album cover
Saanvle
294
World
Saanvle was released on November 11, 2022 by THE SZN as a part of the album Saanvle - Single
album cover
Release DateNovember 11, 2022
LabelTHE SZN
LanguageEnglish
Melodicness
Acousticness
Valence
Danceability
Energy
BPM92

Credits

PERFORMING ARTISTS
Jot Hans
Jot Hans
Performer
COMPOSITION & LYRICS
Prabhjot Hans
Prabhjot Hans
Songwriter

Lyrics

ਸਾਂਵਲੇ ਜੇ ਰੰਗ ਦੇ ਨੇ ਯਾਰ ਗੋਰੀਏ
ਡਾਂਗ ਉੱਤੇ ਡੇਰਾ ਨਿੱਤ ਬਣੀ ਰੱਖ ਦੇ
ਲੰਡੀ ਬੁੱਚੀ ਦੇਖ ਏਥੇ ਗੌਲਦੇ ਨਹੀਂ
ਫੱਕੀਆਂ ਨੇ ਜੱਟ ਤਾ ਉਡਾ ਕੇ ਰੱਖ ਦੇ
ਦਿਲੋਂ ਕਦੇ ਕਰਦੇ ਨਾ ਹੇਰਾ ਫੇਰੀਆਂ
ਇੱਕ ਵਾਰੀ ਕਹਿਦੇ ਜੱਟਾਂ ਮੈਂ ਤਾ ਤੇਰੀ ਆ
ਸ਼ਹਿਰ ਵਿੱਚ ਕਿਹੜਾ ਤੇਰਾ ਰਾਹ ਡੱਕ ਲੂ
ਪਟਾਕਿਆਂ ਦੀਆਂ ਮੈਂ ਲਿਆ ਦੇਊ ਨੇਰੀਆਂ
ਸਰਕਲ ਛੋਟਾ ਪਰ ਬੰਦੇ ਖਾਸ ਨੇ
ਵਾਂਗ ਬਣ ਕੇ ਗਰਾਰੀ ਏਹੇ ਜਮਾਈ ਅੜ੍ਹ ਦੇ
ਦੋਗਲੇ ਬੰਦੇ ਦੀ ਹੋ ਕਰ ਦੇ ਪਛਾਣ
ਮਿਲੇ ਦੂਰੋਂ ਤੁੱਰੇ ਆਉਂਦੇ ਨੂੰ ਦੇਖ ਪੜ੍ਹ ਦੇ
ਫਜ਼ੂਲ ਟਾਈਮ ਕਰਦੇ ਨਾ ਕਿੱਲ ਗੋਰੀਏ
ਯਾਰਾਂ ਨਾਲ ਮੋਡ ਪੂਰਾ ਚਿੱਲ ਗੋਰੀਏ
ਕਾਲਾ ਮਾਲ ਸ਼ਕੀ ਫਿਰਦੇ ਨੇ ਅੱਖ ਲਾਲ
ਕਰ ਲੂ ਮੁਕਾਬਲਾ ਕਿ ਪਿੱਲ ਗੋਰੀਏ
ਸਾਂਵਲੇ ਜੇ ਰੰਗ ਦੇ ਨੇ ਯਾਰ ਗੋਰੀਏ
ਡਾਂਗ ਉੱਤੇ ਡੇਰਾ ਨਿੱਤ ਬਣੀ ਰੱਖ ਦੇ
ਲੰਡੀ ਬੁੱਚੀ ਦੇਖ ਏਥੇ ਗੌਲਦੇ ਨਹੀਂ
ਫੱਕੀਆਂ ਨੇ ਜੱਟ ਤਾ ਉਡਾ ਕੇ ਰੱਖ ਦੇ
ਸਾਂਵਲੇ ਜੇ ਰੰਗ ਦੇ ਨੇ ਯਾਰ ਗੋਰੀਏ
ਸਾਂਵਲੇ ਜੇ ਰੰਗ ਦੇ ਨੇ ਯਾਰ ਗੋਰੀਏ
ਪੁੱਛਦੀ ਏ ਮੇਰੇ ਬਾਰੇ ਕਿ ਲਿਖਿਆ
ਮੈਂ ਕੇਹਾ ਜਿੰਦ ਤਾ ਹੋ ਤੇਰੇ ਨੌ ਕਰੀ ਹੋਈ ਇਹ
ਲਵ ਯੂ ਆ ਕੱਟ ਦੇ ਤੂੰ ਫ਼ੋਨ ਆਪੇ ਹੀ
ਚੁੱਲ੍ਹੇ ਉੱਤੇ ਗੋਟ ਯਾਰਾਂ ਨੇ ਧਰੀ ਹੋਈ ਇਹ
ਨੀਟ ਤੇਰੇ ਆਲੇ ਦੀ ਆ ਚੱਲੇ ਹੈਨੀ ਨੀ
ਦੂਰ ਰੱਖ ਖਾਂਦਾ ਨਾ ਮੈਂ ਚੈਨੀ ਖੈਨੀ ਨੀ
ਗੰਨ ਚੜ੍ਹ ਬਾਰ ਸਾਰੇ ਕਿੱਲਸ਼ਾਟ ਨੇ
ਥੋਕਣੇ ਆ ਪੈਣੇ ਮੈਨੂੰ ਸਾਰੇ ਐਨਮੀ
ਵਿਸ਼ਲਿਸਟ ਉੱਤੇ ਸ਼ੌਂਕ ਲਿਖੀ ਫਿਰਦੀ
ਯਾਰਾਂ ਨੇ ਤਪਾ ਤੀਆਂ ਹੱਦਾਂ ਪਾਰ ਨੇ
ਇੱਕ ਤੇਰੀ ਗੱਲ ਦੂਜੀ ਕਾਰਾਂ ਦੀ ਲਿਖਾਂ
ਤੀਜੀ ਅੰਤ ਗੱਲ ਜੇਹੜੇ ਬੇਠੇ ਨਾਲ ਯਾਰ ਨੇ
ਰਾਤਾਂ ਨੂੰ ਕਰ ਦੇ ਨੇ ਲਰਕ ਗੋਰੀਏ
ਮਿੰਨਤ ਨਾ ਕੀਤੀ ਹਾਰਡਵਰਕ ਗੋਰੀਏ
ਓਹਦੀ ਨੀਗਾ ਆਜੇ ਗੁੱਡੀ ਸਿਖਰਾਂ ਤੇ ਜਾਵੇ
ਵੈਰੀ ਆਪੇ ਹੀ ਓਹ ਹੁੰਦੇ ਦੇਖ ਮਰਕ ਗੋਰੀਏ
ਸਾਂਵਲੇ ਜੇ ਰੰਗ ਦੇ ਨੇ ਯਾਰ ਗੋਰੀਏ
ਡਾਂਗ ਉੱਤੇ ਡੇਰਾ ਨਿੱਤ ਬਣੀ ਰੱਖ ਦੇ
ਲੰਡੀ ਬੁੱਚੀ ਦੇਖ ਏਥੇ ਗੌਲਦੇ ਨਹੀਂ
ਫੱਕੀਆਂ ਨੇ ਜੱਟ ਤਾ ਉਡਾ ਕੇ ਰੱਖ ਦੇ
ਸਾਂਵਲੇ ਜੇ ਰੰਗ ਦੇ ਨੇ ਯਾਰ ਗੋਰੀਏ
ਸਾਂਵਲੇ ਜੇ ਰੰਗ ਦੇ ਨੇ ਯਾਰ ਗੋਰੀਏ
ਨਾ ਚਰਚੇ ਚ ਬਾਹਲਾ ਔਂਦਾ ਗੱਬਰੂ
ਤਬ ਰੱਖ ਦੇ ਨੇ ਜਿਹਦੇ ਤੇ ਸਟਾਰ ਗੋਰੀਏ
ਰਾਤਾਂ ਨੂੰ ਡਰੰਗ ਜੇਹੜੀ ਕਰਦੀ ਹੋ ਜਾਵੇ
ਸਟੈਂਗ ਥੱਲੇ ਮਾਮੂਲੀ ਨੀ ਕਾਰ ਗੋਰੀਏ
ਠੇਠ ਆ ਪੰਜਾਬੀ ਵਿੱਚ ਗੀਤ ਜੋੜਦਾ
ਅੰਗਰੇਜ਼ੀ ਤੋਂ ਨਾ ਹੱਥ ਮੇਰਾ ਟਾਈਟ ਗੋਰੀਏ
ਵੱਖਰਾ ਆ ਵਿਜ਼ਨ ਏਥੇ ਨੋ ਫਕਸ ਗਿਵਨ
ਕਰੇ ਦੇਸੀ ਵਾਂਗੂ ਮੁੰਡਾ ਨੌਕਬੈਕ ਗੋਰੀਏ
ਮਾਲਵੇ ਦੀ ਬੈਲਟ ਨੂੰ ਬਲੌਂਗ ਕਰਦਾ
ਮਾਝੇ ਦੀਏ ਕਿੰਨਾ ਤੇਰੇ ਉੱਤੇ ਮਰਦਾ
ਸਿਕਸ ਵਿੱਚ ਯਾਰ ਦਾ ਟਿਕਾਣਾ ਗੋਰੀਏ
ਅੱਤ ਜੀਵੇਂ ਟੋਨੀ ਮੋਂਟਾਨਾ ਕਰਦਾ
ਬਰੈਂਡ ਨਾ ਹੋ ਫੇਕ ਕਦੇ ਯਾਰ ਪਾਉਂਦੇ ਨੇ
ਬੰਦਾ ਕਿੱਥੋਂ ਫੇਕ ਕੋਲੇ ਖੜ੍ਹ ਜਾਊ ਗਾ
ਸੱਪਾਂ ਦੀਆਂ ਸਿਰ੍ਹੀਆਂ ਨੂੰ ਜੱਟ ਨੱਪ ਦੇ
ਸੱਪ ਦੀ ਮਜਾਲ ਕਿੰਜ ਲੜ੍ਹ ਜਾਉ ਗਾ
ਸਾਂਵਲੇ ਜੇ ਰੰਗ ਦੇ ਨੇ ਯਾਰ ਗੋਰੀਏ
ਡਾਂਗ ਉੱਤੇ ਡੇਰਾ ਨਿੱਤ ਬਣੀ ਰੱਖ ਦੇ
ਲੰਡੀ ਬੁੱਚੀ ਦੇਖ ਏਥੇ ਗੌਲਦੇ ਨਹੀਂ
ਫੱਕੀਆਂ ਨੇ ਜੱਟ ਤਾ ਉਡਾ ਕੇ ਰੱਖ ਦੇ
ਸਾਂਵਲੇ ਜੇ ਰੰਗ ਦੇ ਨੇ ਯਾਰ ਗੋਰੀਏ
ਸਾਂਵਲੇ ਜੇ ਰੰਗ ਦੇ ਨੇ ਯਾਰ ਗੋਰੀਏ
Written by: Prabhjot Hans
instagramSharePathic_arrow_out􀆄 copy􀐅􀋲

Loading...