album cover
Chi Chi
793
Hip-Hop/Rap
Chi Chi was released on November 10, 2022 by Universal Music India Pvt Ltd. as a part of the album Chi Chi - Single
album cover
Release DateNovember 10, 2022
LabelUniversal Music India Pvt Ltd.
Melodicness
Acousticness
Valence
Danceability
Energy
BPM75

Music Video

Music Video

Credits

PERFORMING ARTISTS
Mellow D
Mellow D
Vocals
Baba
Baba
Vocals
COMPOSITION & LYRICS
Mellow D
Mellow D
Songwriter
Baba
Baba
Songwriter
Blasian Beats
Blasian Beats
Composer
PRODUCTION & ENGINEERING
Mellow D
Mellow D
Recording Engineer
Blasian Beats
Blasian Beats
Producer
Hanish Taneja
Hanish Taneja
Mixing Engineer

Lyrics

ਮੈਲੋ ਮੈਲੋ ਬਾਬੇਆ
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਰਣਵੀਰ ਸਿੰਘ ਜੀਵੇਂ ਮੁੰਡਾ ਬਲਿੰਗ ਬਲਿੰਗ ਏ
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਰਣਵੀਰ ਸਿੰਘ ਜੀਵੇਂ ਮੁੰਡਾ ਬਲਿੰਗ ਬਲਿੰਗ ਏ
ਹਾਏ ਨੀ ਮੁੰਡਾ ਪੂਰਾ ਸ਼ਿੰਨੀ
ਜੀਵੇਂ ਤਾਰੇ ਓਹਨੇ ਚੈਨਾਂ ਚ ਚੜਾਏ ਨੀ
ਜੇਡੇ ਕੁੜੀਆਂ ਦੇ ਚੈਨ ਚੁਰਾਏ ਨੀ
ਐਵੇਂ ਹੱਥ ਨਾ ਕਿਸੇ ਦੇ ਮੁੰਡਾ ਆਏ ਨੀ
ਹਾਏ ਨੀ ਰਹਿੰਦਾ ਪੂਰਾ ਫਲਾਈ ਨੀ
ਫੁਰਲਾ ਫੇਰਰਾਗਾਮੋ ਪਾਏ ਨੀ
ਮੂਡ ਕਰਜੇ ਤਾ ਕਰੇ ਰਿਪਲਾਈ ਨੀ
ਐਂਜ ਹੱਥ ਨਾ ਕਿੱਸੇ ਦੇ ਮੁੰਡਾ ਆਏ ਨੀ
ਵਾਈਟ ਇਨਕਮ ਤੇ ਗੱਡੀ ਫੈਂਟਮ
ਨੀ ਕਾਲ ਨਾ ਵੇ ਪਿੱਕ ਕਰਾਵਾਂ ਜੇ ਹੈ ਰੈਂਡਮ
ਅਕਾਊਂਟ 'ਚ ਵੇ ਐਮ'ਸ ਸੁਪਰ ਮਾਡਲ ਸਾਰੀਆਂ
ਕਰੇ ਡੀਐਮ ਉੱਤੇ ਐਮ ਉੱਤੇ ਐਮ (ਮੈਲੋ ਮੈਲੋ)
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਰਨਵੀਰ ਸਿੰਘ ਜੈਸੇ ਮੁੰਡਾ ਬਲਿੰਗ ਬਲਿੰਗ ਏ
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਰਣਵੀਰ ਸਿੰਘ ਜੈਸੇ ਮੁੰਡਾ ਬਲਿੰਗ ਬਲਿੰਗ ਏ
ਪਾਚੀਨੋ, ਡੀ ਨੇਰੋ, ਸਕੋਰਸੇਜ਼ੇ
ਦੀ ਮੂਵੀਆ ਵੇਖ ਸੋਚ ਕਿੱਤਾ ਅਹਿ ਪੁੱਠੀ
ਮੇਸਨ ਮਾਰਜੇਲਾ, ਮੈਕਕੁਈਨ, ਅਮੀਰੀ
ਦੇ ਵਾਂਗੂ ਫਾਈਨ ਸਟਿੱਚਡ ਗਲਾਂ ਮੇਰੀ ਗੂੜ੍ਹੀ
ਕਾਲੀ ਨਾਗਿਨੀ ਦੇ ਵਾਂਗੂ ਕਾਲੀ ਕਾਰ
ਜੀਐਲਐਸ ਬੁਲੇਟਪਰੂਫ ਤੇ ਸਵਾਰ
ਕਲਾਕਾਰੀ ਸਾਡਾ ਇੱਕੋ ਹਥਿਆਰ
ਅੱਤ ਵੇ ਮਚਾਈ ਸਾਡੇ ਮਹਿੰਗੇ ਕਾਰੋਬਾਰ
ਸੋਹਣੀ ਤੋਂ ਸੋਹਣੀ ਮਰਦੀ ਆ ਪਿੱਛੇ ਨਾਰ
ਨਾਲ ਖਲੋਤੇ ਅੱਜ ਸੱਚੇ ਸਾਡੇ ਯਾਰ
ਪਿੰਡੇ ਨੇ ਨਿੱਤ ਭਾਵੇਂ ਸ਼ਨੀ ਐਤਵਾਰ
ਅੱਤ ਵੇ ਮਚਾਈ ਯਾਰ ਬਣਗੇ ਨੇ ਸਟਾਰ
ਕੋਈ ਲੁੱਟ ਕੇ ਨਾ ਲੈਜੇ ਘੱਰੇ ਏਨਾ ਕੈਸ਼ ਰੱਖਣ
ਕੋਈ ਲੁੱਟ ਕੇ ਨਾ ਲੈਜੇ ਬਾਰਾਂ ਬੋਰਾਂ ਵੀ ਰੱਖਣ
ਕੋਈ ਲੁੱਟ ਕੇ ਨਾ ਲੇਜੇ ਸਿਕਿਓਰਿਟੀ ਟਾਈਟ
ਮੈਂ ਵੀ ਥੋੜਾ ਟਾਈਟ ਫੜੀ ਚਾਰਟਰ ਦੀ ਫਲਾਈਟ
ਹਾਈਵੇਅ ਤੇ ਹਾਈ ਹੋਕੇ ਹਾਈ ਸਪੀਡ ਗੱਡੀ ਭਜਾਵਾਂ
ਰਾਹ ਦੇ ਵਿੱਚ ਕੰਪੀਟੀਸ਼ਨ ਟੇਕਓਵਰ ਕਰਦਾ ਜਾਵਾਂ
ਸੱਚ ਗੱਲ ਮੈਂ ਦੱਸਾਂ ਯਾਰੋ ਫੁਕਰੀਆਂ ਮੈਂ ਨਾ ਲਾਵਾਂ
ਕੋਲੇ ਤੋਂ ਡਾਇਮੰਡ ਕਿੱਦਾਂ ਬਣਿਆ ਕਿਵੇਂ ਬਤਾਵਾਂ
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਚੀ ਚੀ ਵਿੱਚ ਪਾਈ ਡਾਇਮੰਡ ਆਲੀ ਰਿੰਗ ਏ
ਰਣਵੀਰ ਸਿੰਘ ਜੀਵੇਂ ਮੁੰਡਾ ਬਲਿੰਗ ਬਲਿੰਗ ਏ
Written by: Baba, Blasian Beats, Mellow D
instagramSharePathic_arrow_out􀆄 copy􀐅􀋲

Loading...