਈ ਨਾ
ਦੇਖਾ ਉਥੇ ਥੱਲੇ ਸੱਜੇ ਖੱਬੇ ਕੋਈ ਨਾ
ਕਹਿੰਦੇ ਤਾਂ ਬਥੇਰੇ ਨੇੜੇ ਲੱਗੇ ਕੋਈ ਨਾ
ਅੱਗੇ ਦਿਸਦਾ ਮੁਕਾਮ ਓ ਗੱਬੇ ਕੋਈ ਨਾ
ਪਾਉ ਕਿਹੜਾ ਹੱਥ ਮੈਨੂੰ ਲੱਭੇ ਕੋਈ ਨਾ
ਦੇਖਾ ਉਥੇ ਥੱਲੇ ਸੱਜੇ ਖੱਬੇ ਕੋਈ ਨਾ
ਕਹਿੰਦੇ ਤਾਂ ਬਥੇਰੇ ਨੇੜੇ ਲੱਗੇ ਕੋਈ ਨਾ
ਅੱਗੇ ਦਿਸਦਾ ਮੁਕਾਮ ਓ ਗੱਬੇ ਕੋਈ ਨਾ
ਪਾਉ ਕਿਹੜਾ ਹੱਥ ਮੈਨੂੰ ਲੱਭੇ ਕੋਈ ਨਾ
ਦੇਖਾ ਉਥੇ ਥੱਲੇ ਸੱਜੇ ਖੱਬੇ ਕੋਈ ਨਾ
ਕਹਿੰਦੇ ਤਾਂ ਬਥੇਰੇ ਨੇੜੇ ਲੱਗੇ ਕੋਈ ਨਾ
ਅੱਗੇ ਦਿਸਦਾ ਮੁਕਾਮ ਓ ਗੱਬੇ ਕੋਈ ਨਾ
Written by: Dilraj Sandhu, Maninder Singh
instagramSharePathic_arrow_out􀆄 copy􀐅􀋲

Loading...