album cover
Better Half
252
R&B/Soul
Better Half was released on November 4, 2022 by JUGGA as a part of the album Better Half - Single
album cover
Release DateNovember 4, 2022
LabelJUGGA
Melodicness
Acousticness
Valence
Danceability
Energy
BPM127

Credits

COMPOSITION & LYRICS
Jugga Jugga
Jugga Jugga
Songwriter

Lyrics

ਡੱਬਾਂ ਵਿਚ ਛੁਰੀਆਂ ਸੀ ਤੇ ਜੇਬਾਂ ਵਿਚ ਕਾਲੀ ਨੀ
ਰਖਦਾ ਸੀ ਨਾਲ ਯਾਰ ਤੇ ਸੀਟਾਂ ਤੇ ਪਾਵੇ ਨੀ
ਜਿੱਦਣ ਦੀ ਤੂੰ ਆਈ ਅੇਂ ਕੰਨ ਵੀ ਪੜਵਾਲੇ ਨੀ
ਰੁਸ ਗਏ ਨੇ ਯਾਰ ਸਾਰੇ ਹੁਣ ਛੱਡਤੇ ਕੱਮ ਕਾਲੇ ਨੀ
ਖੁਲਦੇ ਸੀ ਸਿਰ ਪਹਿਲਾਂ ਹੁਣ ਕੁਝ ਸਮਝੇ ਆਵੇ ਨੀ
ਨਾਲੇ ਜੱਦ ਖੱੜਦੀ ਅੇਂ ਤੂੰ ਸੱਭ ਕੁਝ ਮਿਲ ਜਾਵੇ ਨੀ
ਅੱਗ ਵਰਗਾ ਯਾਰ ਤੇਰਾ ਤੇ ਜਨ ਸੜਦੀ ਸਾਰੀ ਨੀ
ਫਿੱਕੀ ਸੀ ਰੂਹ ਮੇਰੀ ਤੂੰ ਬਣ ਆਈਂ ਚਾਹਣੀ ਨੀ
ਚੱਲਦਾ ਸੀ ਕੱਲਾ ਕਹਿਰਾ ਕੱਡਦਾ ਨਾ ਹਾੜੇ ਸੀ
ਅੱਧੇ ਨੂੰ ਪੂਰਾ ਕਰ ਗਈ ਸੱਟ ਤੇਰੀ ਮਾਰੀ ਨੀ
ਚੱਲਦਾ ਸੀ ਕੱਲਾ ਕਹਿਰਾ ਕੱਡਦਾ ਨਾ ਹਾੜੇ ਸੀ
ਅੱਧੇ ਨੂੰ ਪੂਰਾ ਕਰ ਗਈ ਸੱਟ ਤੇਰੀ ਮਾਰੀ ਨੀ
ਸਜਦੀ ਅੇਂ ਗੋਲੀ ਵਾਂਗਰ ਤਿੱਖੀ ਜੋ ਆਰੀ ਨੀ
ਦੁਨੀਆ ਭੁਲਾਈ ਦੇਖੀ ਪਹਿਲੀ ਜੱਦ ਵਾਰੀ ਸੀ
ਰਫ਼ਲਾਂ ਦੀ info ਰੱਖਦੀ ਬੜਿਆਂ ਤੇ ਭਾਰੀ ਨੀ
ਸੋਚੇ ਨਾ ਕੱਲ ਦੀ ਸੋਹਣੀ ਅੱਜ ਦੀ ਤਬਾਹੀ ਨੀ
ਚਾਹੀਦੀ ਨਾ ਕੋਈ ਅਰਸ਼ੀ ਅੰਬਰਾਂ ਤੋਂ ਆਈ ਨੀ
ਤੇਰੇ ਜਹੀ ਮਿਲਣੀ ਨਾ ਕੋਈ ਅਸਲੇ ਦੀ ਜਾਈ ਨੀ
ਤੇਨੂੰ ਵੀ ਲੌੜ ਮੇਰੀ ਆ ਮੈਨੂੰ ਤੇਰੀ ਬਾਹਲੀ ਨੀ
ਕਹਿੰਦੇ star ਭਾਵੇਂ ਹੁਣ ਤੂੰ ਵੀ sky ਨੀ
ਚੱਲਦਾ ਸੀ ਕੱਲਾ ਕਹਿਰਾ ਕੱਡਦਾ ਨਾ ਹਾੜੇ ਸੀ
ਅੱਧੇ ਨੂੰ ਪੂਰਾ ਕਰ ਗਈ ਸੱਟ ਤੇਰੀ ਮਾਰੀ ਨੀ
ਚੱਲਦਾ ਸੀ ਕੱਲਾ ਕਹਿਰਾ ਕੱਡਦਾ ਨਾ ਹਾੜੇ ਸੀ
ਅੱਧੇ ਨੂੰ ਪੂਰਾ ਕਰ ਗਈ ਸੱਟ ਤੇਰੀ ਮਾਰੀ ਨੀ
ਲੱਭਦਾ ਸੀ ਮੈਂ ਮਿਲ ਗਈ ਅੇਂ ਤੂੰ ਵੰਡਦੀ ਜਿਹੜੀ ਫੌਤ ਕੁੜੇ
ਰਖਲੂੰ ਤੈਨੂੰ ਗੱਲ ਨਾਲ ਲਾਕੇ ਰੱਖਦਾ ਆ ਜਿਵੇਂ ਸੌਤ ਕੁੜੇ
ਵੈਰ ਮੁਕਾਉਣੇ ਕਰਮ ਕਮਾਉਣੇ ਪੱਲੇ ਤੇਰੇ ਨਾਲ ਕੁੜੇ
Front window ਵੀ tint ਕਰਾਦੂੰ ਘੁੱਮੀਂ ਫਿਰ ਸ਼ਰੇਆਮ ਕੁੜੇ
ਛੱਡਦੇ ਹੁਣ ਦੁਨੀਆ ਨੂੰ ਤੂੰ ਕਰਲਾ ਤਿਆਰੀ ਨੀ
ਕਰਨਾ ਆ ਨਾਮ ਦੋਹਾਂ ਨੇ ਕੱਟਣੀ ਜਿੰਦ ਸਾਰੀ ਨੀ
ਖੋਲ਼ੀ ਆ ਦਿਲ ਮੇਰੇ ਨੇ ਆਸਾਂ ਦੀ ਬਾਰੀ ਨੀ
ਕਾਲੀ ਸੀ ਜ਼ਿੰਦਗੀ ਮੇਰੀ ਤਾਂ ਹੀ ਹੁਣ ਕਾਹਲੀ ਨੀ
ਚੱਲਦਾ ਸੀ ਕੱਲਾ ਕਹਿਰਾ ਕੱਡਦਾ ਨਾ ਹਾੜੇ ਸੀ
ਅੱਧੇ ਨੂੰ ਪੂਰਾ ਕਰ ਗਈ ਸੱਟ ਤੇਰੀ ਮਾਰੀ ਨੀ
ਚੱਲਦਾ ਸੀ ਕੱਲਾ ਕਹਿਰਾ ਕੱਡਦਾ ਨਾ ਹਾੜੇ ਸੀ
ਅੱਧੇ ਨੂੰ ਪੂਰਾ ਕਰ ਗਈ ਸੱਟ ਤੇਰੀ ਮਾਰੀ ਨੀ
Written by: Jugga Jugga
instagramSharePathic_arrow_out􀆄 copy􀐅􀋲

Loading...