album cover
Stool Te Scotch
album cover
Stool Te Scotch was released on November 16, 2022 by Parmish Verma Films as a part of the album Forever - EP
November 16, 2022
LabelParmish Verma Films
BPM117
Melodicness
Acousticness
Valence
Danceability
Energy

Music Video

Music Video

Lyrics

[Verse 1]
ਕੱਚੀ ਜੀ ਉਮਰ ਵਿਚ ਸੱਟ ਡੂੰਘੀ ਖਾ ਗਿਆ
ਖਾਂਦਾ ਖਾਂਦਾ ਠੇਡੇ ਮੁੰਡਾ ਠੇਕੇ ਉੱਤੇ ਆ ਗਿਆ
ਕੰਬਦਾ ਸੀ ਦਿਲ ਮੰਦਾ ਚੋਬਰ ਦਾ ਹਾਲ ਨੀ
ਜਿਉਂਦੀ ਰਵੇ ਦਾਰੂ ਜਿਹਦੇ ਲਿਆ ਏ ਸੰਭਾਲ ਨੀ
[Verse 2]
ਤਾਲੀਆਂ ਵਜਾਵੇ ਫੋਟੋ ਤੇਰੀ ਵੱਲ ਵੇਖ ਕੇ
ਦਿਨਾਂ ਵਿੱਚ ਖੂੰਜੇ ਲਾ ਗਈ ਭੋਲਾ ਮੱਤ ਦਾ ਨੀ ਮੁੰਡਾ
ਕੱਢ ਕੇ ਸਟੂਲ ਤੇ ਸਕੌਚ ਰੱਖਦਾ ਨੀ ਮੁੰਡਾ
[Verse 3]
ਧੋਖਿਆਂ ਦੇ ਨਾਲ ਤੇਰੀ ਯਾਦ ਪੀਣ ਨੂੰ ਨੀ ਮੁੰਡਾ
ਕੱਢ ਕੇ ਸਟੂਲ ਦਾ ਸਕੌਚ ਰੱਖਦਾ ਨੀ ਮੁੰਡਾ
[Verse 4]
ਧੋਖਿਆਂ ਦੇ ਨਾਲ ਤੇਰੀ ਯਾਦ ਪੀਣ ਨੂੰ ਨੀ ਮੁੰਡਾ
ਕੱਢ ਕੇ ਸਟੂਲ ਦਾ ਸਕੌਚ ਰੱਖਦਾ ਨੀ ਮੁੰਡਾ
ਕੱਚੀ ਜੀ ਉਮਰ ਵਿੱਚ ਸੱਟ ਡੂੰਘੀ ਖਾ ਗਿਆ ਹੋ
[Verse 5]
(ਸ਼ੇਖ)
[Verse 6]
ਪੱਟਿਆ ਸੀ ਤੇਰਾ ਮਾੜਾ ਲਾਉਂਦਾ ਸੀ ਸ਼ੌਕੀਨੀਆਂ
ਕਾਹਤੋ ਕਿੱਤੀਆਂ ਤੂੰ ਭੋਲੇ ਭਾਲੇ ਨਾਲ ਕਮੀਨੀਆਂ
ਅੱਖਾਂ ਵਿੱਚ ਲੈਕੇ ਹੰਜੂ ਜਾਮ ਓਹ ਬਣਾਉਂਦਾ ਏ
ਬੈਠਾ ਤਨਹਾਈਆਂ ਨਾਲ ਪੇਗ ਮੁੰਡਾ ਲਾਉਂਦਾ ਏ ਓਹ
[Verse 7]
ਲਾਉਣੀ ਨਈਓ ਟੌਰ ਹੁਣ ਸਾਧਾਂ ਵਾਂਗੂ ਰਵਾਂਗੇ
ਮੱਸੇ ਇਕ ਤੇਰੇ ਮਾੜਾ ਸੀ ਓਹ ਜੱਚਦਾ ਨੀ ਮੁੰਡਾ
ਕੱਢ ਕੇ ਸਟੂਲ ਤੇ ਸਕੌਚ ਰੱਖਦਾ ਨੀ ਮੁੰਡਾ
[Verse 8]
ਧੋਖਿਆਂ ਦੇ ਨਾਲ ਤੇਰੀ ਯਾਦ ਪੀਣ ਨੂੰ ਨੀ ਮੁੰਡਾ
ਕੱਢ ਕੇ ਸਟੂਲ ਦਾ ਸਕੌਚ ਰੱਖਦਾ ਨੀ ਮੁੰਡਾ
[Verse 9]
ਕੱਚੀ ਜੀ ਉਮਰ ਵਿੱਚ ਸੱਟ ਡੂੰਘੀ ਖਾ ਗਿਆ ਹੋ
Written by: Laddi Chahal
instagramSharePathic_arrow_out􀆄 copy􀐅􀋲

Loading...